Nishaan

Kaka

ਗੇੜੇ ਥਕਿਆ ਕੋਲੋਨੀ ਵਿਚ ਮਾਰਦਾ
ਪੁਛ੍ਹ ਲੇ ਨੀ ਹਾਲ ਚਾਲ ਯਾਰ ਦਾ
ਤੇਰੇ ਪਿਛੇ ਕਿੰਨੇ ਨਿਕੰਮਾ ਹੋ ਗਯਾ
ਰਿਹਾ ਨਾ ਕਿਸੇ ਵੀ ਕਮ ਕਾਰ ਦਾ
ਹੋ ਗੇੜੇ ਥਕਿਆ ਕੋਲੋਨੀ ਵਿਚ ਮਾਰਦਾ
ਪੁਛ੍ਹ ਲੇ ਨੀ ਹਾਲ ਚਾਲ ਯਾਰ ਦਾ
ਤੇਰੇ ਪਿਛੇ ਕਿੰਨੇ ਨਿਕੰਮਾ ਹੋ ਗਯਾ
ਰਿਹਾ ਨਾ ਕਿਸੇ ਵੀ ਕਮ ਕਾਰ ਦਾ
ਦਿਲ ਕਰੇ ਓਥੇ ਹੀ ਮੈਂ ਡੇਰਾ ਲਾ ਲਵਾ
ਤੇਰੇ ਘਰ ਕੋਲੇ ਜੇਹੜੀ ਆ ਦੁਕਾਨ ਨੀ
ਸੌਹ ਲੱਗੇ ਬਡਾ ਹੀ ਪ੍ਯਾਰਾ ਲਗਦਾ
ਠੋਡੀ ਉੱਤੇ ਜਿਹੜਾ ਏ ਨਿਸ਼ਾਨ ਨੀ
ਮਿਤਰਾਂ ਦੀ ਮੰਗਦਾ ਆ ਏ ਜਾਨ ਨੀ
ਤੇਰੇ ਉੱਤੋਂ ਦਿਲ ਕੁਰਬਾਨ ਨੀ
ਠੋਡੀ ਉੱਤੇ ਜਿਹੜਾ ਏ ਨਿਸ਼ਾਨ ਨੀ

Youngster Popboy

ਕ਼ਾਤਿਲ ਜੇ ਨੈਣ ਕਜਲੇ ਨਾ ਭਰ ਲੇ
ਨਜ਼ਰਾਂ ਦੇ ਨਾਲ ਕਿੰਨੇ ਕਾਬੂ ਕਰ ਲੇ
ਜੱਟਾ ਰੰਗ ਕਾਲਾ ਜਾਦੂ ਕਰਦਾ ਫਿਰੇ
ਹਰ ਕੋਈ ਹੁਸਨਾ ਦੇ ਮਰਦਾ ਫਿਰੇ
ਕਾਲਾ ਤਿਲ ਖੁਣ ਲੇ ਤੂ ਗੋਰੀ ਗੱਲ ਤੇ
ਕਾਲਾ ਤਿਲ ਖੁਣ ਲੇ ਤੂ ਗੋਰੀ ਗੱਲ ਤੇ
ਬੁਰੀ ਨਜ਼ਰ ਨਾ ਕਰੇ ਪਾਰੇਸ਼ਨ ਨੀ
ਸੌਹ ਲੱਗੇ ਬਡਾ ਹੀ ਪ੍ਯਾਰਾ ਲਗਦਾ
ਠੋਡੀ ਉੱਤੇ ਜਿਹੜਾ ਏ ਨਿਸ਼ਾਨ ਨੀ
ਮਿਤਰਾਂ ਦੀ ਮੰਗਦਾ ਆ ਏ ਜਾਨ ਨੀ
ਤੇਰੇ ਉੱਤੋਂ ਦਿਲ ਕੁਰਬਾਨ ਨੀ
ਠੋਡੀ ਉੱਤੇ ਜਿਹੜਾ ਏ ਨਿਸ਼ਾਨ ਨੀ

ਸਾਹਾ ਤੇਰੇ ਔਂਦੀ ਮੈਨੂ ਸੂਹ ਲੈਣ ਦੇ
ਰੂਹ ਨਾਲ ਮਿਲਕੇ ਰਹੂ ਲੈਣ ਦੇ
ਤੇਰਾ ਮੇਰਾ ਉੱਤੇ ਇਹਿਸਾਨ ਰਹਊਗਾ
ਜ਼ੁਲਫਾ ਨੂ ਏਕ ਵਾਰੀ ਛੂਹ ਲੈਣ ਦੇ
ਕਿਹੜੇ ਲਫ਼ਜ਼ਾ ਦੇ ਨਾਲ ਸਿਫ੍ਤ ਕਰਾਂ
ਕਿਹੜੇ ਲਫ਼ਜ਼ਾ ਦੇ ਨਾਲ ਸਿਫ੍ਤ ਕਰਾਂ
ਕਿਹੜੀ ਨਵੀ ਸਿਖਲਾ ਜ਼ੁਬਾਨ ਨੀ
ਸੌਹ ਲੱਗੇ ਬਡਾ ਹੀ ਪ੍ਯਾਰਾ ਲਗਦਾ
ਠੋਡੀ ਉੱਤੇ ਜਿਹੜਾ ਏ ਨਿਸ਼ਾਨ ਨੀ
ਮਿਤਰਾਂ ਦੀ ਮੰਗਦਾ ਆ ਏ ਜਾਨ ਨੀ
ਤੇਰੇ ਉੱਤੋਂ ਦਿਲ ਕੁਰਬਾਨ ਨੀ
ਠੋਡੀ ਉੱਤੇ ਜਿਹੜਾ ਏ ਨਿਸ਼ਾਨ ਨੀ

ਚੋਬਰਾਂ ਤਾਂ ਕਿੰਨੇ ਤੌਰਾ ਨਾਲ ਲੁੱਟ ਲਏ
ਮਿੱਠੇ ਬੋਲਾ ਨੇ ਵੀ ਕਈ ਜਾਲ ਸੁੱਟ ਲਏ
ਮਹੀਵਾਲ ਮਹੀਵਾਲ ਬੋਲਦੀ ਫਿਰੇ
ਸੋਹਣੀ ਜਿਵੇ ਸ਼ਹਿਦ ਹੀ ਡੋਲਦੀ ਫਿਰੇ
ਸਾਰੀਯਾ ਅਦਾਵਾਂ ਸੋਹਣੀਯਾ ਨੇ ਸੋਹਣੀਏ
ਸਾਰੀਯਾ ਅਦਾਵਾਂ ਸੋਹਣੀਯਾ ਨੇ ਸੋਹਣੀਏ
ਮੈਨੂ ਲੁੱਟ ਲੇ ਗਯੀ ਮੁਸਕਾਨ ਨੀ
ਸੌਹ ਲੱਗੇ ਬਡਾ ਹੀ ਪ੍ਯਾਰਾ ਲਗਦਾ
ਠੋਡੀ ਉੱਤੇ ਜਿਹੜਾ ਏ ਨਿਸ਼ਾਨ ਨੀ
ਮਿਤਰਾਂ ਦੀ ਮੰਗਦਾ ਆ ਏ ਜਾਨ ਨੀ
ਤੇਰੇ ਉੱਤੋਂ ਦਿਲ ਕੁਰਬਾਨ ਨੀ
ਠੋਡੀ ਉੱਤੇ ਜਿਹੜਾ ਏ ਨਿਸ਼ਾਨ ਨੀ

Curiosidades sobre la música Nishaan del 卡卡

¿Cuándo fue lanzada la canción “Nishaan” por 卡卡?
La canción Nishaan fue lanzada en 2021, en el álbum “Nishaan”.
¿Quién compuso la canción “Nishaan” de 卡卡?
La canción “Nishaan” de 卡卡 fue compuesta por Kaka.

Músicas más populares de 卡卡

Otros artistas de Indian music