Parkhey Bagair
ਹੋ ਹੋ ਹੋ ਹੋ ਹੋ ਹੋ ਹੋ ਹੋ
ਜਦੋ ਹੁੰਦੀ ਬੱਲੇ ਬੱਲੇ ਦਿੰਦੇ ਹੱਥ ਪੈਰਾਂ ਥੱਲੇ
ਜਦੋ ਹੁੰਦੀ ਬੱਲੇ ਬੱਲੇ ਦਿੰਦੇ ਹੱਥ ਪੈਰਾਂ ਥੱਲੇ
ਜਦੋ ਟਾਇਮ ਮਾੜਾ ਚੱਲੇ ਓਦੋ ਰਹਿ ਗਏ ਕੱਲੇ ਕੱਲੇ
ਆਖਦੇ ਹੁੰਦੇ ਸੀ ਤੇਰੇ ਨਾਲ ਖੜੇ ਆ
ਆਖਦੇ ਹੁੰਦੇ ਸੀ ਤੇਰੇ ਨਾਲ ਖੜੇ ਆ
ਲੋੜ ਪਈ ਤੋਂ ਨਾ ਕੋਈ ਵੀ ਥਿਆਇਆ ਮੁੜ ਕੇ
ਪਰਖੇ ਬਗੈਰ ਨਹੀਓ ਛੱਡਿਆ ਕਿਸੇ ਨੂੰ
ਜੀਹਨੂੰ ਛੱਡ ਦਿੱਤਾ ਮੂੰਹ ਨਹੀਓ ਲਾਇਆ ਮੁੜ ਕੇ
ਪਰਖੇ ਬਗੈਰ ਨਹੀਓ ਛੱਡਿਆ ਕਿਸੇ ਨੂੰ
ਜੀਹਨੂੰ ਛੱਡ ਦਿੱਤਾ ਮੂੰਹ ਨਹੀਓ ਲਾਇਆ ਮੁੜ ਕੇ
Syco Style
ਭੇਸ ਯਾਰਾਂ ਦਾ ਬਣਾ ਕੇ ਖਾਰ ਕੱਢ ਗੇ ਸੀ ਜਿਹੜੇ
ਅੱਜ ਤਰਲੇ ਨੇ ਪਾਉਂਦੇ ਓਦੋ ਛੱਡ ਗੇ ਸੀ ਜਿਹੜੇ
ਭੇਸ ਯਾਰਾਂ ਦਾ ਬਣਾ ਕੇ ਖਾਰ ਕੱਢ ਗੇ ਸੀ ਜਿਹੜੇ
ਅੱਜ ਤਰਲੇ ਨੇ ਪਾਉਂਦੇ ਓਦੋ ਛੱਡ ਗੇ ਸੀ ਜਿਹੜੇ
ਹੁਣ ਮੌਕੇਬਾਜ਼ਾਂ ਨਾਲ ਕਿੱਥੋਂ ਦਿਲ ਮਿਲਣੇ
ਮੌਕੇਬਾਜ਼ਾਂ ਨਾਲ ਕਿੱਥੋਂ ਦਿਲ ਮਿਲਣੇ
ਬੰਦੇ ਦੋਗਲੇ ਨਾ ਹੱਥ ਨੀ ਮਿਲਾਇਆ ਮੁੜ ਕੇ
ਪਰਖੇ ਬਗੈਰ ਨਹੀਓ ਛੱਡਿਆ ਕਿਸੇ ਨੂੰ
ਜੀਹਨੂੰ ਛੱਡ ਦਿੱਤਾ ਮੂੰਹ ਨਹੀਓ ਲਾਇਆ ਮੁੜ ਕੇ
ਪਰਖੇ ਬਗੈਰ ਨਹੀਓ ਛੱਡਿਆ ਕਿਸੇ ਨੂੰ
ਜੀਹਨੂੰ ਛੱਡ ਦਿੱਤਾ ਮੂੰਹ ਨਹੀਓ ਲਾਇਆ ਮੁੜ ਕੇ
ਆਵੇ ਦੁਨੀਆਂ ਦਾ ਸਮਝ ਨਾ ਕਰਦੀ ਡਰਾਮਾ
ਪਿੱਠ ਡੁੱਬੇ ਨੂੰ ਦਿਖਾਉਂਦੀ ਕਰੇ ਚੜੇ ਨੂੰ ਸਲਾਮਾਂ
ਆਵੇ ਦੁਨੀਆਂ ਦਾ ਸਮਝ ਨਾ ਕਰਦੀ ਡਰਾਮਾ
ਪਿੱਠ ਡੁੱਬੇ ਨੂੰ ਦਿਖਾਉਂਦੀ ਕਰੇ ਚੜੇ ਨੂੰ ਸਲਾਮਾਂ
ਹੁੰਦੇ ਚਰਚੇ ਤਾਂ ਗਲ ਨਾਲ ਲਾਉਂਦੀ ਦੁਨੀਆ
ਚਰਚੇ ਤਾਂ ਗਲ ਨਾਲ ਲਾਉਂਦੀ ਦੁਨੀਆ
ਤਾਰਾ ਟੁੱਟਿਆ ਤਾਂ ਸਭ ਨੇ ਭੁਲਾਇਆ ਮੁੜ ਕੇ
ਪਰਖੇ ਬਗੈਰ ਨਹੀਓ ਛੱਡਿਆ ਕਿਸੇ ਨੂੰ
ਜੀਹਨੂੰ ਛੱਡ ਦਿੱਤਾ ਮੂੰਹ ਨਹੀਓ ਲਾਇਆ ਮੁੜ ਕੇ
ਪਰਖੇ ਬਗੈਰ ਨਹੀਓ ਛੱਡਿਆ ਕਿਸੇ ਨੂੰ
ਜੀਹਨੂੰ ਛੱਡ ਦਿੱਤਾ ਮੂੰਹ ਨਹੀਓ ਲਾਇਆ ਮੁੜ ਕੇ
ਭਾਵੇਂ ਦੋ ਦੋ ਹੱਥ ਜ਼ਿੰਦਗੀ ਨਾ ਕਰੀ ਜਾਨੇ ਆ
ਹਾਲੇ ਹਰੇ ਨੀ ਲੜਾਈ ਅਜੇ ਲੜੀ ਜਾਨੇ ਆ
ਭਾਵੇਂ ਦੋ ਦੋ ਹੱਥ ਜ਼ਿੰਦਗੀ ਨਾ ਕਰੀ ਜਾਨੇ ਆ
ਪਰ ਹਰੇ ਨੀ ਲੜਾਈ ਅਜੇ ਲੜੀ ਜਾਨੇ ਆ
ਮਾਣ ਸਾਰਿਆਂ ਨੂੰ ਹੋਣਾ ਬਿੱਲੇ ਧਾਲੀਵਾਲ ਤੇ
ਸਾਰਿਆਂ ਨੂੰ ਹੋਣਾ ਬਿੱਲੇ ਧਾਲੀਵਾਲ ਤੇ
ਜਦੋ ਜਿੱਤਿਆ ਤੇ ਚਰਚਾ ਚ ਆਇਆ ਮੁੜ ਕੇ
ਹੋ ਪਰਖੇ ਬਗੈਰ ਨਹੀਓ ਛੱਡਿਆ ਕਿਸੇ ਨੂੰ
ਜੀਹਨੂੰ ਛੱਡ ਦਿੱਤਾ ਮੂੰਹ ਨਹੀਓ ਲਾਇਆ ਮੁੜ ਕੇ
ਪਰਖੇ ਬਗੈਰ ਨਹੀਓ ਛੱਡਿਆ ਕਿਸੇ ਨੂੰ
ਜੀਹਨੂੰ ਛੱਡ ਦਿੱਤਾ ਮੂੰਹ ਨਹੀਓ ਲਾਇਆ ਮੁੜ ਕੇ
ਪਰਖੇ ਬਗੈਰ ਨਹੀਓ ਛੱਡਿਆ ਕਿਸੇ ਨੂੰ
ਜੀਹਨੂੰ ਛੱਡ ਦਿੱਤਾ ਮੂੰਹ ਨਹੀਓ ਲਾਇਆ ਮੁੜ ਕੇ
ਪਰਖੇ ਬਗੈਰ ਨਹੀਓ ਛੱਡਿਆ ਕਿਸੇ ਨੂੰ
ਜੀਹਨੂੰ ਛੱਡ ਦਿੱਤਾ ਮੂੰਹ ਨਹੀਓ ਲਾਇਆ ਮੁੜ ਕੇ