Khair Mangdi [Twelve]

Bilal Saeed, Kumaar

ਹੋ, ਇਕ ਤੇਰੀ ਖ਼ੈਰ ਮੰਗਦੀ, ਮੈਂ ਮੰਗਾਂ ਨਾ ਕੁੱਝ ਹੋਰ
ਇਕ ਤੇਰੀ ਖ਼ੈਰ ਮੰਗਦੀ, ਮੈਨੂ ਹੋਰ ਨਾ ਕੋਈ ਲੋੜ
ਇਕ ਤੇਰੀ ਖ਼ੈਰ ਮੰਗਦੀ ,ਮੈਨੂ ਬਸ ਤੇਰੀ ਹੀ ਥੋੜ
ਇਕ ਤੇਰੀ ਖ਼ੈਰ ਮੰਗਦੀ
ਹੋ, ਇਕ ਤੇਰੀ
ਹੋ, ਇਕ ਤੇਰੀ

ਜਾਨ ਵਾਲਿਆ ਤੂੰ ਤੜਪਾਇਆ
ਔਣ ਦਾ ਕਿਹ ਕੇ ਤੂ ਨੀ ਆਯਾ
ਇਕ ਵਾਰੀ ਤੂ ਖਤ ਭੀ ਨੀ ਪਾਯਾ
ਬੜਾ ਸ੍ਤਾਯਾ
ਹੋ ਇਕ ਤੇਰੀ
ਰੋਜ ਬਨੇਰੇ ਕਾ ਕੁਰਲਾਵੇ
ਪਰ ਤੇਰੀ ਕੋਈ ਖਬਰ ਨੀ ਆਵੇ
ਦਿਨ ਮੇਰਾ ਹੁਣ ਡੁਬਦਾ ਜਾਵੇ
ਬੜਾ ਸ੍ਤਾਯਾ ਤੂ

ਤੈਨੂੰ ਹੁਣ ਮੇਰੀ ਕਦੇ ਯਾਦ ਆ ਕੇ ਤੜਪਾਂਦੀ ਨਹੀਂ
ਅੱਖੀਆਂ ਚੋਂ ਤੇਰੀ ਕਿਤੇ ਨੀਂਦਰ ਉਡ-ਫ਼ੁੱਡ ਜਾਂਦੀ ਨਹੀਂ
ਤਕਦਾ ਨ੍ਹੀ ਰਿਹੰਦਾ ਮੇਰੇ ਵਾਂਗੂ ਤੂ ਏ ਰਾਹਵਾ ਨੂ
ਦੂਰ ਨਾ ਹੋਵੇ ਤੂ ਜੇ, ਹਕ ਲਵਾਂ ਤੇਰੀ ਕ੍ਮਿਆ ਨੂ

ਹੋ, ਇਕ ਤੇਰੀ ਖ਼ੈਰ ਮੰਗਦੀ, ਮੈਂ ਮੰਗਾਂ ਨਾ ਕੁੱਝ ਹੋਰ
ਇਕ ਤੇਰੀ ਖ਼ੈਰ ਮੰਗਦੀ, ਮੈਨੂ ਹੋਰ ਨਾ ਕੋਈ ਲੋੜ
ਇਕ ਤੇਰੀ ਖ਼ੈਰ ਮੰਗਦੀ ,ਮੈਨੂ ਬਸ ਤੇਰੀ ਹੀ ਥੋੜ
ਇਕ ਤੇਰੀ ਖ਼ੈਰ ਮੰਗਦੀ ਮੈ
ਹੋ, ਇਕ ਤੇਰੀ ਖ਼ੈਰ ਮੰਗਦੀ, ਮੈਂ ਮੰਗਾਂ ਨਾ ਕੁੱਝ ਹੋਰ
ਇਕ ਤੇਰੀ ਖ਼ੈਰ ਮੰਗਦੀ, ਮੈਨੂ ਹੋਰ ਨਾ ਕੋਈ ਲੋੜ
ਇਕ ਤੇਰੀ ਖ਼ੈਰ ਮੰਗਦੀ ,ਮੈਨੂ ਬਸ ਤੇਰੀ ਹੀ ਥੋੜ
ਇਕ ਤੇਰੀ ਖ਼ੈਰ ਮੰਗਦੀ ਮੈ

Whatever I can, I may do,
But I need one thing and that's you,
ਕਰ ਸਾਡੀ ਖੈਰ ਤੇ ਕਰੌਣਗਾ ਸੈਰ,
ਤੈਨੂ ਵੱਡੇ-ਵੱਡੇ ਸ਼ਹਿਰ ਅਛੇ,
ਬਨਾਂਗਾ ਕਾਫੀ, ਜਾਪਾਨ ਆਕੇ ਤੇ,
ਮੇਰਾ ਦਿੱਲ ਚੋਟ ਸਹਿ ਨਾ ਸਕੇ,
ਮੇਨੂ ਬਸ ਏਕ ਤੇਰੀ ਹੀ ਲੋਡ,
ਤੇ ਮੈਂ ਮੰਗਾ ਨਾ ਕੁਛ ਹੋਰ.. ਆ
Grab across your mind,
Do you know I think that you'r fine,
Do you know I wanna make you mine,
But good things always need to take time,
Yeah! Speak about time,
Remember all the bit that we spent together,
Hope you do and I will be here and anywhere
to make things better, Hope you do!!

ਹੋ, ਇਕ ਤੇਰੀ ਖ਼ੈਰ ਮੰਗਦੀ, ਮੈਂ ਮੰਗਾਂ ਨਾ ਕੁੱਝ ਹੋਰ
ਇਕ ਤੇਰੀ ਖ਼ੈਰ ਮੰਗਦੀ, ਮੈਨੂ ਹੋਰ ਨਾ ਕੋਈ ਲੋੜ
ਇਕ ਤੇਰੀ ਖ਼ੈਰ ਮੰਗਦੀ ,ਮੈਨੂ ਬਸ ਤੇਰੀ ਹੀ ਥੋੜ
ਇਕ ਤੇਰੀ ਖ਼ੈਰ ਮੰਗਦੀ ਮੈ

Yo ਬੱਸ ਇੱਕ ਤੇਰੀ ਦੁਨੀਆਂ ਤੇ ਆਕੇ ਇੱਕ ਕੀਤਾ ਤੈਨੂ ਪ੍ਯਾਰ
ਤੇਰੇ ਉੱਤੋਂ ਕੀਤੀ ਸੀ ਮੈਂ ਜਾਨ ਵੀ ਨਿਸਾਰ
ਵਿਚ ਪਰਦੇਸਾਂ ਬੇਹਿਕੇ ਭੇਜੇ ਮੈਨੂ note
ਜਿਹੜੀ ਦਿੱਤੇ ਏ ਜੁਦਾਈਆਂ ਵਾਲੀ ਦਿਲ ਉੱਤੇ ਚੋਟ
ਮੈਨੂ ਪੁਛ ਦੇ ਸਵਾਲ
ਕੀ ਏ ਤੇਰਾ ਹਾਲ
ਦੱਸ ਕੀ ਮੈਂ ਦੱਸਾਂ
ਮੇਰੀ ਕੀ ਏ ਮਜ਼ਾਲ
ਮੈਨੂ ਕੁਛ ਵੀ ਨੀ ਪਤਾ
ਤੂ ਕੀਤੇ ਕੀਹਦੇ ਨਾਲ
ਗਿਣ ਗਿਣ ਤਾਰੇ ਹੁਣ ਲੰਘ ਗੇ ਨੇ ਸਾਲ

ਤੈਨੂ ਏ ਉਡੀਕਾ ਵਾਲੀ ਰਾਤ ਕਦੇ ਦੱਸੇ ਨਾ
ਦੁਨੀਆਂ ਏ ਸਾਰੀ ਕਦੇ ਤੇਰੇ ਉੱਤੇ ਹੱਸੇ ਨਾ
ਜੋ ਤੂ ਮੁੱਲ ਪਾਯਾ ਅੱਜ ਮੇਰੀ ਵ੍ਫਾਵਾ ਦਾ
ਮਿਲੇ ਨਾ ਵੇ ਤੈਨੂ ਸਿਲਾ ਤੇਰੀਆਂ ਖ੍ਤਾਵਾ ਦਾ
ਰੱਬ ਕਰੇ ਤੈਨੂ ਕੋਈ ਇੰਝ ਯਾਦ ਆਵੇ ਨਾ
ਸਾਹਵਾ ਤੋਂ ਵੀ ਨੇੜੇ ਹੋਕੇ ਦੂਰ ਕੋਈ ਜਾਵੇ ਨਾ
ਸਾਡੇਯਾ ਨਸੀਬਾ ਵਿਚ ਲਿਖੀਆਂ ਜੁਦਾਈਆਂ ਵੇ
ਚੁੱਲੇ ਵਿਚ ਪਾਵਾ ਮੈਂ ਤੇਰੀ ਕ੍ਮਾਇਆ ਵੇ
ਹੋ, ਇਕ ਤੇਰੀ ਖ਼ੈਰ ਮੰਗਦੀ, ਮੈਂ ਮੰਗਾਂ ਨਾ ਕੁੱਝ ਹੋਰ
ਇਕ ਤੇਰੀ ਖ਼ੈਰ ਮੰਗਦੀ, ਮੈਨੂ ਹੋਰ ਨਾ ਕੋਈ ਲੋੜ
ਇਕ ਤੇਰੀ ਖ਼ੈਰ ਮੰਗਦੀ ,ਮੈਨੂ ਬਸ ਤੇਰੀ ਹੀ ਥੋੜ
ਇਕ ਤੇਰੀ ਖ਼ੈਰ ਮੰਗਦੀ ਮੈ
ਹੋ, ਇਕ ਤੇਰੀ ਖ਼ੈਰ ਮੰਗਦੀ, ਮੈਂ ਮੰਗਾਂ ਨਾ ਕੁੱਝ ਹੋਰ
ਇਕ ਤੇਰੀ ਖ਼ੈਰ ਮੰਗਦੀ, ਮੈਨੂ ਹੋਰ ਨਾ ਕੋਈ ਲੋੜ
ਇਕ ਤੇਰੀ ਖ਼ੈਰ ਮੰਗਦੀ ,ਮੈਨੂ ਬਸ ਤੇਰੀ ਹੀ ਥੋੜ
ਇਕ ਤੇਰੀ ਖ਼ੈਰ ਮੰਗਦੀ ਮੈ

Curiosidades sobre la música Khair Mangdi [Twelve] del बिलाल सईद

¿Quién compuso la canción “Khair Mangdi [Twelve]” de बिलाल सईद?
La canción “Khair Mangdi [Twelve]” de बिलाल सईद fue compuesta por Bilal Saeed, Kumaar.

Músicas más populares de बिलाल सईद

Otros artistas de Film score