Tattoo

PAVITTER SINGH, PAWAN KUMAR

Yeah ਆਹ ਆਹ ਵਾਜ਼ਿਰ
ਬਾਹਾਂ ਤੋਹ ਟੈਟੂ ਕਿੰਜ remove ਕਰੇਗੀ
ਪਤਾ ਮੇਰੇ ਬਾਰੇ ਤੂੰ ਗੱਲਾਂ ਖ਼ੂਬ ਕਰੇਗੀ
ਬਾਹਾਂ ਤੋਹ ਟੈਟੂ ਕਿੰਜ remove ਕਰੇਗੀ (ਹੋ yeah )
ਪਤਾ ਮੇਰੇ ਬਾਰੇ ਤੂੰ ਗੱਲਾਂ ਖ਼ੂਬ ਕਰੇਗੀ
Change ਇਸ love nature ਵਿਚ believe ਰਿਹਾ ਮੈਂ ਕਰਦਾ
ਪਤਾ ਨਹੀਂ ਸੀ ਏਨੀ ਹੋਜੂ ਤਾਹੀ ਓ ਸੀ ਦਿਲ ਡਰ ਦਾ
ਮੁੰਡਾ ਹਸਲ ਚ ਅੱਜ ਕਲ ਪੂਰਾ ਇਕ ਦਿਨ ਤੂੰ ਸੜੇਗੀ ਗਈਏ
ਮੁੰਡਾ ਹਸਲ ਚ ਅੱਜ ਕਲ ਪੂਰਾ ਇਕ ਦਿਨ ਤੂੰ ਸੜੇਗੀ ਗਈਏ
ਬਾਹਾਂ ਤੋਹ ਟੈਟੂ ਕਿੰਜ remove ਕਰੇਗੀ
ਪਤਾ ਮੇਰੇ ਬਾਰੇ ਤੂੰ ਗੱਲਾਂ ਖ਼ੂਬ ਕਰੇਗੀ
ਬਾਹਾਂ ਤੋਹ ਨਾ ਦੇ ਟੈਟੂ ਕਿੰਜ remove ਕਰੇਗੀ
ਪਤਾ ਮੇਰੇ ਬਾਰੇ ਤੂੰ ਗੱਲਾਂ ਖ਼ੂਬ ਕਰੇਗੀ
ਕਿਥੇ ਗਈਏ ਤਾਰੇ ਜਿਨ੍ਹਾਂ ਨੂੰ ਜੋੜ ਨਾਮ ਸੀ ਲਿਖ ਦੀ
ਸਾਡੇ ਤੋਹ ਵੱਖ ਹੋ ਅੱਜ ਕਲ ਕੀਦੀਆਂ ਪੇੜਾ ਮਿਥ ਦੀ
ਕੀਏ ਗਮ ਸਾਂਭ ਕੇ ਰੱਖੇ ਨੇ
ਕੀਏ ਸਭ ਕੇ ਰੱਖਿਆ ਯਾਦਾਂ
ਓਵੋ ਦੇ ਲੋਗੋ ਵਾਂਗੂ ਮੈਂ ਰਾਤਾਂ ਨੂੰ ਜੱਗਾ
ਮੇਰੀ dark life ਦਾ reason ਤੂੰ ਬੱਸ Pawan ਨੂੰ ਕੀਤਾ ਜਰੇਗੀ
ਮੇਰੀ dark life ਦਾ reason ਤੂੰ ਬੱਸ Pawan ਨੂੰ ਕੀਤਾ ਜਰੇਗੀ
ਬਾਹਾਂ ਤੋਹ ਨਾ ਦੇ ਟੈਟੂ ਕਿੰਜ remove ਕਰੇਗੀ
ਮੇਨੂ ਪਤਾ ਮੇਰੇ ਬਾਰੇ ਤੂੰ ਗੱਲਾਂ ਖ਼ੂਬ ਕਰੇਗੀ (ਵੋ )
ਬਾਹਾਂ ਤੋਹ ਨਾ ਦੇ ਟੈਟੂ ਕਿੰਜ remove ਕਰੇਗੀ
ਮੇਨੂ ਪਤਾ ਮੇਰੇ ਬਾਰੇ ਤੂੰ ਗੱਲਾਂ ਖ਼ੂਬ ਕਰੇਗੀ (ਵੋ )

Curiosidades sobre la música Tattoo del Wazir Patar

¿Quién compuso la canción “Tattoo” de Wazir Patar?
La canción “Tattoo” de Wazir Patar fue compuesta por PAVITTER SINGH, PAWAN KUMAR.

Músicas más populares de Wazir Patar

Otros artistas de Dance music