2 Kille

Gulab Sidhu

It's a beatcop music

ਹੋ ਵੱਡੇ world ਚ open ਹੋਵੇ entry ਮੁੰਡੇ ਦੀ
ਆਯੀ ਸਿਆਣਿਆਂ ਦੇ ਹਿਸਾਬ ਚ ਨਾ ਜੰਤਰੀ ਮੁੰਡੇ ਦੀ
ਓ ਖੁੱਲਾ ਦਿਲ ਖੁੱਲੇ ਖਾਤੇ ਖੁੱਲੀ ਆ ਕਮਾਈ
ਗੱਲ ਜੁਰਅਤ ਤੇ ਕਦੇ ਦੂਜੀ ਵਾਰ ਨਾ ਨੀ ਆਈ
ਓ ਆਖ ਦਾ ਨਿਸ਼ਾਨਾ ਲਭੇ head strong
ਕਿੱਥੇ ਅੱਲੜਾ ਦੇ ਮੁਖ ਤੇ glow ਭਾਲਦਾ ਐ
ਓ ਲਹੂ ਵਿਚ ਵਫ਼ਾ ਮਂਗੇ ਚੋਬਰ ਦੀ ਯਾਰੀ
ਵੈਰ ਜੱਟ ਦਾ ਬਾਪੂ ਦੇ ਕਿੱਲੇ 2 ਭਾਲਦਾ ਐ
ਲਹੂ ਵਿਚ ਵਫ਼ਾ ਮਂਗੇ ਚੋਬਰ ਦੀ ਯਾਰੀ
ਵੈਰ ਜੱਟ ਦਾ ਬਾਪੂ ਦੇ ਕਿੱਲੇ 2 ਭਾਲਦਾ ਐ
ਹੋ ਉਠੀਏ ਦੁਪਿਹਰੇ ਹੁੰਦੇ ਕੁੜਤੇ ਉਡੀਕ ਦੇ
Ego ਸਿਰਕਲੋ ਬਾਹਰ ਜੁਰਅਤਾਂ ਨੇ ਪੀਕ ਤੇ
ਓ ਉਠੀਏ ਦੁਪਿਹਰੇ ਹੁੰਦੇ ਕੁੜਤੇ ਉਡੀਕ ਦੇ
Ego ਸਿਰਕਲੋ ਬਾਹਰ ਜੁਰਅਤਾਂ ਨੇ ਪੀਕ ਤੇ
ਸੱਜੇ ਹੱਥ ਡੱਬ ਖੱਬੀ ਉਂਗਲੇ ਤੇ ਗੋਲੀ ਆ
ਆਖ ਜਹੀ ਖਿਡੌਨੀ ਤਾਂ ਹੀ ਆਖ ਜਿੰਨੀ ਤੋੜੀ ਆ
ਓ 98 ਦਾ birth ਆ ਖਯਾਲ ਨੇ ਪੁਰਾਣੇ ਪਰ
IPhone eleven pro ਭਾਲਦਾ ਐ

ਓ ਲਹੂ ਵਿਚ ਵਫ਼ਾ ਮਂਗੇ ਚੋਬਰ ਦੀ ਯਾਰੀ
ਵੈਰ ਜੱਟ ਦਾ ਬਾਪੂ ਦੇ ਕਿੱਲੇ 2 ਭਾਲਦਾ ਐ
ਲਹੂ ਵਿਚ ਵਫ਼ਾ ਮਂਗੇ ਚੋਬਰ ਦੀ ਯਾਰੀ
ਵੈਰ ਜੱਟ ਦਾ ਬਾਪੂ ਦੇ ਕਿੱਲੇ 2 ਭਾਲਦਾ ਐ

ਹੋ jacket'ਆਂ ਨੇ camo ਬਿੱਲੋ shoe ਨੇ flat
ਜੱਟ ਦੀ ਚੜਾਈ ਕੁੜੇ ਦਸ zero fat
ਓ jacket'ਆਂ ਨੇ camo ਬਿੱਲੋ shoe ਨੇ flat
ਜੱਟ ਦੀ ਚੜਾਈ ਕੁੜੇ ਦਸ zero fat
ਖੜੀਆਂ ਕਰੀਜ਼ਾ ਮਂਗੇ ਜੱਟ ਦੀ ਸ਼ੋਕੀਣੀ
Peperich ਤਾੜੀ ਮਂਗੇ ਉੱਡਣੇ ਲਈ ਚੀਨੀ

ਹੋ like ਰੌਂਤੇ ਆਲਾ ਕਰਦਾ ਨੀ shoulder cut
ਧਾਲੀਵਾਲ ਦਾ dream ਗੁੱਟਾਂ ਸ਼ੋ ਭਾਲਦਾ ਐ
ਓ ਲਹੂ ਵਿਚ ਵਫ਼ਾ ਮਂਗੇ ਚੋਬਰ ਦੀ ਯਾਰੀ
ਵੈਰ ਜੱਟ ਦਾ ਬਾਪੂ ਦੇ ਕਿੱਲੇ 2 ਭਾਲਦਾ ਐ
ਲਹੂ ਵਿਚ ਵਫ਼ਾ ਮਂਗੇ ਚੋਬਰ ਦੀ ਯਾਰੀ
ਵੈਰ ਜੱਟ ਦਾ ਬਾਪੂ ਦੇ ਕਿੱਲੇ 2 ਭਾਲਦਾ ਐ

ਹੋ ਲੰਮਾ ਹੀ ਸੋਚਾਂਗੇ ਲੰਮੀ race ਦੇ ਆ ਘੋੜੇ
ਖਾਰਾ ਖਾਣ ਵਾਲੇ ਮਿੱਟੀ ਵਾਂਗੂ ਦੇਖ ਪਏ ਆ ਖੋਰੇ
ਹੋ ਲੰਮਾ ਹੀ ਸੋਚਾਂਗੇ ਲੰਮੀ race ਦੇ ਆ ਘੋੜੇ
ਖਾਰਾ ਖਾਣ ਵਾਲੇ ਮਿੱਟੀ ਵਾਂਗੂ ਦੇਖ ਪਏ ਆ ਖੋਰੇ
ਹੋ ਤੁੱਕਾ ਨੀ ਰਕਾਨੇ ਤੀਰ ਹਿੱਕ ਵੱਲ ਛੱਡੇ ਆ
ਨਾ ਮੋਢੇ ਕਿਸੇ ਦੀ ਚਲਾਈ ਅਸੀਂ ਸਿਧੇ ਲੋਟ ਵੱਜੇ ਆ
ਮੁਸਿਬੱਤਾ ਚ ਕੁਜ ਘਬਰਾਏ ਤੋਂ ਨਾ ਬਨੇ
ਹੁੰਦਾ ਓਹੀ ਨੀਲੀ ਛੱਤ ਵਾਲਾ ਜੋ ਭਾਲਦਾ ਐ
ਓ ਲਹੂ ਵਿਚ ਵਫ਼ਾ ਮਂਗੇ ਚੋਬਰ ਦੀ ਯਾਰੀ
ਵੈਰ ਜੱਟ ਦਾ ਬਾਪੂ ਦੇ ਕਿੱਲੇ 2 ਭਾਲਦਾ ਐ
ਲਹੂ ਵਿਚ ਵਫ਼ਾ ਮਂਗੇ ਚੋਬਰ ਦੀ ਯਾਰੀ
ਵੈਰ ਜੱਟ ਦਾ ਬਾਪੂ ਦੇ ਕਿੱਲੇ 2 ਭਾਲਦਾ ਐ

Músicas más populares de Gulab Sidhu

Otros artistas de Asiatic music