Jeep
Gur sidhu music!
ਹੋ ਕਾਹਦਾ ਮਾਨ ਕਰਨਾ ਏ ਉਮਰ ਕੁੰਵਰੀ ਦਾ
ਬਿਨਾਂ ਖਾਮਬ ਲੱਗਦੀ ਜੋ ਅੰਬਰੀ ਉਡਾਰੀ ਦਾ
ਲੰਡੂਆ ਦੇ ਵੱਗ ਦਾ ਤੇ , ਅਲੜਾ ਦੀ ਯਾਰੀ ਦਾ
ਇੱਕੋ ਹੀ ਹਸ਼ਰ ਹੁੰਦਾ ਫੋਕੀ ਫੜ ਮਾੜੀ ਦਾ
ਹੋ ਸਾਨੂੰ ਦੱਸ ਕੀ ਰਵਾਉਣਾ ਦਿਲ ਵਾਲੀ ਸੱਟ ਨੇ
ਨੀ ਕਾਹਦੀ ਤੇਰੈ ਨਾਲ
ਹੋ ਕਾਹਦੀ ਤੇਰੈ ਨਾਲ ਦੂਰੀ ਜਿਹੀ ਬਣਾਲੀ ਜੱਟ ਨੇ
ਨੀ ਸਾਰੀ ਦੁਨੀਆਂ ਹੀ ਮੂਹਰੇ ਮੂਹਰੇ ਲਾਲੀ ਜੱਟ ਨੇ
ਓ ਅੰਖ ਸੂਰਮੇ ਆਲੀ ਤੋਂ ਕਾਹਦਾ ਖਹਿੜਾ ਸੁੱਟਿਆ
ਜੀਪ ਸੂਰਮੇ ਜਿਹੇ ਰੰਗ ਦੀ ਕੱਢਲੀ ਜੱਟ ਨੇ
ਨੀ ਕਾਹਦੀ ਤੇਰੈ ਨਾਲ
ਦਿਲ ਦੇ ਨਾ ਮਾੜੇ ਜੱਟ ਕੌੜੇ ਆ ਜ਼ੁਬਾਨਾਂ ਦੇ
ਪੂਰੇ ਨੇ ਫੌਲਦੀ ਬੀਬਾ ਜਿੰਗਰੇ ਜਵਾਨਾਂ ਦੇ
ਓਹਨਾ ਚੋਂ ਨਾ ਜਾਣੀ ਜਿਹੜੇ ਗੱਲਾਂ ਨਾਲ ਸਾਰਦੇ
ਕੱਢਦੇ ਹੋਏ ਆ ਵਹਿਮ ਬੜੇ ਭੂਤਰੇ ਜੇ ਸਾਨਾਂ ਦੇ
ਹੋ ਸੀਨੇਂ ਵੈਰੀਆਂ ਦੇ ਹਾਨ
ਵੈਰੀਆਂ ਦੇ ਮਾਰਦੇ ਟਿਕਾਕੇ ਫੱਟ ਨੇ
ਕਾਹਦੀ ਤੇਰੈ ਨਾਲ
ਹੋ ਕਾਹਦੀ ਤੇਰੈ ਨਾਲ ਦੂਰੀ ਜਿਹੀ ਬਣਾਲੀ ਜੱਟ ਨੇ
ਨੀ ਸਾਰੀ ਦੁਨੀਆਂ ਹੀ ਮੂਹਰੇ ਮੂਹਰੇ ਲਾਲੀ ਜੱਟ ਨੇ
ਓ ਅੰਖ ਸੂਰਮੇ ਆਲੀ ਤੋਂ ਕਾਹਦਾ ਖਹਿੜਾ ਸੁੱਟਿਆ
ਜੀਪ ਸੂਰਮੇ ਜਿਹੇ ਰੰਗ ਦੀ ਕੱਢਲੀ ਜੱਟ ਨੇ
ਨੀ ਕਾਹਦੀ ਤੇਰੈ ਨਾਲ
ਹੋ ਚੌਬਰ ਦਾ ਦੌਰ ਆ ਤੂੰ ਗੱਲਾਂ ਵੇਖ ਹੁੰਦੀਆਂ
ਹੱਥਾਂ ਚ glock ਨੀ ਤੂੰ ਭਾਲਦੀ ਸੀ ਮੁੰਡਿਆਂ
ਚੌਬਰ ਦਾ ਦੌਰ ਆ ਤੂੰ ਗੱਲਾਂ ਵੇਖ ਹੁੰਦੀਆਂ
ਹੱਥਾਂ ਚ glock ਨੀ ਤੂੰ ਭਾਲਦੀ ਸੀ ਮੁੰਡਿਆਂ
ਸੋਚ ਸੋਚ ਕਾਲਜੇ ਚ ਹੋਲੇ ਪੈਂਦੇ ਹੋਣ ਗੇ
ਗੱਲਾਂ ਬਿੱਲੋ ਤਾਜੀ ਨੇ ਜੋ ਗੀਤਾਂ ਵਿਚ ਗੁੰਡਿਆਂ
ਹੁੰਦੇ ਵੈਲੀਆਂ ਦੇ
ਵੈਲੀਆਂ ਦੇ ਕਦੇ ਨਾ ਸਿਰਾਹਣੇ ਪੱਟ ਦੇ ,
ਨੀ ਕਾਹਦੀ ਤੇਰੈ ਨਾਲ
ਹੋ ਕਾਹਦੀ ਤੇਰੈ ਨਾਲ ਦੂਰੀ ਜਿਹੀ ਬਣਾਲੀ ਜੱਟ ਨੇ
ਨੀ ਸਾਰੀ ਦੁਨੀਆਂ ਹੀ ਮੂਹਰੇ ਮੂਹਰੇ ਲਾਲੀ ਜੱਟ ਨੇ
ਓ ਅੰਖ ਸੂਰਮੇ ਆਲੀ ਤੋਂ ਕਾਹਦਾ ਖਹਿੜਾ ਸੁੱਟਿਆ
ਜੀਪ ਸੂਰਮੇ ਜਿਹੇ ਰੰਗ ਦੀ ਕੱਢਲੀ ਜੱਟ ਨੇ
ਨੀ ਕਾਹਦੀ ਤੇਰੈ ਨਾਲ
ਹੋ ਜੱਟ ਸੌਦੇ ਬੰਦੇ ਬੀਬਾ ਫਕਾਰ ਸੁਭਾਵਾਂ ਦੇ
ਹੋ ਦਿਲ ਤੁੜਵਾਉਣ ਨੂੰ ਨਾ ਪਾਲੇ ਪੁੱਤ ਮਾਵਾਂ ਦੇ
ਜੱਟ ਸੌਦੇ ਬੰਦੇ ਬੀਬਾ ਫਕਾਰ ਸੁਭਾਵਾਂ ਦੇ
ਹੋ ਦਿਲ ਤੁੜਵਾਉਣ ਨੂੰ ਨਾ ਪਾਲੇ ਪੁੱਤ ਮਾਵਾਂ ਦੇ
ਨਖਰੇ ਆਦਵਾਂ ਯਾਰ ਜੁੱਤੀ ਥੱਲੇ ਰੱਖਦੇ
ਹੋਂਸਲੇ ਬੜੇ ਨੇ ਨਾਲ ਖੜਿਆਂ ਭਰਾਵਾਂ ਦੇ
ਮਹਿਣਗੇ ਗੱਡੀ ਖੰਨਿਆਂ ਦੇ
ਗੱਡੀ ਖੰਨਿਆਂ ਦੇ ਕੱਢੀ ਜਾਂਦੇ ਵੱਟ ਨੇ