Peg Te Hanju

Veet Baljit

Ae yo
The Kidd

ਠੰਡ ਵਰਗੀਏ ਥਾਰ ਗਯੀ ਏ ਦਿਲ ਸਾਡਾ
ਬੁੱਕਲ ਬੰਗੀ ਦੱਸ ਤੂ ਕਿਦੇ ਨਿਗ੍ਗ’ਦੀ ਏ
ਤੈਨੂ ਕਸਮ ਖੁਦਾ ਦੀ ਪਲਕਾਂ ਉੱਤੇ ਰਖੇਯਾ ਸੀ
ਹੁਣ ਦੱਸ ਤੂ ਕਿਦੇ ਕਦਮਾ ਉੱਤੇ ਡਿੱਗ’ਦੀ ਏ
ਸਾਨੂ ਉਜਾਡਨ ਪਿਕਚੋ ਤੇਰਾ ਬਿਗਡੇਯਾ ਕਿ ਦੱਸ ਦੇ
ਸਾਤੋ ਬਦਲੇ ਲੈਣੇ ਦੱਸ ਤੂ ਕਿਹਦੇ ਵਿਗ’ਦੇ ਨੇ
ਨੀ ਮੈਂ ਜੱਦ ਵੀ ਪੀਵਾਂ
ਨੀ ਮੈਂ ਜੱਦ ਵੀ ਪੀਵਾਂ ਦਾਰੂ ਤੈਨੂ ਚੇਤੇ ਕਰਕੇ ਨੀ
ਅੱਖ ਮੇਰੀ ਚੋ ਪੇਗ ਤੇ ਹੰਜੂ ਡਿੱਗ’ਦੇ ਨੇ
ਨੀ ਮੈਂ ਜੱਦ ਵੀ ਪੀਵਾਂ ਦਾਰੂ ਤੈਨੂ ਚੇਤੇ ਕਰਕੇ ਨੀ
ਅੱਖ ਮੇਰੀ ਚੋ ਪੇਗ ਤੇ ਹੰਜੂ ਡਿੱਗ’ਦੇ ਨੇ

ਤੇਰੀ ਸ਼ਾਤਿਰ ਅੱਖ ਵਿਚ ਸੂਰਮੇ ਵਾਂਗੂ ਰਡਕੁਗਾ
ਜਿਂਨੂ ਹਲਕਾ ਕਿਹਕੇ ਚੜ੍ਹਿਆ ਤੂ ਮੁਟਿਆਰੇ ਨੀ
ਮੁੰਡਾ ਕੋਕੇਯਾ ਵਾਲਾ ਗੀਤਕਾਰ ਹੈ ਚੋਟੀ ਦਾ
ਜਿਹਦਾ ਤੇਰੇ ਪੈਰੋਂ ਬੰਨੇਯਾ ਹੈ ਫੁੰਕਾਰੇ ਨੀ
ਨੀ ਸੁਣਕੇ ਗੀਤ ਵੀਟ ਦੇ ਕਖੋਂ ਹੌਲੀ ਹੋਜੇਗੀ
ਦਾਰੂ ਨਾਲ ਯਾਰਾਨੇ ਜਿਦੇ ਅੱਜਕਲ ਨਿਭਦੇ ਨੇ
ਨੀ ਮੈਂ ਜੱਦ ਵੀ ਪੀਵਾਂ ਦਾਰੂ ਤੈਨੂ ਚੇਤੇ ਕਰਕੇ ਨੀ
ਅੱਖ ਮੇਰੀ ਚੋ ਪੇਗ ਤੇ ਹੰਜੂ ਡਿੱਗ’ਦੇ ਨੇ
ਨੀ ਮੈਂ ਜੱਦ ਵੀ ਪੀਵਾਂ ਦਾਰੂ ਤੈਨੂ ਚੇਤੇ ਕਰਕੇ ਨੀ
ਅੱਖ ਮੇਰੀ ਚੋ ਪੇਗ ਤੇ ਹੰਜੂ ਡਿੱਗ’ਦੇ ਨੇ
ਨੀ ਤੇਰੀ ਯਾਰੀ ਬਦਲੇ ਕਤਲ ਬੋਲਦੇ ਸਿਰ ਸਾਡੇ
ਅਲ੍ਹਦੇ ਅੱਡ ਵਿਚ ਜੁਂਗਾਣ ਕੱਲੇ ਖੜ ਕੇ ਲੱਦਿਯਾ ਨੇ
ਸਾਨੂ ਵਫਾ ਦਫਾ ਨਾ ਦੋਵੇਇਂ ਆਇਆ ਰਾਸ ਕੁੜੇ
ਯਾਰੀ ਟੀਦਕ ਗਯੀ ਤੇ ਹੱਤਤਾ ਨੂ ਹਤਕਾਡਿਯਾ ਨੇ
ਸਾਡੇ ਨਾ ਦਾ ਖੌਫ ਭਾਤੇਰਾ ਅਸਲੇ ਵਾਲਿਆਂ ਨੂ
ਅੱਜ ਵੀ ਕੋਰ੍ਟ ਕਚੇਰੀ ਦੇ ਵਿਚ ਤੱਕ ਡਿੱਬ ਦੇ ਨੇ
ਨੀ ਮੈਂ ਜੱਦ ਵੀ ਪੀਵਾਂ ਦਾਰੂ ਤੈਨੂ ਚੇਤੇ ਕਰਕੇ ਨੀ
ਅੱਖ ਮੇਰੀ ਚੋ ਪੇਗ ਤੇ ਹੰਜੂ ਡਿੱਗ’ਦੇ ਨੇ
ਨੀ ਮੈਂ ਜੱਦ ਵੀ ਪੀਵਾਂ ਦਾਰੂ ਤੈਨੂ ਚੇਤੇ ਕਰਕੇ ਨੀ
ਅੱਖ ਮੇਰੀ ਚੋ ਪੇਗ ਤੇ ਹੰਜੂ ਡਿੱਗ’ਦੇ ਨੇ
ਸਾਡੀ ਵੇਖ ਗਰੀਬੀ ਹਸਦੇ ਤੇਰੇ ਲੇਖ ਕੁੜੇ
ਤੇਰੀ ਦੁਧ ਰਡਕਦੀ ਤੂ ਨਜ਼ਰੀ ਨਾ ਪਾਇਨਿ ਏ
ਸੁਪਨੇ ਪੂਰੇ ਹੋਗੇ ਤੇਰੇ luxury car ਆਂ ਦੇ
Leather seat ਆਂ ਉੱਤੇ ਇੰਦਰਾ ਬੰਨ ਬੰਨ ਬੈਨੀ ਏ
ਸਾਡੀ ਹਾਲਤ ਸਾਥੋਂ ਸਾਡੀ ਹਾਲਤ ਸਾਥੋਂ
ਪੁਛਦੀ ਸਾਡਾ ਹਾਲ ਕੁੜੇ ਤੈਨੂ ਸਚ ਦੱਸਣ ਤੇਰੇ
ਖ੍ਵਾਬ ਬੁਲਬੁਲੇ ਝਿੱਗਦੇ ਨੇ ਨੀ ਮੈਂ ਜੱਦ ਵੀ ਪੀਵਾਂ ਜੱਦ ਵੀ ਪੀਵਾਂ

Curiosidades sobre la música Peg Te Hanju del Gulab Sidhu

¿Quién compuso la canción “Peg Te Hanju” de Gulab Sidhu?
La canción “Peg Te Hanju” de Gulab Sidhu fue compuesta por Veet Baljit.

Músicas más populares de Gulab Sidhu

Otros artistas de Asiatic music