Convict

Wazir Patar

Repersent ਕਰਾ ਮੈਂ ਮਾਝੇ ਤੋਂ
ਨੀਂ west ਨਾ ਮੈਂ ਚੱਲਾ rest
ਸਾਨੂੰ ਮਿਲਣ guess power ਨੇ rest
ਅੱਖਾਂ ਵੱਲ ਨਾ ਤੂੰ ਦੇਖ ਹੋਜੂ hypnotized
ਬੰਦਾਂ ਹੁੰਦਾ ਮੱਲੋ ਮੱਲੀ wise
ਇਹ ਜ਼ਿੰਦਗੀ ਦਾ ਸੱਚ
ਕਦੇ foel ਕਦੇ rise ਬਣਦੇ ਆ ਖੜ ਰਾਹਾਂ ਚ
ਰੂਹ ਚ ਕਾਲ ਜਿਸਮ ਆ ਗੁਨਾਹਾਂ ਚ
ਕਯੀ ਦੀਆਂ ਬਦਦੁਆਵਾ ਤੇ ਕਯੀਆਂ ਦੇ ਸਾਹਾ ਚ
ਰੂਹ ਚ ਕਾਲ ਜਿਸਮ ਆ ਗੁਨਾਹਾਂ ਚ

On ਚਸ਼ਮੇ cally ਤੋਂ ਨਾ ਓਂਦਾ ਨੀਰ ਅੱਖਾਂ ਚੋਂ
ਪਰ ਦੁਣੇ ਮੁੰਡਾ nature ਤੋਂ ਫ਼ਕੀਰ
ਮੇਰੇ dark ਅਸਲ ਚ life ਸੋਹਣੀਏ
Force ਦੇ ਪਿੱਛੇ ਲਿਖਵਾਇਆ ਜੋ ਵਜ਼ੀਰ
ਹੋ ਹੈ ਦੁਨੀਆਂ ਤੋਂ ਮੈਂ ਬਾਗੀ ਚਲਾ
ਛੇਤੀ ਹੀ ਆਉ ਅਫ਼ਵਾਹਾਂ ਚ
ਰੂਹ ਚ ਕਾਲ ਜਿਸਮ ਆ ਗੁਨਾਹਾਂ ਚ
ਕਯੀ ਦੀਆਂ ਬਦਦੁਆਵਾ ਤੇ ਕਯੀਆਂ ਦੇ ਸਾਹਾ ਚ
ਰੂਹ ਚ ਕਾਲ ਰੂਹ ਚ ਕਾਲ
ਜਮਾਨੇ ਕੋਲੋ ਪੁੱਛੀ ਮੇਰੇ ਬਾਰੇ
ਮੈਂ ਨਾ ਕਿੰਨਾਰੇ ਸਮੁੰਦਰ ਦੇ ਵਾਂਗੂ ਬਣਿਆ
ਤੁਰਾਂ ਕੱਲਾ ਤੁਰਦਾ ਆ ਯਾਦ ਤੂੰ ਨਾ ਹੋਜੀ ਨਾ ਬਰਬਾਦ
ਮੁਕੱਦਰਾ ਦੇ ਅੱਗੇ ਤਣਿਆ
ਸਮਜੇ ਰੰਗੀਨ ਮਾੜੇ ਹੋਣ ਗੇ ਅਣਜਾਮ
ਸ਼ੌਂਕੀ ਕਾਲੇ ਰੰਗ ਦਾ
ਅੱਖਾ ਸਰੇਆਮ
ਦੇਖ ਰੁਤਬਾ ਮੈ ਨਾ ਕਦੇ ਵੀ ਮੈਂ ਸਲਾਮ
ਕਯੀ ਕਰਦੇ ਯਾਦ ਖੁਸ਼ੀ ਕਯੀ ਤਾਹਾਂ ਚ
ਰੂਹ ਚ ਕਾਲ ਜਿਸਮ ਆ ਗੁਨਾਹਾਂ ਚ
ਕਯੀ ਦੀਆਂ ਬਦਦੁਆਵਾ ਤੇ ਕਯੀਆਂ ਦੇ ਸਾਹਾ ਚ
ਰੂਹ ਚ ਕਾਲ ਜਿਸਮ ਆ ਗੁਨਾਹਾਂ ਚ

End ਮਰਜ਼ੀ ਨਾਲ ਹੋਇਆ out ਹੋਣਾ ਨੀਂ ਸੌਖਾ
ਤੇਰੀ ਤੱਕਣੀ ਮਰਾਉ ਬਣੂ ਵੈਰੀਆਂ ਲਯੀ ਮੌਕਾ
ਨੀਂ ਮੈਂ ਪਹਿਲਾ ਹੀ ਤਬਾਹ ਮੈਥੋਂ ਇਸ਼ਕ ਨੀਂ ਹੋਣਾ
ਅੱਜ ਕੱਲ shiv ਜੇਹਾ ਬਣਨਾ ਬੜਾ ਔਖਾ
ਓ ਪਾਵੇ ਕਇਆ ਨੂੰ ਨਾ ਚੰਗਾ ਲੱਗੇ
ਪਰ ਹੀਰਾ ਬੇਬੇ ਦੀਆਂ ਨਿਗਾਹਾਂ ਚ
ਰੂਹ ਚ ਕਾਲ ਜਿਸਮ ਆ ਗੁਨਾਹਾਂ ਚ
ਜਿਸਮ ਆ ਗੁਨਾਹਾਂ ਚ ਜਿਸਮ ਆ ਗੁਨਾਹਾਂ ਚ

Músicas más populares de Wazir Patar

Otros artistas de Dance music