Heeriye

Bilal Saeed

ਮੈਨੂੰ ਲੇ ਨਾ ਜਾਣ ਖੇੜੇ
ਰਾਂਝਣਾ ਛੇਤੀ ਆਵੀ
ਨਾ ਵੁਸ ਵਿਚ ਮੇਰੇ
ਰਾਂਝਣਾ ਛੇਤੀ ਆਵੀ

ਯਾਦ ਨੇ ਮੈਨੂੰ ਰਾਤਾਂ ਤਾਰਿਆਂ ਦੀ ਲੋਵੇ ਬਹਿਕੇ
ਕਰਦੀ ਸੀ ਮੇਰਾ ਇੰਤਜਾਰ
ਰੋਕ ਸਕੇ ਨਾ ਮੇਨੂ ਕਹਿਰ ਜਮਾਨੇ ਵਾਲਾ
ਜੱਗ ਦਾ ਨੀ ਮੈਨੂੰ ਕੋਈ ਭਾਅ
ਤੋੜ ਕੇ ਆਂਉੰਗਾ ਮੈਂ ਹਰ ਦੀਵਾਰ
ਕਰਿ ਬਸ ਮੇਰਾ ਇੰਤਜਾਰ
ਬੱਸ ਆ ਗਿਆ ਮੈਂ ਨੇੜੇ
ਹੀਰੀਏ ਤੂ ਨ ਜਾਵੀ
ਤੇਰੇ ਬਾਜੁ ਨ ਹਨਾਰੇ
ਹਰੀਏ ਤੂ ਨ ਜਾਵੀ
ਹੋ ਹੋ ਹੋ ਹੋ

ਕਰ ਕਰ ਤੂ ਕਰਿ ਇੰਤਜਾਰ
ਆਵਾਂਗਾ ਮੈਂ ਹਿਰੀਏ ਮੇਰਾ ਕਰ ਐਤਬਾਰ
ਤੇਰੇ ਬਾਜੂ ਨਾ ਹੌਂਡਾ ਏਕ ਪਲ ਕਰਾਰ
ਏ ਦੁਨੀਆ ਮੈ ਮੇਰੀ ਤੇਰੇ ਨਾਲ ਬਹਾਰ
ਰੱਬ ਜਾਨੇ ਹਾਲ ਮੇਰਾ
ਸੀਨੇ ਵਿੱਚ ਸਾਹ ਜਿਵੇਂ ਰੁਕਿਆ ਪਿਆ
ਮੰਗਿਆ ਹੈ ਤਨੁ ਕਰਿ ਕਰਿ ਦੁਆ
ਏਦਾਂ ਕੋਈ ਨਾ ਜੁਦਾ ਸਾਨੂ ਕਰ ਸਕਦਾ
ਤੋੜ ਕੇ ਆਂਵਾਂਗਾ ਮੈਂ ਹਰ ਦੀਵਾਰ
ਕਰਿ ਬਸ ਮੇਰੇ ਇੰਤਜਾਰ
ਬੱਸ ਆ ਗਈ ਮੈਂ ਨੇੜੇ
ਹਰੀਏ ਤੂ ਨ ਜਾਵੀ
ਤੇਰੇ ਬਾਜੁ ਨ ਹਨਾਰੇ
ਹੀਰੀਐ ਤੂ ਨ ਜਾਵੀ
ਹੋ..ਹੋ..ਹੋ..ਹੋ

Curiosidades sobre la música Heeriye del बिलाल सईद

¿Cuándo fue lanzada la canción “Heeriye” por बिलाल सईद?
La canción Heeriye fue lanzada en 2012, en el álbum “Twelve”.
¿Quién compuso la canción “Heeriye” de बिलाल सईद?
La canción “Heeriye” de बिलाल सईद fue compuesta por Bilal Saeed.

Músicas más populares de बिलाल सईद

Otros artistas de Film score