Taqdeere

Sandhu Kuldeep

ਤੈਨੂੰ ਮਿੰਨਤਾ ਨਾਲ ਮਨਾਵਾ ਅੱਜ ਤਰਲੇ ਤੇਰੇ ਪਾਵਾਂ
ਤੈਨੂੰ ਮਿੰਨਤਾ ਨਾਲ ਮਨਾਵਾ ਅੱਜ ਤਰਲੇ ਤੇਰੇ ਪਾਵਾਂ
ਮੈਂ ਤਰਲੇ ਪਾਵਾਂ ਫੇਰ ਤੈਨੂ ਹੁਕਮ ਮਨਾ ਲੈਣਾ
ਭਜ ਲ ਤਕ਼ਦੀਰੇ ਨੀ ਭਜ ਲ ਤਕ਼ਦੀਰੇ ਨੀ
ਜੇ ਚੜ ਗਯੀ ਅੱਡੀਕੇ ਤੇ ਬੰਨਕੇ
ਗਿੱਟੇ ਔ ਮੈਂ ਪੁਠੀ ਲਮਕਾ ਲੈਣਾ

ਹਾਰ ਨੀ ਮੰਨੀ ਮੈਂ ਪਾਂਦੀ ਰਿਹ
ਚੁਕਿਆ ਕੱਚੀਆਂ ਰਾਹਵਾਂ ਦਾ
ਮੰਜਿਲ ਵੀ ਇਕ ਦਿਨ ਲਬ ਲਾਓਗਾ ਹਓ
ਭੇਟੀ ਲਮਾ ਦਿਸ਼ਵਾ ਦਾ
ਏ ਲੇਖਾ ਦਿਯਾ ਲਕੀਰਾ ਨੂ
ਰੂਸ ਚੁਕੇ ਪਿਰ ਫਕੀਰਾ ਨੂ
ਏ ਲੇਖਾ ਦਿਯਾ ਲਕੀਰਾ ਨੂ
ਰੂਸ ਚੁਕੇ ਪਿਰ ਫਕੀਰਾ ਨੂ
ਹਖ ਵਿਚ ਬਿਠਾ ਲੈਣਾ
ਭਜ ਲ ਤਕ਼ਦੀਰੇ ਨੀ ਭਜ ਲ ਤਕ਼ਦੀਰੇ ਨੀ
ਜੇ ਚੜ ਗਯੀ ਅੱਡੀਕੇ ਤੇ ਬੰਨਕੇ ਗਿੱਟੇ ਔ ਮੈਂ ਪੁਠੀ ਲਮਕਾ ਲੈਣਾ

ਫਡ ਉਂਗਲ ਚਲਨਾ ਸਿਖ੍ਦੇ ਆ
ਭਾਜਾਗੇ ਵਿਹਲਾ ਆ ਲੈਣ ਦੇ
ਤੈਨੂ ਚੈਲੇਂਜ ਕਰਕੇ ਪਿਛੇ ਨੀ
ਛੱਡਗੇ ਵਿਹਲਾ ਆ ਲੈਣ ਦੇ
ਬੇਸ਼ਕ ਹੋ ਜਾਵੇ ਦੇਰੀ ਨੀ
ਬੇਹੁੰਦੇ ਨੀ ਢਾਕੇ ਢੇਰੀ ਨੀ
ਬੇਸ਼ਕ ਹੋ ਜਾਵੇ ਦੇਰੀ ਨੀ
ਬੇਹੁੰਦੇ ਨੀ ਢਾਕੇ ਢੇਰੀ ਨੀ
ਪਰ ਤੈਨੂ ਧਾ ਲੈਣਾ
ਭਜ ਲ ਤਕ਼ਦੀਰੇ ਨੀ ਭਜ ਲ ਤਕ਼ਦੀਰੇ ਨੀ
ਜੇ ਚੜ ਗਯੀ ਅੱਡੀਕੇ ਤੇ ਬੰਨਕੇ ਗਿੱਟੇ ਔ ਮੈਂ ਪੁਠੀ ਲਮਕਾ ਲੈਣਾ

ਪੰਜ ਕਲਿਆ ਦੇ ਲੋਕਾ ਨੇ
ਏਗ੍ਜ਼ੈਂਪਲ ਡੇਯਾ ਕਰਨੀ ਆਏ
ਸੰਧੂ ਕੁਲਦੀਪ ਦੀ ਗੁੱਡੀ ਨੀ
ਇਕ ਦਿਨ ਅਸਮਾਨੀ ਚਰ੍ਨੀ ਆਏ
ਜੋ ਬੋਲੇ ਬੋਲ ਪੁਗਵਾਗੇ
ਆਵਾਗੇ ਅੱਗੇ ਆਵਾਗੇ
ਕੁਜ ਬਣਕੇ ਸਾਹ ਲੈਣਾ
ਭਜ ਲ ਤਕ਼ਦੀਰੇ ਨੀ ਭਜ ਲ ਤਕ਼ਦੀਰੇ ਨੀ
ਜੇ ਚੜ ਗਯੀ ਅੱਡੀਕੇ ਤੇ ਬੰਨਕੇ ਗਿੱਟੇ ਔ ਮੈਂ ਪੁਠੀ ਲਮਕਾ ਲੈਣਾ
ਭਜ ਲ ਤਕ਼ਦੀਰੇ ਨੀ ਭਜ ਲ ਤਕ਼ਦੀਰੇ ਨੀ
ਜੇ ਚੜ ਗਯੀ ਅੱਡੀਕੇ ਤੇ ਬੰਨਕੇ ਗਿੱਟੇ ਔ ਮੈਂ ਪੁਠੀ ਲਮਕਾ ਲੈਣਾ

ਓ ਸਾਨੂ ਮੰਜਿਲਾ ਨਾਲ ਪ੍ਯਾਰ
ਵੀਰੇ ਹੀਰਾ ਨਾਲ ਨਹੀ

ਤਕ਼ਦੀਰਾ ਨਾਲ ਵੈਰ
ਸਾਡਾ ਲੀੜਾ ਨਾਲ ਨਹੀ
ਤਕ਼ਦੀਰਾ ਨਾਲ ਵੈਰ
ਸਾਡਾ ਲੀੜਾ ਨਾਲ ਨਹੀ

Curiosidades sobre la música Taqdeere del Gulab Sidhu

¿Quién compuso la canción “Taqdeere” de Gulab Sidhu?
La canción “Taqdeere” de Gulab Sidhu fue compuesta por Sandhu Kuldeep.

Músicas más populares de Gulab Sidhu

Otros artistas de Asiatic music