Ok Reportaan

Jang Dhillon

ਬ੍ਰਆਂ ਖਿੱਚ ਕੇ
ਹੋਏ ਹੋਏ ਹੋਏ

Iris Music

ਜਿਪਸੀ ਕਾਲੀ 5911 ਇਕ ਬਲਦਾਂ ਦੀ ਜੋੜੀ
ਲੱਕੇ ਕਬੂਤਰ ਸ਼ੌਕ ਨੂ ਪਾਲੇ
ਗੇੜਾ ਦੇਂਨ ਨੂ ਘੋੜੀ
ਜੱਟ ਦਾ ਪਾਰਾ ਰਿਜ ਦਾ ਪਾਣੀ
ਜੱਟ ਦਾ ਪਾਰਾ ਰਿਜ ਦਾ ਪਾਣੀ
Fire ਮਾਰਾ ਨਾ ਫੋਕੇ
ਨੀਂ ਤੇਰੇ ਯਾਰ ਦੀ ਆ
Full ਰਿਪੋਰਟਾਂ ok
ਨੀਂ ਤੇਰੇ ਯਾਰ ਦੀ ਆ
Full ਰਿਪੋਰਟਾਂ ok
ਨੀਂ ਤੇਰੇ ਯਾਰ ਦੀ ਆ
Full ਰਿਪੋਰਟਾਂ ok
ਨੀਂ ਤੇਰੇ ਯਾਰ ਦੀ ਆ

ਊ ਦੇਖ ਦਰਾ ਤੇ ਖੜੇ ਸੰਤਰੀ
ਅੰਦਰ ਮੰਤਰੀ ਖੜਦੇ
DC ਵਰਗੀ ਦਹਿਸ਼ਤ ਲੱਗਦੀ
ਜਦੋ ਕਾਫਲੇ ਜਾਂਦੇ
ਦੇਖ ਯਾਰਾਂ ਦੇ board ਬੋਲਦੇ
ਦੇਖ ਯਾਰਾਂ ਦੇ board ਬੋਲਦੇ
ਜੜ ਤੇ ਪੱਕੇ ਕੋਕੇ
ਨੀਂ ਤੇਰੇ ਯਾਰ ਦਯਾਂ

Full ਰਿਪੋਰਟਾਂ ok
ਨੀਂ ਤੇਰੇ ਯਾਰ ਦੀਆ
Full ਰਿਪੋਰਟਾਂ ok
ਨੀਂ ਤੇਰੇ ਯਾਰ ਦੀਆ
Full ਰਿਪੋਰਟਾਂ ok
Full ਰਿਪੋਰਟਾਂ ok
ਨੀਂ ਤੇਰੇ ਯਾਰ ਦੀਆ

ਕੂਠੀ ਮੈਂ ਤੇ ਦੇਖ gate ਤੇ
English ਬਿੱਲੋ ਲਾਈ
ਡੱਟ ਕੇ ਖੜ ਦਾ ਭੇਜੇ ਖਰਚਾ
ਬਾਹਰੋਂ ਵੱਡਾ ਭਾਈ
ਜਿੰਨੇ ਬਹਿੰਦੇ ਨਾਲ ਗੱਡੀ ਵਿਚ
ਜਿੰਨੇ ਬਹਿੰਦੇ ਨਾਲ ਗੱਡੀ ਵਿਚ
ਸਾਰਿਆਂ ਈ ਚੋਬਰ ਝੋਟੇ
ਨੀਂ ਤੇਰੇ ਯਾਰ ਦੀਆ
Full ਰਿਪੋਰਟਾਂ ok
ਨੀਂ ਤੇਰੇ ਯਾਰ ਦੀਆ
Full ਰਿਪੋਰਟਾਂ ok
ਨੀਂ ਤੇਰੇ ਯਾਰ ਦੀਆ
Full ਰਿਪੋਰਟਾਂ ok
Full ਰਿਪੋਰਟਾਂ ok
ਨੀਂ ਤੇਰੇ ਯਾਰ ਦੀਆ

ਢਿਲੋਂ ਗੁਤ ਦਾ ਉੱਚੀ ਸੋਚ ਦਾ
ਜੰਗ ਐ ਆ ਪਿੰਡ ਪਾਂਡੇਨੁ
ਵੈਰੀਆਂ ਨੂ ਮੇਰਾ last msg
ਹੱਟ ਜੋ ਪੰਗੇ ਲੈਣੋ
ਫਿਰ ਐਵੇਂ ਨਾ ਮੰਗਰੂ ਪਿਟਯੋ
ਫਿਰ ਐਵੇਂ ਨਾ ਮੰਗਰੂ ਪਿਟਯੋ
ਜੱਦ ਪਰ ਤੇ ਪੱਕੇ ਧੋਪੈ
ਨੀਂ ਤੇਰੇ ਯਾਰ ਦੀਆ
Full ਰਿਪੋਰਟਾਂ ok
ਨੀਂ ਤੇਰੇ ਯਾਰ ਦੀਆ
Full ਰਿਪੋਰਟਾਂ ok
ਨੀਂ ਤੇਰੇ ਯਾਰ ਦੀਆ
Full ਰਿਪੋਰਟਾਂ ok
Full ਰਿਪੋਰਟਾਂ ok
ਨੀਂ ਤੇਰੇ ਯਾਰ ਦੀਆ

Curiosidades sobre la música Ok Reportaan del Gulab Sidhu

¿Cuándo fue lanzada la canción “Ok Reportaan” por Gulab Sidhu?
La canción Ok Reportaan fue lanzada en 2023, en el álbum “Ok Reportaan”.
¿Quién compuso la canción “Ok Reportaan” de Gulab Sidhu?
La canción “Ok Reportaan” de Gulab Sidhu fue compuesta por Jang Dhillon.

Músicas más populares de Gulab Sidhu

Otros artistas de Asiatic music