Thank God [Outro]

Wazir Patar, Roop Bhullar

ਤੇਰਾ ਸ਼ੁਕਰ ਆ ਮਾਲਕ ਤੂੰ ਐਨੇ ਜੋਗਾ ਕੀਤਾ
ਤੂੰ ਇਥੇ ਤੱਕ ਲਾਇ ਕ ਆਇਆ ਜੋ ਵੀ ਸੁਪਨੇ ਵੇਖਦੇ ਸੀ
ਤੂੰ ਅੱਜ ਸਾਰੇ ਪੂਰੇ ਕੀਤੇ
ਤੂੰ ਮਿਹਨਤਾਂ ਨੂੰ ਰੰਗ ਲਾਏ ਤੇਰਾ ਜਿਨ੍ਹਾਂ ਸ਼ੁਕਰ ਕਰਾ
ਉੰਨਾ ਘੱਟ Thank god ,ਆਹ ਯੋ
Yo! Wahzir!
Tell em where ya from man!
Thank god ਲੋਗ ਕਰਦੇ ਦੁਆਵਾਂ ਮੇਰੇ ਤੇ
Thank god ਜੋ ਤੂੰ ਚੁਣਿਆ ਰਾਹਵਾਂ ਮੇਰੇ ਤੇ
Thank god ਮੇਰੇ ਸਾਜਾਂ ਨੇ ਬਾਹਵਾਂ ਮੇਰੇ ਤੇ
Thank god
Thank god
Thank god ਅੱਜ ਗੱਡੀਆਂ ਨੇ ਸ਼ੈੱਡ ਥੱਲੇ
Thank god ਇਕ ਤੇ ਦੂਜੀ ਤੇ ਚੱਲੇ
Thank god ਅੱਜ ਮਾਝੇ ਦੀ ਬੱਲੇ
Thank god
Thank god
Thank god ਤੇਰੇ ਕਰਕੇ ਮੈਂ ਇਥੋਂ ਤੱਕ ਆਇਆ
Thank god ਤੂੰ ਕਿਸੇ ਦਾ ਨਾ ਮਾੜਾ ਕਰਵਾਇਆ
Thank god ਤੇਰਾ ਦਿੱਤਾ ਜੋ ਵੀ ਆ ਮੈਂ ਪਾਇਆ
Thank god
Thank god
Thank god ਵੱਡਾ ਭਾਈ ਕਰੇ ਚਾਵਾਂ ਮੇਰੇ
Thank god ਇਕ ਲੈਂਦੀ ਆ ਜੋ ਸਾਹਾਂ ਮੇਰੇ ਤੇ
Thank god ਮਾਪੇ ਕਰਦੇ ਦੁਆਵਾਂ ਮੇਰੇ ਲਈ
Thank god
Thank god
Yeah ,thank god
Yo! Wahzir
Tell em where ya from man
Wahzir in the hood

Curiosidades sobre la música Thank God [Outro] del Wazir Patar

¿Cuándo fue lanzada la canción “Thank God [Outro]” por Wazir Patar?
La canción Thank God [Outro] fue lanzada en 2023, en el álbum “Street Knowledge”.
¿Quién compuso la canción “Thank God [Outro]” de Wazir Patar?
La canción “Thank God [Outro]” de Wazir Patar fue compuesta por Wazir Patar, Roop Bhullar.

Músicas más populares de Wazir Patar

Otros artistas de Dance music