Company

Babbu, Gur Sidhu

ਓ ਨਿੱਤ ਦਾ ਤੂ ਨਾਰ ਨੂ ਸਤਾਨਾ ਛੱਡ ਦੇ
ਰੋਜ ਰਾਤੀ ਪੀਕ ਘਰੇ ਆਉਣਾ ਛੱਡ ਦੇ
ਗੇਟ ਕੋਲ ਜਾਕੇ ਲਲਕਾਰੇ ਮਾਰਦਾ
ਅਧੀ ਰਾਤੀ ਸੁੱਤੀ ਪਯੀ ਗਲੀ ਠਾਲਦਾ
ਇੱਕ ਹੱਥ ਨਾਲ ਤੂ door ਖੋਲਦਾ
ਇੱਕ ਹੱਥ ਨਾਲ ਤੂ door ਖੋਲਦਾ
ਦੂਜੇ ਹੱਥ ਨਾਲ ਤੂ ਗਿਲਾਸ ਚੱਕਦਾ
Company ਖਰਾਬ ਹੋਗੀ ਤੇਰੀ ਜੱਟਾ ਵੇ
ਕਿਦਾਂ ਦੇ ਲਫੰਡਰਾ ਨੂ ਨਾਲ ਰਖਦਾ
Company ਖਰਾਬ ਹੋਗੀ ਤੇਰੀ ਜੱਟਾ ਵੇ
ਕਿਦਾਂ ਦੇ ਲਫੰਡਰਾ ਨੂ ਨਾਲ ਰਖਦਾ
ਕਿਦਾਂ ਦੇ ਲਫੰਡਰਾ ਨੂ ਨਾਲ ਰਖਦਾ

ਕੀ ਹੋਇਆ ਜੱਟਾ ਤੇਰੀ ਵੇ ਤਮੀਜ ਦਾ
ਰਾਤੀ ਟੁੱਟ ਸੀ ਬਟਨ ਕਮੀਜ ਦਾ
ਕੀ ਹੋਇਆ ਜੱਟਾ ਤੇਰੀ ਵੇ ਤਮੀਜ ਦਾ
ਰਾਤੀ ਟੁੱਟ ਸੀ ਬਟਨ ਕਮੀਜ ਦਾ
ਉੱਤੇ ਲਭ ਦਾ ਨਿਸ਼ਾਨ ਜੇ ਕੋਈ ਲਾਲ ਵੇ
ਫਿਰ ਕਰਦੀ ਮੈਂ ਤੇਰੇ ਬੁਰਾ ਹਾਲ ਵੇ
ਫਿਰ ਕਰਦੀ ਮੈਂ ਤੇਰੇ ਬੁਰਾ ਹਾਲ ਵੇ
ਤੂ ਹੋ ਜੇ problem ਕੀ ਬਣੂਗਾ
ਹੋ ਜੇ problem ਕੀ ਬਣੂਗਾ
ਦੱਸ ਮਗਰ ਓੱਤਾ ਏਕ ਫੋਨ ਚੱਕ ਲਾ
Company ਖਰਾਬ ਹੋਗੀ ਤੇਰੀ ਜੱਟਾ ਵੇ
ਕਿਦਾਂ ਦੇ ਲਫੰਡਰਾ ਨੂ ਨਾਲ ਰਖਦਾ
Company ਖਰਾਬ ਹੋਗੀ ਤੇਰੀ ਜੱਟਾ ਵੇ
ਕਿਦਾਂ ਦੇ ਲਫੰਡਰਾ ਨੂ ਨਾਲ

ਕਲ ਨੂ party ਕਾਲਜ ਦੀ
ਤੂੰ ਬਿਨ ਬੋਲੇ ਸਭ ਕੁਝ ਕਹਿਜੀ
ਬਾਹਰ ਕੱਥ ਹੋਣਾ ਭਾਰਾ
ਤੂ ਮੈਨੂ ਨਾਲ ਬਿਠਾ ਕੇ ਲੇਹ ਜੀ
ਨਾਲ ਕੁੜੀਆਂ ਮਚਣ ਗਿਆਂ ਹਾਏ
ਨਾਲ ਕੁੜੀਆਂ ਮਚਣ ਗਿਆਂ
ਵਿਹਾਂ ਭੀ ਕੱਢ ਲੋ ਕੋਈ ਵਿਚਾਰਾਂ
ਤੇਰੀ ਤੇਰੀ ਮੈਂ ਮੁੰਡਿਆਂ
ਜਾਂ ਜੋ ਕਲ ਨੂ ਕਾਲਜ ਸਾਰਾ
ਤੇਰੀ ਤੇਰੀ ਮੈਂ ਮੁੰਡਿਆਂ
ਜਾਂ ਜੋ ਕਲ ਨੂ ਕਾਲਜ ਸਾਰਾ
ਠੰਡਾ ਰਹੀਂ please ਦੇਖੀ
ਕਿਦੇ ਨਾਲ ਪਾਲੀ ਕੋਈ ਪਵਾੜਾ

ਵੇਖ ਤੂ ਨਾਲ ਕੋਸ਼ ਆਉਣਾ ਏ
Bell Bottom'ਆ ਨੂ ਤੂ ਜਚੌਣਾ ਏ
ਜੇ ਤੂ ਮੇਰੇ ਨਾਲ ਆਕੇ ਗੱਲ ਕਰ ਲੇ
ਚੰਗੇ ਭਲੇ ਆ ਤੋ ਮਾਫਿਯਾ ਮੰਗੋਣਾ ਏ
ਚੰਗੇ ਭਲੇ ਆ ਤੋ ਮਾਫਿਯਾ ਮੰਗੋਣਾ ਏ
ਓ ਚਕੀ ਚਲ Babbu ਕਮ ਰਖ ਖਿੱਚ ਕੇ
ਚਕੀ ਚਲ Babbu ਕਮ ਰਖ ਖਿੱਚ ਕੇ
ਕੌਣ ਤੇਰੇ ਮੂਹਰੇ ਦਸ ਅਡ ਸਕਦਾ
Company ਖਰਾਬ ਹੋਗੀ ਤੇਰੀ ਜੱਟਾ ਵੇ
ਕਿਦਾਂ ਦੇ ਲਫੰਡਰਾ ਨੂ ਨਾਲ ਰਖਦਾ
Company ਖਰਾਬ ਹੋਗੀ ਤੇਰੀ ਜੱਟਾ ਵੇ
ਕਿਦਾਂ ਦੇ ਲਫੰਡਰਾ ਨੂ

Curiosidades sobre la música Company del Gur Sidhu

¿Quién compuso la canción “Company” de Gur Sidhu?
La canción “Company” de Gur Sidhu fue compuesta por Babbu, Gur Sidhu.

Músicas más populares de Gur Sidhu

Otros artistas de Indian music