CHOOTHI

Waqar Ex, Bilal Saeed

ਪਿਹਲੀ ਬਾਰ ਕਿਸੀ ਨਾਲ ਨਜ਼ਰਾਂ ਮਿਲਆ ਸੀ
ਅਸਾ ਤੈਨੂੰ ਦਿਲ ਦਿਯਾਂ ਅਰਜ਼ਾਂ ਸੁਣਾਇਆ ਸੀ
ਪਿਹਲੀ ਬਾਰ ਕਿਸੀ ਨਾਲ ਨਜ਼ਰਾਂ ਮਿਲਆ ਸੀ
ਅਸਾ ਤੈਨੂੰ ਦਿਲ ਦਿਆ ਅਰਜ਼ਾਂ ਸੁਣਾਇਆ ਸੀ
ਪਰ ਬੇਵਫਾ ਸਮਝੇ ਨਾ ਦਿਲ ਦੇ ਮੇਰੇ ਦਰਦ ਨੂ
ਅੱਖਾਂ ਵਿਚ ਅੱਖਾਂ ਪਾਕੇ ਹੰਸ ਕੇ ਵਖਾਇਆ ਸੀ
ਸਾਨੂ ਨੀ ਤੂ ਝੂਠੇ ਮੁੱਠੇ ਲਾਰੇਆਂ ਤੇ ਲਾਇਆ ਸੀ
ਅੱਖਾਂ ਵਿਚ ਅੱਖਾਂ ਪਾਕੇ ਹੰਸ ਕੇ ਵਖਾਇਆ ਸੀ
ਸਾਨੂ ਨੀ ਤੂ ਝੂਠੇ ਮੁੱਠੇ ਲਾਰੇਆਂ ਤੇ ਲਾਇਆ ਸੀ
ਸਹਿੰਦਾ ਰਿਹਾ ਦਿਲ ਇਹ ਮੇਰਾ ਤੇਰੇ ਮਿਲੇ ਦਰਦ ਨੂ
ਰਹਿੰਦਾ ਹੈ ਇੰਤੇਜ਼ਾਰ ਸੋਹਣੀਏ
ਦਿਲ ਮੰਨਦਾ ਈ ਨਈ ਕੀ ਕਾਰਾਂ
ਝੂਠਾ ਸੀ ਤੇਰਾ ਪਿਆਰ ਸੋਹਣੀਏ
ਦਿਲ ਮੰਨਦਾ ਈ ਨਈ ਕਿ ਕਰਾਂ

ਝੂਠੀ
ਹਨ ਹਨ ਤੂ ਝੂਠੀ
ਤੇਰੇ ਉਥੇ ਸੇ ਮੈਂ ਪਿਆਰ
ਦੇਖ ਕੇ ਯਾਰ ਤੇਰੀ ਸੋਨੀ ਸੀ ਬ੍ਯੂਟੀ
ਪਰ ਨਿਕਲੀ ਤੂ ਚੋਰ, ਉਤੋਂ ਕੁਛ ਹੋਰ
ਵਿੱਚੋ ਕੁਛ ਹੋਰ ਤੇ ਝੂਠੀ
I-PHONE, PERFUME,DIESEL,DENIM
ਤੈਨੂੰ ਲੈ ਕੇ ਦਿੱਤਾ ਸਬ ਕੁੱਛ ਜਾਨਮ
ਪਰ ਫੇਰ ਦੀ ਕਦਰਾ ਨਾ ਪਾਈ
ਕਿ ਪ੍ਯਾਰ ਕਿ ਮੇਰੇ ਤੇ ਚਹਦ ਗਾਯੀ ਹੂਂਦੂਂ
ਖੈਰ! ਇਸ ਗਲ ਦਾ ਹੈ ?????
ਕੂਡਿਯਾਂ ਦੀ ਮੇਰੇ ਪੀਛਹੇ ਲਗੀ ਹੈ ਕਤਾਰ
ਪਰਟੀਯਾਂ ਵੀ ਦੇ ਇ'ਮ ਆ ਸੂਪਰਸ੍ਟਾਰ
ਹੁੰਨ ਨਾ ਹੁਣ ਕਰਾਂਗਾ ਨਾ ਕਿਸੇ ਨਾਲ ਪਿਆਰ

ਸਮਝ ਨਾ ਸਕੇਯਾ ਮੈਂ ਤੇਰੇਯਾਨ ਫਰੇਬਾ ਨੂ
ਕਰਤਾ ਰੇਯਾਨ ਮੈਂ ਖਾਲੀ ਤੇਰੇ ਉੱਤੇ ਜੇਬਾਂ ਨੂ
ਤੈਨੂੰ ਵੀ ਕਿ ਮਿਲ ਗਯਾ ਦੇਖ ਮੈਨੇ ਧੋਖਾ ਨੀ
ਮੇਰੇ ਜਿਹਾ ਦੂਜਾ ਤੈਨੂੰ ਲਬਣਾ ਨੀ ਸੋਖਾ ਨੀ
ਰੋਵੇਗੀ ਜੋ ਗਲੇ ਲਾ ਕੇ ਫੋਟੋ ਮੇਰੀ ਆਪਣੇ ਨੂ
ਰੋਵੇਗੀ ਸਾਡਾ ਬੇ-ਕ਼ਰਾਰ
ਕਰੇਗੀ ਇੰਤੇਜ਼ਾਰ ਸੋਹਣੀਏ
ਦਿਲ ਮੰਦਾ ਈ ਨਈ ਕੀ ਕਰਾਂ
ਝੂਠਾ ਸੀ ਤੇਰਾ ਪਿਆਰ ਸੋਹਣੀਏ
ਦਿਲ ਮੰਨਦਾ ਈ ਨਈ ਕਿ ਕਰਾਂ

ਝੂਠੀ ..
ਹਨ ਹਨ ਤੂ ਝੂਠੀ
ਓ ਮਿਲਾ ਜੋ ਨੀ ਕੇਰ ਆਵੇਗੀ ਤੂ ਫਿਰ ਮੁਦਕੇ ਮੇਰੇ ਵੇੜੇ
ਓ ਸੁਣ ਮੇਰੀ ਗਲ ਜੇਦੋ ਆਵੇਗਾ ਵੋ ਪਲ
ਲੇਕਿਨ ਮੈਂ ਨੇੜੇ ਮੈ ਜਾ
ਜਾ.. ਜਾਕੇ ਦੂਜੇ ਆਜ਼ਮਾ
ਲਗੇ ਜ਼ਰਾ ਤੈਨੂੰ ਥੋਡੀ ਜੱਗ ਦੀ ਹਵਾ
ਉਤਰੇਗਾ ਜੇਦੋ ਤੇਰਾ ਨਸ਼ਾ ਨਸ਼ਾ
ਫਿਰ ਪੂਛਹਦੀ ਫਿਰੇਗੀ ਮੇਰਾ ਪਤਾ
ਨਾ... ਫਿਰ ਬਣ-ਨੀ ਨੀ ਗਲ
ਲਬਨਾ ਨੀ ਟੇਣੂ ਐਸੇ ਮਸਲੇ ਦਾ ਹਾਲ
ਕਵੇਗੀ ਤੂ ਮੈਨੂ ਆਕੇ "ਸਾਰੀ ਜਾਣੂ!"
ਅੱਗਾ ਮੈਂ ਕਾਵਾਂਗਾ ਤੈਨੂੰ "ਓ ਚਾਲ.."

ਲੱਗ ਜਾਂਦੇ ਵੇਹਲੇ ਮੁੜਕੇ ਨੀ ਆਂਦੇ ਨੀ
ਸਾਡੇ ਵਾਂਗੋਂ ਸਾਰੇ ਨਹੀਓ ਲਾ ਕੇ ਨਿਭਾਉਂਦੇ ਨੀ
ਭੁੱਲ ਜਾਂਗਾ ਤੈਨੂੰ ਮੈਂ ਕੀਤਾ ਇਹ ਇਰਾਦਾ ਨੀ
ਮੁੜਕੇ ਨਾ ਵੇਖਾਂਗਾ ਤੂੰ ਰੱਖ ਲੈ ਇਹ ਵਾਦਾ ਨੀ
ਤੇਰੀਆਂ ਖ਼ਤਾਵਾਂ ਦੀਆਂ ਪਾਵੇਂਗੀ ਸਜਾਵਾਂ
ਨੀ ਤੂੰ ਲਾਬਦੀ ਫਿਰੇਂਗੀ ਉਹ ਬਹਾਰ
ਰੋਵੇਂਗੀ ਜ਼ਾਰੋ ਜ਼ਾਰ ਸੋਹਣੀਏ ਦਿਲ ਮੰਨਦਾ ਹੀ ਨਹੀਂ ਕਿ ਕਰਾਂ
ਝੂਠਾ ਸੀ ਤੇਰਾ ਪਿਆਰ ਸੋਹਣੀਏ
ਦਿਲ ਮੰਨਦਾ ਹੀ ਨੀ ਕਿ ਕਰਾਂ

Curiosidades sobre la música CHOOTHI del बिलाल सईद

¿Quién compuso la canción “CHOOTHI” de बिलाल सईद?
La canción “CHOOTHI” de बिलाल सईद fue compuesta por Waqar Ex, Bilal Saeed.

Músicas más populares de बिलाल सईद

Otros artistas de Film score