Bathinde Wale
Gur Sidhu music
ਨੀ ਬਠਿੰਡੇ ਵਾਲੇ ਆ
ਅਸੀਂ ਰੜਕ ਦੇ ਬਾਹਲੇ ਆ
ਸਾਡੇ ਦਰਸ਼ਨ ਰਮ ਬੱਲੀਏ
ਦੇਖ ਚੱਕਦੇ ਬਾਹਲੇ ਆ
ਹਰ ਰੂਪ ਵਿਚ ਫਬਦੇ ਆ
ਮੈ ਕਿਹਾ ਲਗਦੇ ਆ
ਝਿੜਕ ਤੋਂ ਨਾ ਦਬਦੇ ਨੀ
ਸਾਡੇ ਤੋਂ ਦਬਦੇ ਆ
ਹੋ ਕਪਤਾਨ ਨੂੰ ਹਾਣ ਦੀਏ
ਕਪਤਾਨ ਨੂੰ ਹਾਣ ਦੀਏ
ਅਜਕਲ ਫੋਨ ਮਾਰਦਾ ਬੰਬੇ
ਮੈਂ ਕਿਹਾ ਟਲਜੋ ਮੇਡਮ ਜੀ
ਅੱਸੀ ਹੋਰ ਹਿਸਾਬ ਦੇ ਬੰਦੇ
ਗਲ ਮੰਨਜੋ ਮੇਡਮ ਜੀ
ਅੱਸੀ ਹੋਰ ਹਿਸਾਬ ਦੇ ਬੰਦੇ
ਮੈਂ ਕਿਹਾ ਟਲਜੋ ਮੇਡਮ ਜੀ
ਅੱਸੀ ਹੋਰ ਹਿਸਾਬ ਦੇ ਬੰਦੇ
ਕਿਥੇ ਸੋਖੀ ਹਾਣ ਦੀਏ
ਅੱਖ ਤੋਂ ਲਿਹਿੰਦੀ ਕਾਲੀ ਫੇਨੜੀ
ਬਣਕੇ ਸੋਹਣੇ ਲਾ ਜੋ ਜੀ
ਸਾਡੇ town ਦੀ ਇਕ ਤਾਂ ਰੌਂਦੀ
ਹਰ ਕੋਯੀ ਕਿਹੰਦੀ
ਕਿਥੇ ਸੋਖੀ ਹਾਣ ਦੀਏ
ਅੱਖ ਤੋਂ ਲਿਹਿੰਦੀ ਕਾਲੀ ਫੇਨੜੀ
ਬਣਕੇ ਸੋਹਣੇ ਲਾ ਜੋ ਜੀ
ਸਾਡੇ town ਦੀ ਇਕ ਤਾਂ ਰੌਂਦੀ
ਹਰ ਕੋਯੀ ਕਿਹੰਦੀ
ਸਾਨੂ ਦੇਖੇ ਬਿਨਾ ਮਿਥੀਏ
ਹੋਗੇ ਹਾਲ ਕਇਆ ਦੇ ਮੰਦੇ
ਮੈਂ ਕਿਹਾ ਟਲਜੋ ਮੇਡਮ ਜੀ
ਅੱਸੀ ਹੋਰ ਹਿਸਾਬ ਦੇ ਬੰਦੇ
ਗਲ ਮੰਨਜੋ ਮੇਡਮ ਜੀ
ਅੱਸੀ ਹੋਰ ਹਿਸਾਬ ਦੇ ਬੰਦੇ
ਮੈਂ ਕਿਹਾ ਟਲਜੋ ਮੇਡਮ ਜੀ
ਅੱਸੀ ਹੋਰ ਹਿਸਾਬ ਦੇ ਬੰਦੇ