High Waist Jeans

Bilal Saeed

ਕੁੜੀਏ ਚੁਪ ਕਰਕੇ ਨਾ ਕੋਲੋਂ ਲੰਘ ਨੀ
High waist ਤੇਰੀ jean ਸਾਨੂ ਕਰੇ ਤੰਗ ਨੀ
ਕੁੜੀਏ ਚੁਪ ਕਰਕੇ ਨਾ ਕੋਲੋਂ ਲੰਘ ਨੀ
High waist ਤੇਰੀ jean ਸਾਨੂ ਕਰੇ ਤੰਗ ਨੀ
ਨੀ ਗੱਲਾਂ ਗੋਰਿਯਾ ਤੇ ਉੱਤੇ ਕਾਲੇ shades
ਸਾਡੇ ਦਿਲ ਉੱਤੇ ਚਲਦੇ ਨੇ blades
ਵਿਚੋਂ ਦੇਸੀ ਤੇ ਉੱਤੋਂ ਅੰਗਰੇਜ਼
ਲੰਘੇ ਗੱਡੀ ਤੂ ਚਲਾ ਕੇ ਜਦੋਂ ਤੇਜ਼
ਨੀ ਤੇਰੇ ਪਿਛਹੇ ਹੋਏ ਪਰਚੇ, ਹੋਏ ਖਰ੍ਚੇ
ਅੱਸੀ ਤੇਰੇ ਉੱਤੇ ਮਰ ਗਏ
ਨੀ ਸਾਨੂ ਨਾ ਤੂ ਲਾਰੇਯਾ ਤੇ ਲਾ, ਗੱਲ ਨੂ ਮੁਕਾ
ਕਰ ਲਾੰਗੇ ਜਿਵੇਈਂ ਨੀ ਤੂ ਕਿਹ
ਲਾਕੇ ਅੱਖਿਆਂ ਦਾ ਨਸ਼ਾ ਸਾਨੂ
ਨਾ ਕਰ no no no
ਲੈਕੇ ਜਾਣਾ ਤੈਨੂ ਨਾਲ ਆਪਣੇ ਮੈਂ baby girl
Lets go go go
ਲਾਕੇ ਅੱਖਿਆਂ ਦਾ ਨਸ਼ਾ ਸਾਨੂ
ਨਾ ਕਰ ਨੋ ਨੋ ਨੋ
ਲੈਕੇ ਜਾਣਾ ਤੈਨੂ ਨਾਲ ਆਪਣੇ ਮੈਂ baby girl
Lets go go go

High profile ਤੇਰੀ ਗੱਡੀ
Low profile tyre ਨੀ
ਖੋਲੇ ਜਦੋਂ door ਹਰ ਪੈਸੇ ਪੈਂਦਾ ਸ਼ੋਰ
ਤੂ ਤਾਂ ਲਗਦੀ ਏ ਪੂਰੀ fire ਨੀ
ਫਿਰਦੇ ਸੀ ਉਂਝ ਅੱਸੀ ਵਿਹਲੇ
ਸਾਨੂ ਕਿੱਤਾ ਏ ਤੂ inspire ਨੀ
ਚਾਹੀਦਾ ਜੇ ਕੋਯੀ ਤੈਨੂ ਕਰਨੇ ਨੂ ਪ੍ਯਾਰ
ਕਰ ਸਕਦੀ ਏ ਮੈਨੂ hire ਨੀ
ਤੇਰਾ ਕੇੜਾਮੁੱਲ ਲਗਨਾ, ਚੰਨ ਸੱਜਣਾ
ਅੱਖਿਆਂ ਦੇ ਸਾਮਨੇ ਜੋ ਰਹੇ
ਨੀ ਸਾਨੂ ਨਾ ਤੂ ਲਾਰੇਯਾਨ ਤੇ ਲਾ, ਗੱਲ ਨੂ ਮੁਕਾ
ਕਰ ਲਾੰਗੇ ਜਿਵੇਈਂ ਨੀ ਤੂ ਕਿਹ
ਲਾਕੇ ਅੱਖਿਆਂ ਦਾ ਨਸ਼ਾ ਸਾਨੂ
ਨਾ ਕਰ no no no
ਲੈਕੇ ਜਾਣਾ ਤੈਨੂ ਨਾਲ ਆਪਣੇ ਮੈਂ baby girl
Lets go go go
ਲਾਕੇ ਅੱਖਿਆਂ ਦਾ ਨਸ਼ਾ ਸਾਨੂ
ਨਾ ਕਰ no no no
ਲੈਕੇ ਜਾਣਾ ਤੈਨੂ ਨਾਲ ਆਪਣੇ ਮੈਂ baby girl
Lets go go go

ਸੋਹਣੀਏ ਅੱਜ ਅੱਖਿਆਂ ਦੀ ਹੋ ਜੌ ਜੁਂਗ ਨੀ
Always ਰਿਹਨਾ ਕਿਸੇ ਨੇ ਨੀ ਹੁੰਦਾ young ਨੀ
ਲਾ ਦੇ ਨਖਰੇ ਨੂ ਆਪਣੇ ਤੂ break
ਤੈਨੂ ਲੈਣ ਔਣਾ ਨੀ drake
ਐਵੇਈਂ ਸੁਣੀ ਦੀ ਨੀ ਸਾਰੇਯਾਨ ਦੀ ਗੱਲ
ਚੁੱਪੇ ਯਾਰਾਂ ਵਿਚ ਹੁੰਦੇ ਕਈ snake
ਨੀ ਤੇਰੇ ਪਿਛਹੇ ਹੋਏ ਪਰਚੇ, ਹੋਏ ਖਰ੍ਚੇ
ਅੱਸੀ ਤੇਰੇ ਉੱਤੇ ਮਰ ਗਏ
ਨੀ ਸਾਨੂ ਨਾ ਤੂ ਲਾਰੇਯਾਨ ਤੇ ਲਾ, ਗੱਲ ਨੂ ਮੁਕਾ
ਕਰ ਲਾੰਗੇ ਜਿਵੇਈਂ ਨੀ ਤੂ ਕਿਹ
ਲਾਕੇ ਅੱਖਿਆਂ ਦਾ ਨਸ਼ਾ ਸਾਨੂ
ਨਾ ਕਰ no no no
ਲੈਕੇ ਜਾਣਾ ਤੈਨੂ ਨਾਲ ਆਪਣੇ ਮੈਂ baby girl
Lets go go go
ਲਾਕੇ ਅੱਖਿਆਂ ਦਾ ਨਸ਼ਾ ਸਾਨੂ
ਨਾ ਕਰ no no no
ਲੈਕੇ ਜਾਣਾ ਤੈਨੂ ਨਾਲ ਆਪਣੇ ਮੈਂ baby girl
Lets go go go

Curiosidades sobre la música High Waist Jeans del बिलाल सईद

¿Quién compuso la canción “High Waist Jeans” de बिलाल सईद?
La canción “High Waist Jeans” de बिलाल सईद fue compuesta por Bilal Saeed.

Músicas más populares de बिलाल सईद

Otros artistas de Film score