Raule

PS Chauhan

ਓ ਪਿਹਲਾਂ ਆਵੇ ਵਾਰੀ ਚਾਹੇ ਪਿਛੋਂ ਗੋਰੀਏ
ਕਾਹਦਾ ਘਬਰਾਓਣਾ ਦਸ toss ਤੋਂ ਕੁੜੇ
ਨਾਰਾਂ ਪਿਛੇ ਕਿੱਤੇ ਨਹੀ ਫਿਜ਼ੂਲ ਖਰਚੇ
ਯਾਰੀ ਚ ਨੀ ਦਬੇ ਕਦੇ loss ਤੋਂ ਕੁੜੇ
ਓ ਥਾਂ ਥਾਂ ਤਾਰੇ ਨਾ ਉਸ੍ਤਾਦ ਜੱਟੀਏ
ਨੀ ਯਾਰ ਸਾਰੇ ਆਪਣੇ ਹੀ ਗੁਰੂ ਹੋਏ ਨੇ (ਗੁਰੂ ਹੋਏ ਨੇ)
ਹੋ ਚੋਬਰ ਦੀ ਚਰਚਾ ਰਕਾਨੇ ਦਸਦੀ
ਨੀ ਸਾਡੇ ਮੁੱਕੇ ਨੀ ਅੱਜੇ ਤਾਂ ਰੌਲੇ ਸ਼ੁਰੂ ਹੋਏ ਨੇ
ਚੋਬਰ ਦੀ ਚਰਚਾ ਰਕਾਨੇ ਦਸਦੀ
ਨੀ ਸਾਡੇ ਮੁੱਕੇ ਨੀ ਅੱਜੇ ਤਾਂ ਰੌਲੇ ਸ਼ੁਰੂ ਹੋਏ ਨੇ

ਓ ਕੱਮ ਨਾ ਕੋਈ ਅਸੂਲਾਂ ਤੋਂ ਕੋਈ ਬਾਹਰ ਜੱਟੀਏ
ਨੀ ਬੰਬੇ ਤਕ ਚਲਦੇ ਵਪਾਰ ਜੱਟੀਏ
ਦੁੱਕੀ ਤਿੱਕੀ ਚੋਕਸੀ ਵਧਾਈ ਫਿਰਦੀ
ਫਿਰਦੇ ਦਿਲਾਂ ਚ ਭਰੀ ਖਾਰ ਜੱਟੀਏ
ਹੋ ਅੜੀਆਂ ਪੁਗਾਓਂਦਾ ਪਿੰਡ ਕਾਲੋ ਮਾਜਰਾ
ਨਾ ਨਖਰੇ ਚੌਹਾਨਾਂ ਬਹੁਤੇ ਢੋਏ ਹੋਏ ਨੇ
ਓ ਚੋਬਰ ਦੀ ਚਰਚਾ ਰਕਾਨੇ ਦਸਦੀ
ਨੀ ਸਾਡੇ ਮੁੱਕੇ ਨੀ ਅੱਜੇ ਤਾਂ ਰੌਲੇ ਸ਼ੁਰੂ ਹੋਏ ਨੇ
ਚੋਬਰ ਦੀ ਚਰਚਾ ਰਕਾਨੇ ਦਸਦੀ (ਡੂਰਰਾਹ)
ਨੀ ਸਾਡੇ ਮੁੱਕੇ ਨੀ ਅੱਜੇ ਤਾਂ ਰੌਲੇ ਸ਼ੁਰੂ ਹੋਏ ਨੇ

ਓ ਲੀੜੇ ਲੱਤੇ ਪਾਸੋਂ ਪੂਰੀ ਟੌਰ ਜੱਟ ਦੀ
ਆ ਕਰੇ ਨਾ ਜ਼ਮਾਨਾ ਕਾਹਤੋਂ ਗੌਰ ਬਲੀਏ
ਜੀਬ ਆ ਕੜਾਤੀ ਦੇਖ ਮਾੜੇ time ਦੀ
ਹੋਣ ਨਾ ਕਿਉਂ ਨੀ ਦਸ ਸ਼ੋਰ ਬਲੀਏ
ਓ ਚੜ੍ਹਕੇ ਨਾ ਬੋਲਦੀ ਪੰਚਾਇਤ ਜੱਟੀਏ
ਸਾਡੇ ਫੈਸਲੇ ਰਕਾਨੇ ਜਿਥੇ ਜਿਥੇ ਹੋਏ ਨੇ (ਹੋਏ ਨੇ)
ਓ ਚੋਬਰ ਦੀ ਚਰਚਾ ਰਕਾਨੇ ਦਸਦੀ
ਨੀ ਸਾਡੇ ਮੁੱਕੇ ਨੀ ਅੱਜੇ ਤਾਂ ਰੌਲੇ ਸ਼ੁਰੂ ਹੋਏ ਨੇ
ਚੋਬਰ ਦੀ ਚਰਚਾ ਰਕਾਨੇ ਦਸਦੀ
ਨੀ ਸਾਡੇ ਮੁੱਕੇ ਨੀ ਅੱਜੇ ਤਾਂ ਰੌਲੇ ਸ਼ੁਰੂ ਹੋਏ ਨੇ

ਚੋਬਰ ਦੀ ਚਰਚਾ
ਮੁੱਕੇ ਨੀ ਅੱਜੇ ਤਾਂ ਰੌਲੇ

ਓਏ ਅਣਖਾਂ ਦੀ ਹੁੰਦੀ ਸੀ ਪੜ੍ਹਾਈ ਜੱਟੀਏ
ਜਿਹੜੇ ਨੀ ਸ੍ਕੂਲ ਅਸੀ ਪੜ੍ਹੇ ਹੋਏ ਆ
ਹੋ ਅੱਜ ਤਕ ਨਾਲ ਜੋ group ਦਸਦੂ
ਨੀ ਕਿਥੇ ਕਿਥੇ ਯਾਰੀਆਂ ਚ ਖੜੇ ਹੋਏ ਆ
ਓ ਹਾਲ ਚਾਲ ਨਂਬਰ ਰਕਨੇ ਇਕ ਤੇ
ਕੋਈ ਯਾਰਾਂ ਕੋਲੋਂ ਭੇਤ ਨਾ ਲਕੋਏ ਨੇ
ਓ ਚੋਬਰ ਦੀ ਚਰਚਾ ਰਕਾਨੇ ਦਸਦੀ
ਨੀ ਸਾਡੇ ਮੁੱਕੇ ਨੀ ਅੱਜੇ ਤਾਂ ਰੌਲੇ ਸ਼ੁਰੂ ਹੋਏ ਨੇ
ਚੋਬਰ ਦੀ ਚਰਚਾ ਰਕਾਨੇ ਦਸਦੀ
ਨੀ ਸਾਡੇ ਮੁੱਕੇ ਨੀ ਅੱਜੇ ਤਾਂ ਰੌਲੇ ਸ਼ੁਰੂ ਹੋਏ ਨੇ

Curiosidades sobre la música Raule del Gulab Sidhu

¿Quién compuso la canción “Raule” de Gulab Sidhu?
La canción “Raule” de Gulab Sidhu fue compuesta por PS Chauhan.

Músicas más populares de Gulab Sidhu

Otros artistas de Asiatic music