Teeji Seat Te [Remix]

Kaka

ਬਸ ਵਿਚ ਬੈਠੀ ਸੱਜੀ ਤੀਜੀ ਸੀਟ ਤੇ
ਗੀਤ ਮੇਰਾ ਚਲੇ ਤੇਰੀ heartbeat ਤੇ
ਮੇਰੇ ਗੀਤ ਉੱਤੇ ਨੇ ਸ਼ਰਾਬੀ ਨਚ੍ਦੇ
ਖੜਕੀ ਨੀ ਜਾਂਦੇ ਏ ਗ੍ਲਾਸ ਕੱਚ ਦੇ
ਹੋ ਖੜਕੇ ਦੇ ਵਿਚੋ ਮੈਨੂ ਸਾਜ ਸੁਣ ਦੇ
ਸਾਜਾ ਵਿਚੋ ਕੰਨ ਤੇਰੀ ਆਵਾਜ਼ ਸੁਣ ਦੇ
ਤੇਰੀ ਆਵਾਜ਼ ਵਿਚੋ ਤੇਰਾ ਮੁਹ ਦਿਖਦਾ
ਨੀ ਤੇਰੇ ਮੁਹ ਨੂ ਦੇਖ ਦੇਖ ਕਾਕਾ ਗੀਤ ਲਿਖਦਾ
ਓ ਲਿਖਤ ਮੇਰੀ ਚ ਸਿਫਤ ਤੇਰੀ
ਸਿਫਤ ਤੇਰੀ ਤੇ ਏ ਗ੍ਰਿਫ੍ਤ ਮੇਰੀ
ਤੇਰਿਯਾ ਗ੍ਰਿਫਤਾਂ ਚ ਦਿਲ ਏ ਮੇਰਾ
ਮੇਰੇ ਦਿਲ ਵਿਚ ਇਕ ਘਰ ਹੈ ਤੇਰਾ
ਤੇਰੇ ਘਰ ਕੋਲ ਆਕੇ ਬਸ ਰੁਕ ਗੀ
ਸ੍ਮਜੀ ਨਾ ਇਥੇ ਮੇਰੀ ਗੱਲ ਮੁੱਕ ਗਈ
ਜਿਥੇ ਮੂਕੀ ਓਥੋ ਚਲੂਗੀ ਰਿਪੀਟ ਤੇ
ਨੀ ਤੇਰੀ ਹਨ ਨਾ ਦਾ ਫਰਕ ਨੀ ਪੈਂਦਾ ਢੀਠ ਤੇ
ਬਸ ਵਿਚ ਬੈਠੀ ਸੱਜੀ ਤੀਜੀ ਸੀਟ ਤੇ
ਗੀਤ ਮੇਰਾ ਚਲੇ ਤੇਰੀ heartbeat ਤੇ
ਧੂਪ ਜਦੋ ਤੇਰੇ ਚਿਹਰੇ ਉੱਤੇ ਬੈਠ ਦੀ
ਚਿਹਰਾ ਤੇਰਾ ਜਾਂਦਾ ਮੇਰੀ ਰੂਹ ਚ ਬੈਠ ਦਾ
ਰੂਹ ਮੇਰੀ ਬੈਠੀ ਤੇਰੇਆਂ ਖਿਆਲਾ ਚ
ਤੇਰਾ ਤਾ ਵਜੂਦ ਲਗੇ ਖੂ ਚ ਬੈਠ ਦਾ
ਖੂ ਚੋ ਬਾਹਰ ਆਜਾ ਜਾਣੇ ਮੇਰੀਏ
ਆਜਾ ਦਰਿਆਵਾ ਦੀ ਕਰਾਵਾ ਸੈਰ ਨੀ
ਦਰਿਆ ਤੋ ocen ਦਾ ਰਾਹ ਪੁਛ ਕੇ
ਗੱਲਾਂ ਕਰਦੇ beach ਤੇ ਡਬੋ ਕੇ ਪੈਰ ਨੀ
ਪੈਰ ਤੇਰੇ ਛੂਣ ਗਿਆ ਲਿਹਰਾ ਆਂ ਕੇ
ਲਿਹਰਾ ਵਿਚ ਸੂਰਜ ਡ਼ੂਬੂਗਾ ਜ਼ਾਣ ਕੇ
ਡੁਬਦੇ ਤੋ ਚੜ ਡੇਯਾ ਗਲ ਕਰਨਗੇ
ਗਲ ਉਲਝਾ ਕੇ ਆਪੇ ਹਲ ਕਰਨਗੇ
ਹਲ ਹੋਯੀ ਗਲ ਤੇ ਚੜਾ ਦੀ ਫੂਲ ਨੀ
ਮੇਰੇ ਲਿਖੇ ਗੀਤਾਂ ਨੂ ਛੂਆ ਦੀ ਬੁਲ ਨੀ
ਤੇਰੇ ਬੁਲਾ ਤੇ smile ਜਿਵੇਂ ਮਸਾਲਾ ਮੀਟ ਤੇ
ਤੇਰੇ ਨੈਨਾ ਵਿਚੋ ਦੋ ਪੇਗ ਲਾਣੇ ਨੀਟ ਦੇ
ਨਾਲ ਮੇਰੇ ਬਿਹ ਜੀ ਓਹਡੋ ਖੱਬੀ ਸੀਟ ਤੇ
ਓਡੋ ਵੀ ਚਲੁਗਾ ਗੀਤ Heartbeat ਤੇ

Curiosidades sobre la música Teeji Seat Te [Remix] del 卡卡

¿Quién compuso la canción “Teeji Seat Te [Remix]” de 卡卡?
La canción “Teeji Seat Te [Remix]” de 卡卡 fue compuesta por Kaka.

Músicas más populares de 卡卡

Otros artistas de Indian music