Challa

GUR SIDHU

ਗੋਰੇ ਗੋਰੇ ਹੱਥਾਂ ਦੀ
ਉਂਗਲੀ ਚ ਚੱਲਾ ਮੇਰੇ
ਪ੍ਯਾਰ ਦੀ ਗਵਾਹੀ ਭਰਦਾ
ਹਾਰਦਾ ਆਏ ਦਿਲ ਤੈਥੋਂ
ਤੈਨੂ ਵੀ ਆਏ ਪਤਾ
ਮੁੰਡਾ ਕਿੰਨਾ ਆਏ ਤੇਰੇ ਤੇ ਮਰਦਾ

ਇਸ਼੍ਕ਼ ਅਵੱਲਾ ਤੇਰਾ
ਕਰਦਾ ਆਏ ਚੱਲਾ ਮੈਨੂ
ਜ਼ਮਾਨੇ ਪਿੱਕੇ ਲਗ ਕੇ
ਚਹਾਦ ਜਿਹੀ ਨਾ ਕੱਲਾ ਮੈਨੂ

ਪਾਯੀ ਨਾ ਤੂ ਡੂਰਿਆ
ਜੇ ਹੋਣ ਮਜਬੂਰਿਆ
ਵਿਛਹੋਡੇਆ ਤੋਂ ਦਿਲ ਡਰਦਾ
ਗੋਰੇ ਗੋਰੇ ਹੱਥਾਂ ਦੀ
ਉਂਗਲੀ ਚ ਚੱਲਾ ਮੇਰੇ
ਪ੍ਯਾਰ ਦੀ ਗਵਾਹੀ ਭਰਦਾ

ਹਾਰਦਾ ਆਏ ਦਿਲ ਤੈਥੋਂ
ਤੈਨੂ ਵੀ ਆਏ ਪਤਾ
ਮੁੰਡਾ ਕਿੰਨਾ ਆਏ ਤੇਰੇ ਤੇ ਮਰਦਾ

ਚਿਰਾਂ ਦੀ ਸੀ ਰੀਝ ਚੰਨਾ
ਤੈਨੂ ਮੈਂ ਤਾਂ ਪੌਣਾ ਵੇ
ਬਣਕੇ ਕ੍ਵੀਨ ਤੇਰੀ
ਜ਼ਿੰਦਗੀ ਚ ਔਣਾ ਵੇ
ਵੇਖ ਲ ਵੇ ਰੀਝਾਂ ਸਬ
ਹੋਯਨ ਅੱਜ ਪੂਰਿਆ
ਇਕ ਹੋ ਗਾਏ ਅੱਸੀ
ਡੋਰ ਹੋ ਗੈਯਾਨ ਨੇ ਡੂਰਿਆ
ਹੋ ਗੈਯਾਨ ਨੇ ਡੂਰਿਆ
ਹੋ ਗੈਯਾਨ ਨੇ ਡੂਰਿਆ
ਮਿਲੇ ਜਦ ਚੈਨ ਸਾਰੀ
ਜ਼ਿੰਦਗੀ ਦਾ ਮੈਨੂ ਜਦੋਂ
ਕਮਲਿ ਦਾ ਹਥ ਫਡ’ਦਾ ਹਾਏ
ਗੋਰੇ ਗੋਰੇ ਹੱਥਾਂ ਦੀ
ਉਂਗਲੀ ਚ ਚੱਲਾ ਮੇਰੇ
ਪ੍ਯਾਰ ਦੀ ਗਵਾਹੀ ਭਰਦਾ

ਮੁੱਖਦੇ ਦਾ ਨੂਵਰ ਓਹਦਾ
ਦਿੱਤਾ ਆਏ ਸਰੂਰ ਓਹਦਾ
ਤੰਗ ਜਾਂਦੀ ਸੂਲੀ ਤਕ
ਕੋਯੀ ਨਾ ਕ਼ਸੂਰ ਓਹਦਾ
ਤੰਗ ਜਾਂਦੀ ਸੂਲੀ ਤਕ
ਕੋਯੀ ਨਾ ਕ਼ਸੂਰ ਓਹਦਾ

ਲਫਾਸ ਮੁੱਕ ਜਾਂਦੇ
ਓਹਦੀ ਕਰਦੇ ਤਾਰੀਫ
ਓਹਨੂ ਚੰਨ ਵੀ ਸਲਮਾਸ ਕਰਦਾ
ਗੋਰੇ ਗੋਰੇ ਹੱਥਾਂ ਦੀ
ਉਂਗਲੀ ਚ ਚੱਲਾ ਮੇਰੇ
ਪ੍ਯਾਰ ਦੀ ਗਵਾਹੀ ਭਰਦਾ

Curiosidades sobre la música Challa del Gur Sidhu

¿Cuándo fue lanzada la canción “Challa” por Gur Sidhu?
La canción Challa fue lanzada en 2019, en el álbum “Challa”.
¿Quién compuso la canción “Challa” de Gur Sidhu?
La canción “Challa” de Gur Sidhu fue compuesta por GUR SIDHU.

Músicas más populares de Gur Sidhu

Otros artistas de Indian music