Trace

Kulshan Sandhu

Gur Sidhu Music

ਮਰਗੀ ਜੱਟਾ ਮੈਂ ਤੇਰੀ ਕੁੰਡੀ ਮੁੱਛ ਤੇ ਵੇ
ਮੈਨੂ ਦਿਲ ਯਾ ਤੇ ਨਂਬਰ ਚਹੋ
ਤੂ ਦੇ ਦੇ ਕੁਛ ਤੇ ਵੇ
ਮੇਰਾ ਦਿਲ ਆ ਯਾਰਾ ਲਯੀ
ਤੇ ਨਂਬਰ trace ਤੇ ਆ
ਜੱਟ ਮੌਤ ਤੇ ਜ਼ਿੰਦਗੀ ਦੀ
ਹਨਜੱਟੀਏ race ਤੇ ਆ

ਤੂ ਛੱਡ ਦੇ ਜੱਟੀਏ ਖੈੜਾ ਨੀ
ਏ ਇਸ਼੍ਕ਼ ਬਡਾ ਹੀ ਭੈਡਾ ਨੀ
ਜੇ ਯਾਰੀ ਲੌਣੀ ਨਾਲ ਮੇਰੇ
ਤੂ ਦਿਲ ਨੂ ਕੜਲੀ ਕੈਡਾ ਨੀ
ਤੈਨੂ ਪੋਲੀਸ ਏ ਮੇਰੇ ਨੀ
ਫਿਰ ਵਾਰੇ ਪੂਛਣਗੇ

ਓ ਮਰਗੀ ਜੱਟਾ ਮੈਂ ਤੇਰੀ ਕੁੰਡੀ ਮੁੱਛ ਤੇ ਵੇ
ਮੈਨੂ ਦਿਲ ਯਾ ਤੇ ਨਂਬਰ ਚਹੋ
ਤੂ ਦੇ ਦੇ ਕੁਛ ਤੇ ਵੇ

ਮੈਂ ਜਾਂਦੀ ਤੈਨੂ ਜੱਟਾ ਵੇ
ਤੂ ਯਾਰ ਯਾਰਾ ਦਾ ਪਕਾ ਵੇ
ਮੈਂ ਜਾਂਦੀ ਤੈਨੂ ਜੱਟਾ ਵੇ
ਤੂ ਯਾਰ ਯਾਰਾ ਦਾ ਪਕਾ ਵੇ
ਤੂ ਕੀਤੇ ਕੀਤੇ ਕਿ ਕਰਦਾ
ਤੇਰੀ ਸਾਰੀ history ਰਾਖਾ ਵੇ
ਮੈਂ ਪੋਲੀਸੀਆ ਵਾਂਗੂ ਹੀ
ਪਿਛੇ ਹੀ ਚੇਸ ਤੇ ਆ

ਮੇਰੇ ਦਿਲ ਆ ਯਾਰਾ ਲਯੀ
ਤੇ ਤੇ ਨਂਬਰ trace ਤੇ ਆ
ਜੱਟ ਮੌਤ ਤੇ ਜ਼ਿੰਦਗੀ ਦੀ
ਹਨਜੱਟੀਏ race ਤੇ ਆ
ਮੇਰੇ ਦਿਲ ਆ ਯਾਰਾ ਲਯੀ
ਤੇ ਤੇ ਨਂਬਰ trace ਤੇ ਆ
ਜੱਟ ਮੌਤ ਤੇ ਜ਼ਿੰਦਗੀ ਦੀ
ਹਨਜੱਟੀਏ race ਤੇ ਆ

ਕੱਲੇ ਹਥ ਮਿਲੌਂਦੇ ਨਈ
ਪਾ ਜੱਫਿਯਾ ਮਿਲਦੇ ਆ
ਘਰਾਂ ਤੋ ਤਕੜੇ ਆ
ਤੇ ਰਾਜੇ ਦਿਲ ਦੇ ਆ

ਪ੍ਯਾਰ ਬੇਬੇ ਬਾਪੂ ਲਯੀ
ਹੱਦਾਂ ਵਿਚ ਖੁਰਾ ਆਏ
ਕੁਲਸ਼ਨ ਜਦੋ ਟੁੱਰ ਆ
ਤਾ ਸ਼ਾਨ ਨਾਲ ਤੁਰ ਆ ਏ
ਸਾਡੇ ਮੂਹਰੇ ਬੋਲਦੇ ਨਈ
ਜੋ ਪੀਠਾਂ ਤੇ ਬੁਕਦੇ ਨੇ

ਓ ਮਰਗੀ ਜੱਟਾ ਮੈਂ ਤੇਰੀ ਕੁੰਡੀ ਮੁੱਛ ਤੇ ਵੇ
ਮੈਨੂ ਦਿਲ ਯਾ ਤੇ ਨਂਬਰ ਚਹੋ
ਤੂ ਦੇ ਦੇ ਕੁਛ ਤੇ ਵੇ
ਓ ਮਰਗੀ ਜੱਟਾ ਮੈਂ ਤੇਰੀ ਕੁੰਡੀ ਮੁੱਛ ਤੇ ਵੇ
ਮੈਨੂ ਦਿਲ ਯਾ ਤੇ ਨਂਬਰ ਚਹੋ
ਤੂ ਦੇ ਦੇ ਕੁਛ ਤੇ ਵੇ
ਜਦ ਬੁਲੇਟ ਤੇ ਔਣਾ
ਤੂ ਟੋਹਰ ਜਿਹੀ ਕਦੇ ਕੇ ਵੇ
ਕਫ ਫੋਲ੍ਡ ਕਰਕੇ
ਅਖਾਂ ਨੂ ਕਜਕੇ ਵੇ
ਪਿਛੇ ਨਗਣੀ ਕਿਤੋ ਦੀ
ਵਾਲੇਟ ਆਏ LV ਦਾ
ਮੈਂ ਪਿਸਤੋਲ ਵਰਗੀ ਆ
ਤੂ ਰੌਂਦ ਆਏ LG ਦਾ
ਮੇਰੇ ਨੇਚਰ ਅੜਬ ਜਿਹਾ
ਇਨੋਸੇਨ੍ਸ ਵੇ face ਤੇ ਆ

ਮੇਰੇ ਦਿਲ ਆ ਯਾਰਾ ਲਯੀ
ਤੇ ਤੇ ਨਂਬਰ trace ਤੇ ਆ
ਜੱਟ ਮੌਤ ਤੇ ਜ਼ਿੰਦਗੀ ਦੀ
ਹਨ ਜੱਟੀਏ race ਤੇ ਆ
ਮੇਰੇ ਦਿਲ ਆ ਯਾਰਾ ਲਯੀ
ਤੇ ਤੇ ਨਂਬਰ trace ਤੇ ਆ
ਜੱਟ ਮੌਤ ਤੇ ਜ਼ਿੰਦਗੀ ਦੀ
ਹਨ ਜੱਟੀਏ race ਤੇ ਆ

Curiosidades sobre la música Trace del Gur Sidhu

¿Quién compuso la canción “Trace” de Gur Sidhu?
La canción “Trace” de Gur Sidhu fue compuesta por Kulshan Sandhu.

Músicas más populares de Gur Sidhu

Otros artistas de Indian music