Jatt De Iraade

Khan Bhaini

Harj Nagra

ਹਾਲੇ ਜ਼ਿੰਦਗੀ ਦੇ Highway ਤੇ ਧੂਆਂ ਮਾਰਦੀ
ਨੀ ਗੱਡੀ ਮਿੱਤਰਾ ਦੀ ਫਰਜ਼ਾਂ ਨਾ ਲੱਦੀ ਹੋਈਂ ਆ
ਮਿੱਤਰਾ ਦੀ ਫਰਜ਼ਾਂ ਨਾ ਲੱਦੀ ਹੋਈਂ ਆ
ਤੈਥੋਂ ਪਹਿਲਾਂ ਲਾਵਾਂ ਓਹਦੇ ਨਾਲ ਲੈਣੀਆਂ
ਪੈਲੀ ਬੱਲੀਏ ਸ਼ਰੀਕਾ ਨੇ ਜੋ ਦੱਬੀ ਹੋਈਂ ਆ
ਮਾੜੇ ਟਾਇਮ ਵਿਚ ਰੱਖੀ ਹੌਂਸਲਾ
Tour ਵਿਆਹ ਤੋਂ ਬਾਅਦ ਸ਼ਿਮਲੇ ਦੇ ਪੱਕੇ ਈ ਆ
ਵਿਆਹ ਤੋਂ ਬਾਅਦ ਸ਼ਿਮਲੇ ਦੇ ਪੱਕੇ ਈ ਆ
ਚਿੱਤ ਨਾ ਡੁੱਲਾ ਜਾਈਂ ਕਿਤੇ ਜੱਟੀਏ
ਤੇਰੇ ਜੱਟ ਦੇ ਇਰਾਦੇ ਬੜੇ ਪੱਕੇ ਈ ਆ
ਚਿੱਤ ਨਾ ਡੁੱਲਾ ਜਾਈਂ ਕਿਤੇ ਜੱਟੀਏ
ਤੇਰੇ ਜੱਟ ਦੇ ਇਰਾਦੇ ਬੜੇ ਪੱਕੇ ਈ ਆ
ਜੱਟ ਦੇ ਇਰਾਦੇ ਬੜੇ ਪੱਕੇ ਈ ਆ

ਹੋ ਮਾੜੇ ਟਾਇਮ ਵਾਲੀ ਸ਼ਾਣਨੀ ਚ ਬੱਲੀਏ
ਸਭ ਸਾਹਮਣੇ ਆ ਜਾਂਦੇ ਕਿਰਦਾਰ ਨੇ
ਹੋ ਦੁੱਕੀ ਤਿੱਕੀ ਜ਼ਿੰਦਗੀ ਚੋਂ ਚੁਗਤੀ
ਗਿਣਵੇਂ ਜਿਹੇ ਰੱਖੇ 3 ਯਾਰ ਨੇ
ਪਹਿਲਾਂ ਤੇਜੀ ਤੇ ਦੂਜਾ ਹੈਪੀ ਬੱਲੀਏ
ਤੀਜਾ ਰੱਖਿਆ ਐ ਬਾਬਾ ਤਿੰਨੇ ਯੱਕੇ ਹੀ ਆ
ਰੱਖਿਆ ਐ ਬਾਬਾ ਤਿੰਨੇ ਯੱਕੇ ਹੀ ਆ
ਚਿੱਤ ਨਾ ਡੁੱਲਾ ਜਾਈਂ ਕਿਤੇ ਜੱਟੀਏ
ਤੇਰੇ ਜੱਟ ਦੇ ਇਰਾਦੇ ਬੜੇ ਪੱਕੇ ਈ ਆ
ਚਿੱਤ ਨਾ ਡੁੱਲਾ ਜਾਈਂ ਕਿਤੇ ਜੱਟੀਏ
ਤੇਰੇ ਜੱਟ ਦੇ ਇਰਾਦੇ ਬੜੇ ਪੱਕੇ ਈ ਆ
ਜੱਟ ਦੇ ਇਰਾਦੇ ਬੜੇ ਪੱਕੇ ਈ ਆ

ਹੋ ਕੇਸ ਮਿੱਤਰਾਂ ਦਾ ਰੱਬ ਨਾਲ ਚੱਲਦਾ
ਬੜੇ ਗਿਣਮੇ ਗਵਾਹ ਨੇ ਸਾਡੇ ਪੱਖ ਚ
ਟਾਇਮ ਬਹੁਤਾ ਨੀ ਟਪਾਉਣਾ ਪਰ ਜੱਟ ਨੇ
ਦੇਖੀ ਸਮੇਂ ਦੀ ਨਬਜ਼ ਮੇਰੇ ਹੱਥ ਚ
ਸਮੇਂ ਦੀ ਨਬਜ਼ ਮੇਰੇ ਹੱਥ ਚ
ਧੱਕ ਆਉਣ ਵਾਲੇ ਟਾਇਮ ਵਿਚ ਦੇਖ ਲਈ
ਨੀ ਹਾਲੇ ਮੇਰੀ ਜ਼ਿੰਦਗੀ ਚ ਧੱਕੇ ਈ ਆ
ਹਾਲੇ ਮੇਰੀ ਜ਼ਿੰਦਗੀ ਚ ਧੱਕੇ ਈ ਆ
ਚਿੱਤ ਨਾ ਡੁੱਲਾ ਜਾਈਂ ਕਿਤੇ ਹਾਏ
ਚਿੱਤ ਨਾ ਡੁੱਲਾ ਜਾਈਂ ਕਿਤੇ ਜੱਟੀਏ
ਤੇਰੇ ਜੱਟ ਦੇ ਇਰਾਦੇ ਬੜੇ ਪੱਕੇ ਈ ਆ
ਚਿੱਤ ਨਾ ਡੁੱਲਾ ਜਾਈਂ ਕਿਤੇ ਜੱਟੀਏ
ਤੇਰੇ ਜੱਟ ਦੇ ਇਰਾਦੇ ਬੜੇ ਪੱਕੇ ਈ ਆ
ਜੱਟ ਦੇ ਇਰਾਦੇ ਬੜੇ ਪੱਕੇ ਈ ਆ

ਹੋ ਐਵੇ ਨਵੀ ਜੀ ਪਨੀਰੀ ਫਿਰੇ ਮੱਛਰੀ
ਗੀਤ ਚੱਕਣੇ ਪੁਰਾਣੇ ਹੁਣ ਪੈਣਗੇ
ਓ ਜਿਹੜੇ ਆਖਦੇ ਨੇ ਸੰਘ ਰਹਿੰਦਾ ਪਾੜ ਦਾ
ਓਹੀ ਸਾਡੇ ਆਲਾ ਸਾਡੇ ਆਲਾ ਕਹਿਣਗੇ
ਹੋ ਜੂ ਭੈਣੀ ਆਲਾ ਭੈਣੀ ਆਲਾ ਬੱਲੀਏ
ਖਾਨ ਨੇ ਕਦਮ ਹਾਲੇ ਚੱਕੇ ਈ ਆ
ਖਾਨ ਨੇ ਕਦਮ ਹਾਲੇ ਚੱਕੇ ਈ ਆ
ਚਿੱਤ ਨਾ ਡੁੱਲਾ ਜਾਈਂ ਕਿਤੇ ਜੱਟੀਏ
ਚਿੱਤ ਨਾ ਡੁੱਲਾ ਜਾਈਂ ਕਿਤੇ ਜੱਟੀਏ
ਤੇਰੇ ਜੱਟ ਦੇ ਇਰਾਦੇ ਬੜੇ ਪੱਕੇ ਈ ਆ
ਚਿੱਤ ਨਾ ਡੁੱਲਾ ਜਾਈਂ ਕਿਤੇ ਜੱਟੀਏ
ਜੱਟ ਦੇ ਇਰਾਦੇ ਬੜੇ ਪੱਕੇ ਈ ਆ
ਜੱਟ ਦੇ ਇਰਾਦੇ ਬੜੇ ਪੱਕੇ ਈ ਆ

Curiosidades sobre la música Jatt De Iraade del Gulab Sidhu

¿Quién compuso la canción “Jatt De Iraade” de Gulab Sidhu?
La canción “Jatt De Iraade” de Gulab Sidhu fue compuesta por Khan Bhaini.

Músicas más populares de Gulab Sidhu

Otros artistas de Asiatic music