Red Black
ਜਿੰਦੇ ਕਾਲਾ ਸੂਟ ਪਾਵਾ ਟਾਉਨ ਹੁੰਦੇ ਕੇਹਰ ਵੇ
ਜਿੱਥੇ ਰੈਡ ਸੂਟ ਪਾਵਾ ਜਾਮ ਹੁੰਦੇ ਸ਼ਹਿਰ ਵੇ
ਮੈਨੂੰ ਵੇਖ ਵੇਖ ਵੈਲੀ ਵੇਲਪੁਣਾ ਛੱਡ ਗਏ
ਝਾਂਝਰਾ ਨਾਲ ਮੜੇ ਮੇਰੇ ਗੋਰੇ ਗੋਰੇ ਪੈਰ ਵੇ
ਓਹ ਜਿੱਦੇ ਕਾਲਾ ਸੂਟ ਪਾਵਾ ਟਾਉਨ ਹੁੰਦੇ ਕੇਹਰ ਵੇ
ਜਿੱਥੇ ਰੈਡ ਸੂਟ ਪਾਵਾ ਜਾਮ ਹੁੰਦੇ ਸ਼ਹਿਰ ਵੇ
ਤੇਰੇ ਕਰਕੇ ਰਕਣੇ ਮੁੰਡਾ ਖਾਟੇ ਵੈਰ ਨੀ
ਤੇਰੇ ਸੂਟਾਂ ਵਾਲੇ ਰੰਗ ਨੇ ਕਰਾਉਂਦੇ ਕੇਹਰ ਨੀ
ਤੇਰੇ ਕਰਕੇ ਰਕਣੇ ਮੁੰਡਾ ਖਾਟੇ ਵੈਰ ਨੀ
ਤੇਰੇ ਸੂਟਾਂ ਵਾਲੇ ਰੰਗ ਨੇ ਕਰਾਉਂਦੇ ਕੇਹਰ ਨੀ
ਰੰਗ ਮਾਲਕ ਨੇ ਲਾਤੇ ਜੱਟੀਏ
ਲੋਕਾਂ ਵਾਂਗੂੰ ਬਿਨਾ ਗੱਲਾਂ ਛੱਡੇ ਪੈਰ ਨੀ
ਤੂ ਹੀ ਜੱਟ ਦੀ ਪਸੰਦ ਤਹੀਂ ਪੈਂਦੇ ਵੈਰ ਨੀ
ਤੇਰੇ ਸੂਟਾਂ ਵਾਲੇ ਰੰਗ ਕਰਦੇ ਆ ਕੇਹਰ ਨੀ
ਐਂਟਰੀ ਸੱਦੀ ਤੇ ਤੇਰਾ ਸ਼ਹਿਰ ਹਿਲਦਾ
ਇੱਕ ਗੱਬਰੂ ਭਟਿੰਡੇ ਦੁੱਜਾ ਨਾਭੇ ਅਲ ਦਾ
ਕਿਲ ਸਿਰੇ ਦੀ ਸ਼ਿਕਾਰੀ ਜੋ ਬਰੂਦ ਅੱਖ 'ਚ
ਫਜਦੀ ਰਕਣ ਪਾਓਂ ਚਾਰ ਲੱਖ 'ਚ
ਮੁੰਡੇ ਖੰਡਾਨੀਆਂ ਤੋਂ ਮਸ਼ਹੂਰ ਜੱਟੀਏ
ਹੁਸਨਾਂ ਦੇ ਭੰਡੇ ਗੁਰੂਰ ਜੱਟੀਏ
ਹਾਂ ਲੱਗੇ ਪਏ ਯਾਰਾਣੇ ਜੱਟਾਂ ਮਹੇਂਗੇ ਪੈ ਜਾਂਗੇ
ਟੰਗੇ ਜੋ ਗੁਲਾਬ ਜੇਬਆ ਵਿੱਚ ਰਹ ਜਾਂਗੇ
ਮਹਿਫਿਲਾਂ ਛੁੜਾ ਦੂਂ ਤੇਰਿਆਂ
ਜਿਹੜੇ ਯਾਰਾ ਵੈਲਿਆਂ ਨਾਲ ਲਾਵੇ ਵੈਰ ਵੇ
ਓ ਜਿੱਥੇ ਕਾਲਾ ਸੂਟ ਪਾਵਾ ਟਾਉਨ ਹੁੰਦੇ ਕੇਹਰ ਵੇ
ਜਿੱਥੇ ਰੈਡ ਸੂਟ ਪਾਵਾ ਜਾਮ ਹੁੰਦੇ ਸ਼ਹਿਰ ਵੇ
ਤੂ ਹੀ ਜੱਟ ਦੀ ਪਸੰਦ ਤਹੀਂ ਪੈਂਦੇ ਵੈਰ ਨੀ
ਤੇਰੇ ਸੂਟਾਂ ਵਾਲੇ ਰੰਗ ਕਰਦੇ ਆ ਕੇਹਰ ਨੀ
ਓ ਜੱਟੀਏ ਤਰੀਫ ਤੇਰੀ ਪਰਿਆਂ ਤੋਂ ਸੁਣੀ ਏ
ਤੂ ਓਹਦੀ ਰਾਣੀ ਜਿਹੜੀ ਅੱਸੀ ਲਿਖ ਚੁੰਨੀ ਏ
ਓਹ ਬੇਬੇ ਮੈਨੂੰ ਕਹਿਣ ਦੀ ਰਹ ਗਈ ਫੋਨ ਜੋਗੀ ਨਾਰ ਵੇ
ਝੂਠਾ ਹੁੰਦਾ ਅਸ਼ਿਕ਼ਾਂ ਦਾ ਧਾਈ ਦਿਨ ਪਿਆਰ ਵੇ
ਪੈਸਾ ਵੇਖ ਦੁੱਲ ਜੁੰਗੀ ਐਸਾ ਮੁਟਿਆਰ ਨੀ
ਗੱਲ ਇੱਕ ਦੀ ਤੂ ਛੱਡ ਭਵੇ ਸੌ ਗੇਡੇ ਮਾਰ ਲਈ
ਨੂੰਹ ਬੇਬੇ ਦੀ ਬਣਾਦੇ ਤੇਜੀ ਨਾਭੇ ਵਾਲੇਯਾ
ਪੰਜ ਸੱਤ ਮਹੀਨੇ ਬੱਸ ਔਰ ਠਹਿਰ ਨੀ
ਤੂ ਹੀ ਜੱਟ ਦੀ ਪਸੰਦ ਤਹੀਂ ਪੈਂਦੇ ਵੈਰ ਨੀ
ਤੇਰੇ ਸੂਟਾਂ ਵਾਲੇ ਰੰਗ ਕਰਦੇ ਆ ਕੇਹਰ ਨੀ
ਓਹ ਤੇਰੀ ਮੇਰੀ ਜੋੜੀ ਜੱਟਾ ਕਰੂ ਫੇਰ ਕੇਹਰ ਵੇ
ਓਹ ਤੇਰੀ ਮੇਰੀ ਜੋੜੀ ਜੱਟਾ ਕਰੂ ਫੇਰ ਕੇਹਰ ਵੇ