Waqbi

Bajwa, Wazir Patar

Yeah! yeah!
Wazir ਬਾਈ!
ਗਾਣੇ ਘੈਂਟ ਹੁੰਦੇ ਆ, ਮਾਝੇ 'ਆਲਿਆ!

"ਵੀਰ-ਵੀਰ" ਕਹਿਕੇ ਬਹੁਤਾ ਸਿਰ ਨਹੀਂ ਚੜ੍ਹਾਈਦਾ
ਜਿੰਨਾ ਕੋਈ ਬਲਾਵੇ ਬੱਸ ਓੰਨਾ ਕੁ ਬੁਲਾਈਦਾ(ooh!)
ਪੱਟ(hurrah!)ਚਰਵਾ ਕੇ ਲਾਈਆਂ ਯਾਰੀਆਂ(ha!)
ਹਿੱਕ ਪਿੱਤਲ ਨਾਲ਼ ਗੁੱਦੀ ਆ

ਹੋ, ਦੋ-ਚਾਰ ਯਾਰ ਹੁੰਦੇ(hey!)
ਹੋ, ਦੋ-ਚਾਰ ਯਾਰ ਹੁੰਦੇ ਖ਼ਾਸ ਨੱਖਰੋ
ਨੀ ਬਾਕੀ ਵਾਕਬੀ ਹੁੰਦੀ ਆ(ooh!)
ਆਹ, ਦੋ-ਚਾਰ ਯਾਰ ਹੁੰਦੇ ਭਾਈਆਂ ਵਰਗੇ
ਨੀ ਬਾਕੀ ਵਾਕਬੀ ਹੁੰਦੀ ਆ
ਹੋ, ਦੋ-ਚਾਰ ਯਾਰ ਹੁੰਦੇ(Yeah! yeah!) ਖ਼ਾਸ ਨੱਖਰੋ
ਨੀ ਬਾਕੀ ਵਾਕਬੀ ਹੁੰਦੀ ਆ

ਹੋ, ਕਦੇ ਹੱਥ ਮੁੱਛ 'ਤੇ ਤੇ ਕਦੇ ਹੁੰਦਾ ਡੱਬ ਤੇ
ਸਾਡੇ ਜੇਹਾ ਯਰਾਨਾ ਲੋਕ(hurrah!)ਫਿਰਦੇ ਨੇ ਲੱਭਦੇ
ਓਹਨਾਂ ਯਾਰੀ 'ਚ ਯਕੀਨ ਸਾਨੂੰ
ਜਿੰਨਾ ਕੁੜੇ ਰੱਬ ਤੇ(yeah!)
ਮੁੰਡੇ ਕਰਦੇ ਆ ਗੱਡੀਆਂ afford ਨੀ
ਕਿਸੇ ਰੱਖਿਆ Toyota ਕਿਸੇ Ford ਨੀ(ooh!)

ਯਾਰੀ 'ਚ ਆ(hurrah!)ਰਹਿਣ example'ਆਂ(Aha!)
ਓਥੇ ਗੱਲ ਸਾਡੀ ਹੁੰਦੀ ਆ

ਹੋ, ਦੋ-ਚਾਰ ਯਾਰ ਹੁੰਦੇ ਖ਼ਾਸ ਨੱਖਰੋ
ਨੀ ਬਾਕੀ ਵਾਕਬੀ ਹੁੰਦੀ ਆ(ooh!)
ਆਹ, ਦੋ-ਚਾਰ ਯਾਰ ਹੁੰਦੇ ਭਾਈਆਂ ਵਰਗੇ
ਨੀ ਬਾਕੀ ਵਾਕਬੀ ਹੁੰਦੀ ਆ
ਹੋ, ਦੋ-ਚਾਰ ਯਾਰ ਹੁੰਦੇ ਖ਼ਾਸ ਨੱਖਰੋ
ਨੀ ਬਾਕੀ ਵਾਕਬੀ ਹੁੰਦੀ ਆ

(Yo Wazir tell 'em where you from man!)
ਕਹਿੰਦੇ ਲਾਲਚੀ ਬੰਦੇ ਦਾ ਏਤਬਾਰ ਨਹੀਓਂ ਹੁੰਦਾ
ਹੁੰਦੇ ਖੰਡਰਾਂ ਨੂੰ ਬੂਹੇ ਨਾ ਹੀ ਬਾਰੀਆਂ
ਪਿੱਠ ਪਿੱਛੇ ਜੀਹਦੀ ਕੋਈ ਇੱਜ਼ਤ ਨਾ ਹੋਵੇ
ਕੰਮ ਆਉਂਦੀਆਂ ਨਾ ਓਹਦੇ ਮੁੱਛਾਂ ਚਾੜ੍ਹੀਆਂ(ooh!)

ਸਦਾ ਯਾਰੀਆਂ(hurah!) ਲਈ ਖੜ੍ਹਦਾ ਆ Bajwa(yeah!)
ਕਿਉਂਕਿ ਉਮਰਾਂ ਦੀ ਪੂੰਜੀ ਆ(yeah!)

ਹੋ, ਦੋ-ਚਾਰ ਯਾਰ ਹੁੰਦੇ ਖ਼ਾਸ ਨੱਖਰੋ
ਨੀ ਬਾਕੀ ਵਾਕਬੀ ਹੁੰਦੀ ਆ
ਆਹ, ਦੋ-ਚਾਰ ਯਾਰ ਹੁੰਦੇ ਭਾਈਆਂ ਵਰਗੇ
ਨੀ ਬਾਕੀ ਵਾਕਬੀ ਹੁੰਦੀ ਆ
ਹੋ, ਦੋ-ਚਾਰ ਯਾਰ ਹੁੰਦੇ ਖ਼ਾਸ ਨੱਖਰੋ
ਨੀ ਬਾਕੀ ਵਾਕਬੀ ਹੁੰਦੀ ਆ

Wazir in the hood!

Curiosidades sobre la música Waqbi del Wazir Patar

¿Cuándo fue lanzada la canción “Waqbi” por Wazir Patar?
La canción Waqbi fue lanzada en 2023, en el álbum “Street Knowledge”.
¿Quién compuso la canción “Waqbi” de Wazir Patar?
La canción “Waqbi” de Wazir Patar fue compuesta por Bajwa, Wazir Patar.

Músicas más populares de Wazir Patar

Otros artistas de Dance music