Gaddi

Sukh Lotey

ਹੋ ਮਾਰਦੀ ਫੁੱਕਾਰੇ road ਤੇ
ਗੇੜਾ ਰੱਖੇ ਥਾਣੇ ਆਲੇ board ਉੱਤੇ
ਨਾਰਾਂ ਨੇਹੜਤਾਂ ਪੜਾਉਣ ਇਹ ਦੂਰੀਆਂ
ਬਣਾਉਂਦੀਏ ਨੀਂ ਕਿੰਨੇ ਹੀ ਪਟੋਲੇ ਮੋੜ ਤੇ
ਓਹੋ court ਕਚਹਿਰੀ ਜਾਂਦੀ ਐ
ਕਦੇ ਨਾ ਨੀਂ ਕਰਦੀ
ਨੀਂ ਤੂੰ ਵਿਚ ਬੈਠਣ ਨੂੰ ਫਿਰਦੀ ਐ
ਗੱਡੀ ਹਾਂ ਨੀਂ ਕਰਦੀ
ਨੀਂ ਤੂੰ ਵਿਚ ਬੈਠਣ ਨੂੰ ਫਿਰਦੀ ਐ
ਗੱਡੀ ਹਾਂ ਨੀਂ ਕਰਦੀ
ਹੋ ਗੱਡੀ ਹਾਂ ਨੀਂ ਕਰਦੀ ਹੋ

ਤੈਨੂੰ surrey ਦੀ ਖੁਮਾਰੀ ਬੜੀ ਐ
ਮੈਨੂੰ ਪਿੰਡ ਨਾਲ ਲਗਾਵ ਅੱਲ੍ਹੜੇ
ਪੈਰ ਜੱਟ ਦੇ ਜਹਾਨ ਵਿਚ ਨੀਂ
ਰੱਖਾਂ ਦਿਲ ਚ ਪੰਜਾਬ ਅੱਲ੍ਹੜੇ
ਤੈਨੂੰ surrey ਦੀ ਖੁਮਾਰੀ ਬੜੀ ਐ
ਮੈਨੂੰ ਪਿੰਡ ਨਾਲ ਲਗਾਵ ਅੱਲ੍ਹੜੇ
ਪੈਰ ਜੱਟ ਦੇ ਜਹਾਨ ਵਿਚ ਨੀਂ
ਰੱਖਾਂ ਦਿਲ ਚ ਪੰਜਾਬ ਅੱਲ੍ਹੜੇ
ਹੋ ਤੇਰੇ ਵਰਗੀ jenk
Like ਮੇਰੀ ਮਾਂ ਨੀਂ ਕਰਦੀ
ਨੀਂ ਤੂੰ ਵਿਚ ਬੈਠਣ ਨੂੰ ਫਿਰਦੀ ਐ
ਗੱਡੀ ਹਾਂ ਨੀਂ ਕਰਦੀ
ਨੀਂ ਤੂੰ ਵਿਚ ਬੈਠਣ ਨੂੰ ਫਿਰਦੀ ਐ
ਗੱਡੀ ਹਾਂ ਨੀਂ ਕਰਦੀ
ਹੋ ਗੱਡੀ ਹਾਂ ਨੀਂ ਕਰਦੀ ਹੋ

ਹੋ body ਚ pure ਜਦੋਂ ਹੋਵੇ soul ਨੀਂ
ਦਾਤਾ ਆਪੇ ਭਰ ਦੇਂਦਾ ਝੋਲੀ ਨਖਰੋ
ਇਕ ਸਿਹਤ ਸਵਾਰੇ ਇਕ ਜ਼ਿੰਦਗੀ ਉਜਾੜੇ
ਉਹ ਜੱਟ ਦੀ ਵੀ short form ਗੋਲੀ ਨਖਰੋ
ਹੋ body ਚ pure ਜਦੋਂ ਹੋਵੇ soul ਨੀਂ
ਦਾਤਾ ਆਪੇ ਭਰ ਦੇਂਦਾ ਝੋਲੀ ਨਖਰੋ
ਇਕ ਸਿਹਤ ਸਵਾਰੇ ਇਕ ਜ਼ਿੰਦਗੀ ਉਜਾੜੇ
ਉਹ ਜੱਟ ਦੀ ਵੀ short form ਗੋਲੀ ਨਖਰੋ
Range road ਪਟਦੀ ਰਾਣੀ ਨੀਂ
ਹਰ ਥਾਂ ਨੀਂ ਖੜ ’ਦੀ
ਨੀਂ ਤੂੰ ਵਿਚ ਬੈਠਣ ਨੂੰ ਫਿਰਦੀ ਐ
ਗੱਡੀ ਹਾਂ ਨੀਂ ਕਰਦੀ
ਨੀਂ ਤੂੰ ਵਿਚ ਬੈਠਣ ਨੂੰ ਫਿਰਦੀ ਐ
ਗੱਡੀ ਹਾਂ ਨੀਂ ਕਰਦੀ
ਹੋ ਗੱਡੀ ਹਾਂ ਨੀਂ ਕਰਦੀ ਹੋ
ਨੀਂ ਇਹਦੇ tyre’ਆਂ ਦੇ ਦੀਵਾਨੇ road ਨੀਂ
ਨੀਂ ਇਹਦੇ ਲਾਏ wheel ਨਾਰਾਂ ਲੁੱਟਦੇ
ਨੀਂ ਇਹਨੂੰ ਮਾਸ਼ੂਕ ਵਾਂਗਰਾਂ
ਉੱਤੋਂ ਚਰਚੇ ਜੱਟਾਂ ਦੇ ਪੁੱਤ ਦੇ
ਨੀਂ ਇਹਦੇ tyre’ਆਂ ਦੇ ਦੀਵਾਨੇ road ਨੀਂ
ਨੀਂ ਇਹਦੇ ਲਾਏ wheel ਨਾਰਾਂ ਲੁੱਟਦੇ
ਨੀਂ ਇਹਨੂੰ ਮਾਸ਼ੂਕ ਵਾਂਗਰਾਂ
ਉੱਤੋਂ ਚਰਚੇ ਜੱਟਾਂ ਦੇ ਪੁੱਤ ਦੇ
ਨੀਂ exhaust ਡਰਾਉਂਦੇ ਕਾਰਾਂ ਨੂੰ
ਪਾ ਪਾ ਨੀਂ ਕਰਦੀ
ਨੀਂ ਤੂੰ ਵਿਚ ਬੈਠਣ ਨੂੰ ਫਿਰਦੀ ਐ
ਗੱਡੀ ਹਾਂ ਨੀਂ ਕਰਦੀ
ਨੀਂ ਤੂੰ ਵਿਚ ਬੈਠਣ ਨੂੰ ਫਿਰਦੀ ਐ
ਗੱਡੀ ਹਾਂ ਨੀਂ ਕਰਦੀ
ਹੋ ਗੱਡੀ ਹਾਂ ਨੀਂ ਕਰਦੀ ਹੋ

ਜੇ ਤੂੰ ਅੱਗ ਲਾਉਣੀ ਧੁੱਪ ਵਰਗੀ
ਸਾਨੂੰ ਯਾਰੀਆਂ ਦੀ ਛਾਂ ਨਖਰੋ
ਹੋ ਤੇਰੀ ਕੱਲੀ reel ਚਲਦੀ
ਸਾਡਾ ਚਲਦਾ ਐ ਨਾ ਨਖਰੋ
ਜੇ ਤੂੰ ਅੱਗ ਲਾਉਣੀ ਧੁੱਪ ਵਰਗੀ
ਸਾਨੂੰ ਯਾਰੀਆਂ ਦੀ ਛਾਂ ਨਖਰੋ
ਹੋ ਤੇਰੀ ਕੱਲੀ reel ਚਲਦੀ
ਸਾਡਾ ਚਲਦਾ ਐ ਨਾ ਨਖਰੋ
ਹੋ sukh lotey ਦੀ ਬਾਂਹ ਮਿੱਠੀਏ
ਲੰਡੂ ਬਾਂਹ ਨੀਂ ਫੜ ’ਦੀ
ਨੀਂ ਤੂੰ ਵਿਚ ਬੈਠਣ ਨੂੰ ਫਿਰਦੀ ਐ
ਗੱਡੀ ਹਾਂ ਨੀਂ ਕਰਦੀ
ਨੀਂ ਤੂੰ ਵਿਚ ਬੈਠਣ ਨੂੰ ਫਿਰਦੀ ਐ
ਗੱਡੀ ਹਾਂ ਨੀਂ ਕਰਦੀ
ਹੋ ਗੱਡੀ ਹਾਂ ਨੀਂ ਕਰਦੀ ਹੋ

Curiosidades sobre la música Gaddi del Gulab Sidhu

¿Cuándo fue lanzada la canción “Gaddi” por Gulab Sidhu?
La canción Gaddi fue lanzada en 2023, en el álbum “Gaddi”.
¿Quién compuso la canción “Gaddi” de Gulab Sidhu?
La canción “Gaddi” de Gulab Sidhu fue compuesta por Sukh Lotey.

Músicas más populares de Gulab Sidhu

Otros artistas de Asiatic music