Sappan De Ghar
ਮੈਨੂੰ ਸੱਪਾਂ ਦੇ ਘਰਾਂ ਚ ਰਹੀ ਮਿਲਦੀ
ਓਦੋ ਡਰ ਨਹੀ ਸੀ ਖੌਰੇ ਤੈਨੂੰ ਜੱਗ ਦਾ
K V Singh
ਮੈਨੂੰ ਸੱਪਾਂ ਦੇ ਘਰਾਂ ਚ ਰਹੀ ਮਿਲਦੀ
ਓਦੋ ਡਰ ਨਹੀ ਸੀ ਖੌਰੇ ਤੈਨੂੰ ਜੱਗ ਦਾ
ਅੱਜ ਆ ਗਿਆ ਏ ਰਿਸ਼ਤਾ ਵਲੈਤ ਚੋਂ
ਮਾਣ ਰੱਖਣਾ ਐ ਕਹਿੰਦੀ ਪਿਓ ਦੀ ਪੱਗ ਦਾ
ਮੈਨੂੰ ਸੱਪਾਂ ਦੇ ਘਰਾਂ ਚ ਰਹੀ ਮਿਲਦੀ
ਓਦੋ ਡਰ ਨਹੀ ਸੀ ਖੌਰੇ ਤੈਨੂੰ ਜੱਗ ਦਾ
ਜਿਹੜੇ selfie clip ਮੈਂ ਬਣਾਏ ਸੀ
ਹਾੜੇ ਕੱਢਦੀ ਸੀ ਕਿਸੇ ਨੂੰ ਦਿਖਾਈ ਨਾ
ਕਿਸੇ ਵੇਹਲੜ ਜੀ ਜਨਤਾ ਦੇ ਵਾਂਗੂੰ ਵੇ
ਹਾੜੇ you tube ਉੱਤੇ ਕਦੇ ਪਾਈ ਨਾ
ਜਿਹੜੇ selfie clip ਮੈਂ ਬਣਾਏ ਸੀ
ਹਾੜੇ ਕੱਢਦੀ ਸੀ ਕਿਸੇ ਨੂੰ ਦਿਖਾਈ ਨਾ
ਕਿਸੇ ਵੇਹਲੜ ਜੀ ਜਨਤਾ ਦੇ ਵਾਂਗੂੰ ਵੇ
ਹਾੜੇ you tube ਉੱਤੇ ਕਦੇ ਪਾਈ ਨਾ
ਤੈਨੂੰ ਜਾਣਦਾ ਸੀ ਮੈਥੋਂ ਵੱਧ ਕੌਣ ਨੀ
ਭੇਤੀ ਮੈਂ ਵੀ ਸੀ ਨੀ ਤੇਰੀ ਰਗ ਰਗ ਦਾ
ਮੈਨੂੰ ਸੱਪਾਂ ਦੇ ਘਰਾਂ ਚ ਰਹੀ ਮਿਲਦੀ
ਓਦੋ ਡਰ ਨਹੀ ਸੀ ਖੌਰੇ ਤੈਨੂੰ ਜੱਗ ਦਾ
ਅੱਜ ਆ ਗਿਆ ਏ ਰਿਸ਼ਤਾ ਵਲੈਤ ਚੋਂ
ਮਾਣ ਰੱਖਣਾ ਐ ਕਹਿੰਦੀ ਪਿਓ ਦੀ ਪੱਗ ਦਾ
ਪੋਹ ਦੀਆਂ ਰਾਤਾ ਧੂਣੀ ਬਾਲ ਕੇ ਹੱਥ ਨਿੱਘੇ ਕਰ ਮੂੰਹ ਉੱਤੇ ਲਾਉਂਦੀ ਸੀ
ਮੈਂ ਸੋਚਦਾ ਸੀ ਕੁੜੀ ਬੜੀ ਚੱਕਵੀ ਜਦੋ ਗੀਤ ਚਮਕੀਲੇ ਦੇ ਸਣਾਉਂਦੀ ਸੀ
ਪੋਹ ਦੀਆਂ ਰਾਤਾ ਧੂਣੀ ਬਾਲ ਕੇ ਹੱਥ ਨਿੱਘੇ ਕਰ ਮੂੰਹ ਉੱਤੇ ਲਾਉਂਦੀ ਸੀ
ਮੈਂ ਸੋਚਦਾ ਸੀ ਕੁੜੀ ਬੜੀ ਚੱਕਵੀ ਜਦੋ ਗੀਤ ਚਮਕੀਲੇ ਦੇ ਸਣਾਉਂਦੀ ਸੀ
ਤੇਰੇ ਵਗਦੀ ਜਵਾਲਾ ਅੰਗ ਅੰਗ ਚੋਂ ਨੀ ਠਾਰੂ ਮੈਂ ਵੀ ਸੀ ਨੀ ਹੁਸਨਾਂ ਦੀ ਅੱਗ ਦਾ
ਮੈਨੂੰ ਸੱਪਾਂ ਦੇ ਘਰਾਂ ਚ ਰਹੀ ਮਿਲਦੀ
ਓਦੋ ਡਰ ਨਹੀ ਸੀ ਖੌਰੇ ਤੈਨੂੰ ਜੱਗ ਦਾ
ਅੱਜ ਆ ਗਿਆ ਏ ਰਿਸ਼ਤਾ ਵਲੈਤ ਚੋਂ
ਮਾਣ ਰੱਖਣਾ ਐ ਕਹਿੰਦੀ ਪਿਓ ਦੀ ਪੱਗ ਦਾ
ਕਹਿੰਦੇ CCD ਚ ਬਹਿਕੇ ਪੀਂਦੀ coffee ਆ
ਛੱਡੇ ਚਸਕੇ ਤੂੰ ਗੁੜ ਵਾਲੀ ਚਾਹ ਦੇ
Follow ਕਰਦੀ trend ਹੋ ਗਈ busy ਤੂੰ
ਮੋੜ ਭੁੱਲ ਗਈ ਸੰਘੇੜੇ ਜਾਂਦੇ ਰਾਹ ਦੇ
ਕਹਿੰਦੇ CCD ਚ ਬਹਿਕੇ ਪੀਂਦੀ coffee ਆ
ਛੱਡੇ ਚਸਕੇ tu ਗੁੜ ਵਾਲੀ ਚਾਹ ਦੇ
Follow ਕਰਦੀ trend ਹੋ ਗਈ busy ਤੂੰ
ਮੋੜ ਭੁੱਲ ਗਈ ਸੰਘੇੜੇ ਜਾਂਦੇ ਰਾਹ ਦੇ
ਕੀਤਾ ਜੱਗੀ ਬਸ ਟਾਇਮ ਪਾਸ ਹੀ
ਪਤਾ ਅੱਜ ਦੇ ਹਲਾਤਾਂ ਤੋਂ ਹੈ ਲੱਗਦਾ
ਮੈਨੂੰ ਸੱਪਾਂ ਦੇ ਘਰਾਂ ਚ ਰਹੀ ਮਿਲਦੀ
ਓਦੋ ਡਰ ਨਹੀ ਸੀ ਖੌਰੇ ਤੈਨੂੰ ਜੱਗ ਦਾ
ਅੱਜ ਆ ਗਿਆ ਏ ਰਿਸ਼ਤਾ ਵਲੈਤ ਚੋਂ
ਮਾਣ ਰੱਖਣਾ ਐ ਕਹਿੰਦੀ ਪਿਓ ਦੀ ਪੱਗ ਦਾ
ਮੈਨੂੰ ਸੱਪਾਂ ਦੇ ਘਰਾਂ ਚ ਰਹੀ ਮਿਲਦੀ
ਓਦੋ ਡਰ ਨਹੀ ਸੀ ਖੌਰੇ ਤੈਨੂੰ ਜੱਗ ਦਾ