Vaar Pithe Te

Wazir Patar, Guri Gill

ਓ ਪੂਰੀ ਠਾਠ ਬਾਠ ਕਿਹੜੀ ਗਲੋ ਘੱਟ ਨੀ
Range Rover ਚ ਬੇਠੇ ਜਚੇ ਜੱਟ ਨੀ
ਤੂ ਨਿਕਲੀ ਨਾ ਬਾਹਰ ਤੈਨੂੰ ਲੇਨਾ ਪੱਟ ਨੀ
ਸਿਧੀ ਸੁਨਵਾਯੀ ਸਾਡੀ ਰੱਬ ਤਕ ਨੀ
ਓ life ਸਾਡੀ LH 1 ਵਰਗੀ
ਤੂ ਵੀ ਸਾਨੂ ਟੱਕਰੀ ਏ gun ਵਰਗੀ
ਕ੍ਯੋਂ ਤੇਰੀ ਚੜ੍ਹ ਦੀ ਜਵਾਨੀ ਧਨ ਧਨ ਕਰਦੀ
ਸੋਹਣੀ ਤੇ ਸੁਨਕੀ ਜਮਾ ਚੰਨ ਵਰਗੀ

ਓ ਕਰਾ ਸਾਰੇਯਾ ਦਾ ਦਿਲੋਂ ਮੇਤੋ ਜਿਨਾ ਸਰ ਦਾ
ਪਰ ਗੁੱਸਾ ਨੀਰਾ ਵੈਲਨੇ ਬਰੂਦ ਵਰਗਾ
ਮੁੰਡਾ ਚੜ੍ਹਦੀ ਹੋ race ਹੁਟ ਹੁਟ ਕਰਦਾ
ਕਲਾ ਘੋੜਾ ਥੱਲੇ ਦੁੱਗ ਦੁੱਗ ਕਰਦਾ

ਓ ਡੀਨੋ ਦਿਨ ਜਾਂਦੀ ਗੁੱਡੀ up ਵੇਖ ਕੇ
ਵਿਚੋ ਵਿਚਿ ਇਥੇ ਤਾ ਬਥੇਰੇ ਪਿੱਟ ਦੇ
ਓ ਉਨੀ ਦੇਰ ਕਾਬੂ ਕਿਤੋ ਆਜੂ ਜੱਟ ਨੀ
ਜਿਨਾ ਚਿਰ ਕਰੇ ਨਾ ਕੋਈ ਵਾਰ ਪੀਠ ਤੇ
ਓ ਉਨੀ ਦੇਰ ਕਾਬੂ ਕਿਤੋ ਆਜੂ ਜੱਟ ਨੀ
ਜਿਨਾ ਚਿਰ ਕਰੇ ਨਾ ਕੋਈ ਵਾਰ ਪੀਠ ਤੇ
ਓ ਉਨੀ ਦੇਰ ਕਾਬੂ ਕਿਤੋ ਆਜੂ ਜੱਟ ਨੀ
ਜਿਨਾ ਚਿਰ ਕਰੇ ਨਾ ਕੋਈ ਵਾਰ ਪੀਠ ਤੇ
ਓ ਉਨੀ ਦੇਰ ਕਾਬੂ ਕਿਤੋ ਆਜੂ ਜੱਟ ਨੀ
ਜਿਨਾ ਚਿਰ ਕਰੇ ਨਾ ਕੋਈ ਵਾਰ ਪੀਠ ਤੇ

ਓ ਗੁਰਿ ਗੁਰਿ ਗਿੱਲ ਸ਼ਿਅਰ ਖੰਨਾ ਕਿਹੰਦੇ ਨੇ
ਚਿਹਰੇਆ ਤੋਹ ਮੌਤ ਦੇ ਭੁਲੇਖੇ ਪੈਂਦੇ ਨੇ
ਬੰਦੇ Anti ਪਾਰ੍ਟੀ ਤੋਹ ਸਾਤੋ ਭਰੇ ਰਿਹਿੰਦੇ ਨੇ
ਓ ਰਾਹ ਛੱਡ ਦੇ ਨੇ ਕਿਹ੍ੜਾ ਜਿਦੇ ਵੇਸ਼ ਪੈਂਦੇ ਨੇ
Report ਆ ਵਿਚ ਮਾਮੇ ਓਹਨੂ ਥਗ ਕਿਹੰਦੇ ਨੇ
ਝੋਟੀ ਦੇ ਹੁਸਨ ਓਹਨੂ ਅੱਗ ਕਿਹੰਦੇ ਨੇ
ਕਿਸੇ ਦਾ ਨੀ ਮੀਟ ਏ ਜੱਗ ਕਿਹੰਦੇ ਨੇ
ਓ ਬਣੇ ਟੇਢੀ ਵਾਜ਼ਿਰ ਆ ਨੀ ਪਗ ਕਿਹੰਦੇ ਨੇ
ਓ ਓਹ੍ਨਾ ਨਾਲੋ ਵਧ ਸਾਡਾ ਰੋਲਾ ਹਾਰ ਦਾ
ਖੁਸ਼ੀ ਨੇ ਮਨੌਂਦੇ ਜਿਹਦੇ ਸਾਤੋ ਜੀਤ ਕੇ

ਓ ਉਨੀ ਦੇਰ ਕਾਬੂ ਕਿਤੋ ਆਜੂ ਜੱਟ ਨੀ
ਜਿਨਾ ਚਿਰ ਕਰੇ ਨਾ ਕੋਈ ਵਾਰ ਪੀਠ ਤੇ
ਓ ਉਨੀ ਦੇਰ ਕਾਬੂ ਕਿਤੋ ਆਜੂ ਜੱਟ ਨੀ
ਜਿਨਾ ਚਿਰ ਕਰੇ ਨਾ ਕੋਈ ਵਾਰ ਪੀਠ ਤੇ
ਓ ਉਨੀ ਦੇਰ ਕਾਬੂ ਕਿਤੋ ਆਜੂ ਜੱਟ ਨੀ
ਜਿਨਾ ਚਿਰ ਕਰੇ ਨਾ ਕੋਈ ਵਾਰ ਪੀਠ ਤੇ
ਓ ਉਨੀ ਦੇਰ ਕਾਬੂ ਕਿਤੋ ਆਜੂ ਜੱਟ ਨੀ
ਜਿਨਾ ਚਿਰ ਕਰੇ ਨਾ ਕੋਈ ਵਾਰ ਪੀਠ ਤੇ

ਓ ਆਇਆ ਪਿਛਹੇ ਪਿਛਹੇ ਅੱਗੇ ਅੱਗੇ ਤੁਰ ਨੀ
ਜੇਓਣਾ ਸੰਧੂ ਲਾਂਡਾ ਤੇਰੇ ਉਚਹੇ ਸੁਰ ਨੀ
ਖਂਗ ਨਾ ਤੂ ਜਾਣੀ ਕਿਹਦਾ ਜੌ ਧੁਰ ਨੀ
ਵੈਰ ਸਾਡੇ ਨਾਲ ਪੌਂਡਾ ਜਿਹਦਾ ਜਾਂਦਾ ਟੁੱਰ ਨੀ
ਏਨਾਇ ਬਿੱਲੋ ਜੱਟ ਚ ਦਲੇਰੀ ਬੋਲਦੀ
ਸਾਂਗੀ ਅੱਜ ਵੈਰ ਟੋਲ ਦੀ
ਕਿਹੜੀ ਗਲੋ ਪਾਸਾ ਵੱਟ ਲੰਘੇ ਕੋਲ ਦੀ
ਪਰ ਤੇਰੇ ਨਾਲੋ ਵਧ ਤੇਰੀ ਅੱਖ ਬੋਲ ਦੀ
ਓ ਰਖਾਂ ਚਾਡ਼ ਕੇ ਪੱਤੇ ਤੇ main ਰੁਟੀਨ ਵਾਸ੍ਤੇ
ਖੇਡਣੇ ਸ਼ਿਕਾਰ ਸਾਡੇ ਕਮ ਨਿਤ ਦੇ

ਓ ਉਨੀ ਦੇਰ ਕਾਬੂ ਕਿਤੋ ਆਜੂ ਜੱਟ ਨੀ
ਜਿਨਾ ਚਿਰ ਕਰੇ ਨਾ ਕੋਈ ਵਾਰ ਪੀਠ ਤੇ
ਓ ਉਨੀ ਦੇਰ ਕਾਬੂ ਕਿਤੋ ਆਜੂ ਜੱਟ ਨੀ
ਜਿਨਾ ਚਿਰ ਕਰੇ ਨਾ ਕੋਈ ਵਾਰ ਪੀਠ ਤੇ
ਓ ਉਨੀ ਦੇਰ ਕਾਬੂ ਕਿਤੋ ਆਜੂ ਜੱਟ ਨੀ
ਜਿਨਾ ਚਿਰ ਕਰੇ ਨਾ ਕੋਈ ਵਾਰ ਪੀਠ ਤੇ
ਓ ਉਨੀ ਦੇਰ ਕਾਬੂ ਕਿਤੋ ਆਜੂ ਜੱਟ ਨੀ
ਜਿਨਾ ਚਿਰ ਕਰੇ ਨਾ ਕੋਈ ਵਾਰ ਪੀਠ ਤੇ

Curiosidades sobre la música Vaar Pithe Te del Wazir Patar

¿Quién compuso la canción “Vaar Pithe Te” de Wazir Patar?
La canción “Vaar Pithe Te” de Wazir Patar fue compuesta por Wazir Patar, Guri Gill.

Músicas más populares de Wazir Patar

Otros artistas de Dance music