Lokan Diyan Nazran Ch Mai

Wazir Patar, Roop Bhullar

Yo, Wazir! Tell 'em where you from, man!

Yeah ,ਆਹ ਲੋਕਾਂ ਦੀਆਂ ਨਜ਼ਰਾਂ ਚ ਮੈਂ
ਇਕ ਚੰਦਰੀ ਦੇ ਸਬਰਾਂ ਚ ਮੈਂ
ਹੋ ਨਿੱਤ ਦੀਆਂ ਖ਼ਬਰਾਂ ਚ ਮੈਂ
ਪਿੰਡ ਸੱਥ ਦੀਆਂ ਗੱਲਾਂ ਵਿਚ ਮੈਂ
ਸ਼ਹਿਰ ਮੁੰਡਿਆਂ ਦੀ ਚਰਚਾ ਚ ਮੈਂ
ਉਹ ਵੱਜਦੀਆਂ search'ਆਂ ਚ ਮੈਂ
ਉਹ ਵੱਜਦੀਆਂ search'ਆਂ ਚ ਮੈਂ
ਉਹ ਵੱਜਦੀਆਂ search'ਆਂ ਚ ਮੈਂ
ਹਾਂ ਵੱਜਦੀਆਂ search'ਆਂ ਚ ਮੈਂ
ਹੱਥੀਂ ਪਾਲੇ ਮੇਰੇ ਨਾਲ ਵੀ ਵਿਵਾਦ ਚਾਹੁੰਦੇ ਨੇ
ਕਰਨਾ ਨੀ ਮੈਨੂੰ ਬਰਬਾਦ ਚਾਹੁੰਦੇ ਨੇ
ਮਸਤੀ ਆ ਮੌਲਾ ਦੀ ਮੈਂ ਗੱਲ ਨਾ ਗੌਲਾਂ
ਮੇਰਾ ਕਿਸੇ ਨਾਲ ਇਥੇ ਕੋਈ ਨੀ ਰੌਲਾ
ਕੰਮ ਤੇ ਆ focus ਮੈਂ ਲੈਂਦਾ load ਨਾ
ਗੱਬਰੂ ਨੁੰ ਉਡੀਕਦਾ ਆ billboard
Yeah
ਵਾਜਿਰ ਦੇ ਨਾਮ ਤੇ tweet ਚਲਦਾ
ਨੀ ਗਾਣਾ ਰੂਪ ਨੇਂ ਆ ਲਿਖਿਆ repeat ਚਲਦਾ
ਨੀ ਗਾਣਾ ਗੱਬਰੂ ਦਾ ਸੋਹਣੀਏ repeat ਚਲਦਾ

Wazir in the hood!

Curiosidades sobre la música Lokan Diyan Nazran Ch Mai del Wazir Patar

¿Quién compuso la canción “Lokan Diyan Nazran Ch Mai” de Wazir Patar?
La canción “Lokan Diyan Nazran Ch Mai” de Wazir Patar fue compuesta por Wazir Patar, Roop Bhullar.

Músicas más populares de Wazir Patar

Otros artistas de Dance music