Mudange Punjab

Raj dhillon music, Nav Garhiwala

ਹੋ ਪਾਕੇ ਕੁੜਤੇ ਪਜਾਮੇ ਮੁੰਡੇ ਸ਼ਹਿਰ ਜਾਣਗੇ
ਫੇਰ ਬੁਲੇਟਾਂ ਦੀ ਕਿੱਕ ਉੱਤੇ ਪੈਰ ਜਾਣਗੇ
ਭਾਮੇ Mustang ਆ ਦੇ ਦੁਆਲੇ ਫਿਰਦੇ
ਮੁੜਨੇ ਨੂੰ ਵਿੱਚੋ ਸਾਰੇ ਕਾਲੇ ਫਿਰਦੇ
ਐੱਸ ਗੱਲ ਦੀ ਆ hope ਪੂਰੀ ਰੱਖੀ ਦੇਖ ਲਈ
ਗੱਲ ਦੀ ਆ hope ਪੂਰੀ ਰੱਖੀ ਦੇਖ ਲਈ
ਛੇਤੀ Dollar ਆਂ ਤੇ ਕਰਕੇ ਤਰੱਕੀ ਦੇਖ ਲਈ
ਅਸੀਂ ਮੁੜਆਗੇ ਪੰਜਾਬ ਗੱਲ ਪੱਕੀ ਦੇਖ ਲਈ
Dollar ਆਂ ਤੇ ਕਰਕੇ ਤਰੱਕੀ ਦੇਖ ਲਈ
ਅਸੀਂ ਮੁੜਆਗੇ ਪੰਜਾਬ ਗੱਲ ਪੱਕੀ ਦੇਖ ਲਈ

ਓ wait ਕਰੀ ਜਾਂਦਾ ਐ ਦੋਆਬਾ ਗੋਰੀਏ
ਸੁਣਨਾ ਕਿੱਥੇ ਰਾਹਜੂਗਾ ਨੀ ਮੱਝ ਗੋਰੀਏ
ਮਲਵਈ ਕਿਥੋਂ ਚੜ ਦੇ ਆ ਮੋਹ ਮਿੱਟੀ ਦਾ
ਤੈਨੂੰ ਕਿੱਥੇ ਐੱਸ ਗੱਲ ਦਾ ਅੰਦਾਜ਼ ਗੋਰੀਏ
ਕੱਖ ਖੂਹ ਉੱਤੋਂ ਆਉਣ ’ਗੇ ਨੀ ਰੇਡਿਆਂ ਦੇ ਉੱਤੇ
ਫੇਰ ਮੰਜੇ ਚੜ ਲਾਵਾਂਗੇ ਬਨੇਰੇਆਂ ਦੇ ਉੱਤੇ
ਓਹੀ ਦੇਖਣ ਦੀਆਂ ਸ਼ਾਮਾਂ ਓਹੀ ਪੱਖੀ ਦੇਖ ਲਈ
ਛੇਤੀ Dollar ਆਂ ਤੇ ਕਰਕੇ ਤਰੱਕੀ ਦੇਖ ਲਈ
ਅਸੀਂ ਮੁੜਆਗੇ ਪੰਜਾਬ ਗੱਲ ਪੱਕੀ ਦੇਖ ਲਈ
Dollar ਆਂ ਤੇ ਕਰਕੇ ਤਰੱਕੀ ਦੇਖ ਲਈ
ਅਸੀਂ ਮੁੜਆਗੇ ਪੰਜਾਬ ਗੱਲ ਪੱਕੀ ਦੇਖ ਲਈ

ਹਾਲੇ Winter ਚ ਭਾਵੇ ਕਰਦੇ ਆ visit ਆਂ
Book ਹੋਣਗੀਆਂ ਕਦੇ one way ਵੀ ticket ਆਂ
ਅਸੀਂ ਜ਼ਿੰਦਗੀ ਨੂੰ ਮਿਹਨਤਾਂ ਦਾ ਸੇਕ ਦਿਆਂਗੇ
ਫੇਰ ਐੱਸ ਧਰਤੀ ਨੂੰ ਮੱਥਾ ਟੇਕ ਦਿਆਂਗੇ
ਸਾਂਭ ਲਿਆ ਸਾਨੂੰ ਸਿਰ ਏਹਦਾ ਅਹਿਸਾਨ ਆਇਆ
ਸੱਚ ਦੱਸ ਡਿਮਾਂਡ ਦੋਨਾਂ ਮਿੱਟੀਆਂ ਤੇ ਮਨ ਆ
ਉਹਵੀ ਜਾਂਦੀ ਵਾਰ ਸਾਡੀ ਘੁੱਟ ਜੱਫੀ ਵੇਖ ਲਈ
ਛੇਤੀ Dollar ਆਂ ਤੇ ਕਰਕੇ ਤਰੱਕੀ ਦੇਖ ਲਈ
ਅਸੀਂ ਮੁੜਨਗੇ ਪੰਜਾਬ ਗੱਲ ਪੱਕੀ ਦੇਖ ਲਈ
Dollar ਆਂ ਤੇ ਕਰਕੇ ਤਰੱਕੀ ਦੇਖ ਲਈ
ਅਸੀਂ ਮੁੜਨਗੇ ਪੰਜਾਬ ਗੱਲ ਪੱਕੀ ਦੇਖ ਲਈ

ਓ ਲਿਖਿਆ ਜਾਊਗਾ ਇਤਿਹਾਸ ਗੇਟਾਂ ਤੇ
ਪਕੇ ਖੋਲ੍ਹਦਾਗੇ ਜੇਡੇ ਲਗੇ ਜਿੰਦੇ ਗੀਤਾ ਤੇ
ਹੋ ਪਿੰਡਾਂ ਵਾਲਿਆਂ ਨੂੰ ਰਹਿਣੀ , ਸਾਡਾ ਪਿੰਡਾਂ ਦੀ ਹੀ ਖਿੱਚ
ਅੱਗ ਫੇਰ ਤੋਂ ਬਲੁ ਗਈ ਚੁੱਲ੍ਹੇ ਚੁੱਕਿਆ ਦੇ ਵਿਚ
ਜਦੋਂ ਵੇਹੜੇ ਚ ਤੁਰਨਾਗੇ ਮਨ ਰੱਬ ਦੀ ਓ ਰੱਜਾ
ਗਾੜੀਵਾਲਾ ਲਿਆ ਓਏ ਉਸ ਅਰਥੀ ਦਾ ਮੂੜਾ
ਨਾਵ ਸਾਰਾ ਕੁਜ ਹੋਊਗਾ ਓ ਸੱਚੀ ਦੇਖ ਲਈ
ਛੇਤੀ Dollar ਆਂ ਤੇ ਕਰਕੇ ਤਰੱਕੀ ਦੇਖ ਲਈ
ਅਸੀਂ ਮੁੜਨਗੇ ਪੰਜਾਬ ਗੱਲ ਪੱਕੀ ਦੇਖ ਲਈ
Pond ਆਂ ਤੇ ਕਰਕੇ ਤਰੱਕੀ ਦੇਖ ਲਈ
ਅਸੀਂ ਮੁੜਨਗੇ ਪੰਜਾਬ ਗੱਲ ਪੱਕੀ ਦੇਖ ਲਈ

Curiosidades sobre la música Mudange Punjab del Gulab Sidhu

¿Quién compuso la canción “Mudange Punjab” de Gulab Sidhu?
La canción “Mudange Punjab” de Gulab Sidhu fue compuesta por Raj dhillon music, Nav Garhiwala.

Músicas más populares de Gulab Sidhu

Otros artistas de Asiatic music