Ainak [Lofi]

Gulab Sidhu

ਮੈਂ ਤਾਂ ਜਾਵਾਂ ਜਿਥੇ ਮੇਲੇ ਦਾ ਮਾਹੋਲ ਬਣ ਜੇ
ਮੈਂ ਤਾਂ ਖੜਾ ਜਿਥੇ ਵੈਲੀ ਦੀ ਪਰੋਲ ਬਣ ਜੇ
ਓ ਕਦੇ ਬਣੇ ਬਾਪੂ ਆਲੀ ਪਗ ਨਖਰੋ
ਕਦੇ ਮੁੰਡਾ ਬੇਬੇ ਆਲਾ ਸ਼ੋਲ ਬਣ ਜੇ
ਘੂਮਦੀ torronto ਪਾਕੇ 3 ਇੰਚ ਹੀਲ ਪਰ
ਮੇਰੇ ਗਲ ਵਿਚ ਬਾਹਾਂ ਪੌਣ ਜੋਗੀ ਹੋਯੀ ਨੀ
ਅਲੜੇ ਤੂ ਅੱਜੇ ਕੱਲੀ ਐਨਕ ਨੂ ਦੇਖ ਲੇ
ਅੱਖ ਨਾਲ ਅੱਖ ਤੂ ਮਿਲੌਂਣ ਜੋਗੀ ਹੋਯੀ ਨੀ
ਅਲੜੇ ਤੂ ਅੱਜੇ ਕੱਲੀ ਐਨਕ ਨੂ ਦੇਖ ਲੇ
ਅੱਖ ਨਾਲ ਅੱਖ ਤੂ ਮਿਲੌਂਣ ਜੋਗੀ ਹੋਯੀ ਨੀ

ਨੀ ਅੱਸੀ ਆਪ ਜੇਨ੍ਯੂਵਨ ਸਾਡਾ ਮਾਲ ਵੀ pure
ਤੇ ਤੂ ਆਪ ਵੀ ਏ ਜਾਲੀ ਤੇਰਾ ਜਾਲੀ ਏ ਦੇਓੜ
ਮੈਨੂ ਲਗਦੀ ਪ੍ਯਾਰੀ ਤੈਨੂ ਤੰਗ ਕਰਦੀ
ਧੁਪ ਚੜੇ ਲਾਲੀ ਫੜੇ ਅੱਖ ਕਿੱਥੇ ਭਰਦੀ
ਪਿਹਲਾਂ ਤਾਂ ਮੈਂ ਰਾਹ ਦੀ ਸਵਾਰੀ ਨਾ ਚਕਾ
ਦੂਜਾ ਮੇਰੇ ਰਾਹਾਂ ਵਿਚ ਔਣ ਜੋਗੀ ਹੋਯੀ ਨੀ
ਅਲੜੇ ਤੂ ਅੱਜੇ ਕੱਲੀ ਐਨਕ ਨੂ ਦੇਖ ਲੇ
ਅੱਖ ਨਾਲ ਅੱਖ ਤੂ ਮਿਲੌਂਣ ਜੋਗੀ ਹੋਯੀ ਨੀ
ਅਲੜੇ ਤੂ ਅੱਜੇ ਕੱਲੀ ਐਨਕ ਨੂ ਦੇਖ ਲੇ
ਅੱਖ ਨਾਲ ਅੱਖ ਤੂ ਮਿਲੌਂਣ ਜੋਗੀ ਹੋਯੀ ਨੀ

ਰੀਝਾਂ ਲਾਕੇ ਜੱਟ ਜਿਥੇ ਤੋੜ’ਦੇ ਗੁਰੂਰ ਨੀ
ਮਾਲਵੇ ਦੀ heartbeat ਇਲਾਕਾ ਸੰਗਰੂਰ ਨੀ
ਹੋ ਇਲਾਕਾ ਸੰਗਰੂਰ ਨੀ
ਸਿਧੂ ਗੂਂਜਦਾ ਆ base boss ਵੀ ਆ ford ਤੇ
ਚੋਬਰਾ ਦੇ ਦਿਲ ਜਿਵੇ ਤਕ gt road ਤੇ
ਓ ਦਿੰਦਾ ਜੇ ਕੋਯੀ ਲੇਕੇ ਪਾ ਲਾ ਕੰਗਣ ਕੁੜੇ
ਸੁਖ ਲੋਟੇਯ ਗੁੱਟ ਤੇ ਲਿਖੋਂ ਜੋਗੀ ਹੋਯੀ ਨੀ
ਅਲੜੇ ਤੂ ਅੱਜੇ ਕੱਲੀ ਐਨਕ ਨੂ ਦੇਖ ਲੇ
ਅੱਖ ਨਾਲ ਅੱਖ ਤੂ ਮਿਲੌਂਣ ਜੋਗੀ ਹੋਯੀ ਨੀ
ਅਲੜੇ ਤੂ ਅੱਜੇ ਕੱਲੀ ਐਨਕ ਨੂ ਦੇਖ ਲੇ
ਅੱਖ ਨਾਲ ਅੱਖ ਤੂ ਮਿਲੌਂਣ ਜੋਗੀ ਹੋਯੀ ਨੀ

ਓ ਮਾਲਕ ਦੇ ਹਥ ਸਾਡੀ ਜ਼ਿੰਦਗੀ ਦੀ ਡੋਰ ਐ
ਬੇਬੇ ਬਾਪੂ ਨਾਲ ਫਿਰ ਦਸ ਕਿਹਦੀ ਲੋੜ ਆਏ
London ਚੋਂ ਮਾਰੇ ਤੂ try ਬਿੱਲੋ ਮਿੱਤਰਾ ਤੇ
ਬਾਜ਼’ਆਂ ਤੇ ਨਾ ਕਮ ਕਰੇ ਕਰਦੀ ਹੋਊ ਤਿਤਰਾਂ ਤੇ
ਦਿਲਾ ਵਿਚ ਵਸਦਿਯਾ ਮਾਵਾ ਜੱਟਾ ਦੇ
ਤਾਂ ਹੀ ਦੀਦ ਤੇਰੀ ਦਿਲ ਤਤੜਫਾਉਣ ਜੋਗੀ ਹੋਯੀ ਨੀ
ਅਲੜੇ ਤੂ ਅੱਜੇ ਕੱਲੀ ਐਨਕ ਨੂ ਦੇਖ ਲੇ
ਅੱਖ ਨਾਲ ਅੱਖ ਤੂ ਮਿਲੌਂਣ ਜੋਗੀ ਹੋਯੀ ਨੀ
ਅਲੜੇ ਤੂ ਅੱਜੇ ਕੱਲੀ ਐਨਕ ਨੂ ਦੇਖ ਲੇ
ਅੱਖ ਨਾਲ ਅੱਖ ਤੂ ਮਿਲੌਂਣ ਜੋਗੀ ਹੋਯੀ ਨੀ
ਓ ਬਿਹ ਕੇ ਆਦ ਲਾ ਦੇ ਤੇਰੀ ਬੀਮਰ ਕੁਦੇ
ਹਾਲੇ ਮੇਰੀ ਰੰਗੇ ਪਿਛਹੇ ਔਣ ਜੋਗੀ ਹੋਯੀ ਨੀ
ਅਲੜੇ ਤੂ ਅੱਜੇ ਕੱਲੀ ਐਨਕ ਨੂ ਦੇਖ ਲੇ
ਅੱਖ ਨਾਲ ਅੱਖ ਤੂ ਮਿਲੌਂਣ ਜੋਗੀ ਹੋਯੀ ਨੀ
ਅੱਲ੍ਹੜੇ ਤੂ ਅੱਜੇ ਕੱਲੀ ਐਨਕ ਨੂ ਦੇਖ ਲੇ
ਅੱਖ ਨਾਲ ਅੱਖ ਤੂ ਮਿਲੌਂਣ ਜੋਗੀ ਹੋਯੀ ਨੀ

Músicas más populares de Gulab Sidhu

Otros artistas de Asiatic music