Ja Jay Tu Jana
ਹ੍ਮ ਵੋ ਵੋ
ਲੋਕੋਂ ਦੇ ਉੱਤੇ ਆਏ ਬਾਤ
ਕਰਦੀ ਹੈ ਤੂ
ਹਰ ਵੇਲੇ ਝੂਟਾ ਮੇਰਾ ਪ੍ਯਾਰ
ਕਿਹੰਦੀ ਹੈ ਤੂ
ਦਿਲ ਵਿਚ ਤੇਰੇ ਕੋਈ ਖੋਟ
ਲਗਦੀ ਮੇਨੂ
ਬਦਲੀ ਜਯੀ ਹੈ ਤੇਰੀ ਤੋਰ
ਲਗਦੀ ਮੇਨੂ
ਤੇਰੇ ਅੱਗੇ ਪਿਛੇ ਮੈਂ ਕਢੀ ਹੈ ਜਵਾਨੀ
ਤੈਨੂ ਨਾ ਕੋਈ ਫਰਕ ਪੇਯਾ
ਹੁੰਦੀ ਸੀ ਜੋ ਹੋ ਗਯੀ ਮੈਂ ਤੋਹ ਨਦਾਨੀ
ਹੁਣ ਨ੍ਹੀ ਤੇਰੀ ਪਰਵਾਹ
ਹੋ ਜਾ ਜੇ ਤੂ ਜਾਣਾ ਹੀ ਤੇ ਜਾਣਾ ਹੀ ਤੇ
ਅੱਜ ਨਿਓ ਤੈਨੂ ਰੋਕਣਾ
ਜਾ ਜੇ ਤੂ ਜਾਣਾ ਹੀ ਤੇ ਜਾਣਾ ਹੀ ਤੇ
ਅੱਜ ਨਿਓ ਤੈਨੂ ਟੋਕਣਾ
ਕਿੱਤਾ ਸੀ ਜ੍ਦੋ ਤੈਨੂ ਪ੍ਯਾਰ ਓ ਦਿਨ ਹੋਰ ਸੀ
ਹੋਣੀ ਨੀ ਵੋ ਮੁੜਕੇ ਬਾਹਰ, ਜੇਡੀ ਤੁਰ ਗਯੀ
ਚੁਕੇ ਸੀ ਨਖਰੇ ਹ੍ਜ਼ਾਰ ਤੇਰੇ ਯਾਰ ਮੈਂ
ਕਿੱਤਾ ਸੀ ਤੇਰਾ ਐਤਬਾਰ ਕਈ ਬਾਰ ਮੈਂ
ਹੋ ਗਯਾ ਜੋ ਹੋਣਾ
ਮੈਂ ਹੁਣ ਨ੍ਹੀ ਰੋਣਾ
ਕਰਨੀ ਨੀ ਕਦੀ ਵ੍ਫਾ
ਇੱਕ ਵਾਰੀ ਹੂਈ ਹੈ ਭੁਲ ਮੇਰੇ ਕੋਲੋਂ
ਹੁਣ ਨਿਓ ਤੇਰੀ ਪਰਵਾਹ
ਹੋ ਜਾ ਜੇ ਤੂ ਜਾਣਾ ਹੀ ਤੇ ਜਾਣਾ ਹੀ ਤੇ
ਅੱਜ ਨਿਓ ਤੈਨੂ ਰੋਕਣਾ
ਜਾ ਜੇ ਤੂ ਜਾਣਾ ਹੀ ਤੇ ਜਾਣਾ ਹੀ ਤੇ
ਅੱਜ ਨਿਓ ਤੈਨੂ ਟੋਕਣਾ
ਹ੍ਮ ਵੋ ਵੋ
ਪਿਹਲੀ ਵਾਰੀ ਜਦੋ ਮੈਂ ਤੈਨੂ ਵੇਖੇਆ
ਦਿਲ ਤੇਰੇ ਕਦਮਾ ਵਿਚ ਰਖ ਛਡੇਯਾ ਮੈਂ
ਦੂਜੀ ਵਾਰੀ ਜਦੋ ਸਾਮਨੇ ਸੀ ਆਯੀ ਤੂ
ਮੁੜਕੇ ਨਾ ਕਿੱਸੇ ਵੱਲ ਫਿਰ ਤਕਿਯਾ ਮੈਂ
ਦਿਲ ਉੱਤੇ ਮੇਰੇ ਚਹੁੱਰਿਯਾ ਚਲਾ ਕੇ
ਆਪਣਾ ਬਣਾਯਾ ਤੂ ਪ੍ਯਾਰ ਜਤਾ ਕੇ
ਝੂਠੇ ਸੀ ਤੇਰੇ ਵਾਦੇ ਓ ਸਾਰੇ
ਮੇਨੂ ਪਤਾ ਏ ਚਲੇਯਾ
ਹੋ ਜਾ ਜੇ ਤੂ ਜਾਣਾ ਹੀ ਤੇ ਜਾਣਾ ਹੀ ਤੇ
ਅੱਜ ਨਿਓ ਤੈਨੂ ਰੋਕਣਾ
ਜਾ ਜੇ ਤੂ ਜਾਣਾ ਹੀ ਤੇ ਜਾਣਾ ਹੀ ਤੇ
ਅੱਜ ਨਿਓ ਤੈਨੂ ਟੋਕਣਾ