Bold And Brave

Wazir Patar

Yo Wazir Patar
Expensive ਮੇਰਾ ਰਹਿਣਾ ਸਹਿਣਾ
ਮਰਜ਼ੀ ਦੇ ਨਾਲ ਉੱਠਣਾ ਬੈਠਣਾ
Messy ਮੇਰਾ business ਏ
ਪਰ ਮਿਲਦਾ ਮੈਂ ਹੱਸ ਹੱਸ
ਕਿਯੂੰ drop ਕਰੇ ਤੂੰ ਸਹੇਲੀਆਂ ਨੂ
ਨੀਂ ਚੋਹਬਰ ਦੇ ਨਾਲ ਘੁੱਮਣ ਨੂ
ਮੰਗ ਮੁੱਕਦਾਰ ਰੱਬ ਕੋਲੋਂ
ਮੱਥਾ ਮੇਰਾ ਚੁੰਮਣ ਲਯੀ
ਸਾੰਨੂ ਲੱਗੇ ਨਾ ਸਿਆਲਾਂ ਵਿਚ ਠੰਡ
ਮੱਰਨ ਦੰਦ
ਸਾਡਾ ਮੇਹਨਤ ਆ ਨਾਲ ਚਲਦਾ ਆਈ ਫਿਰ ਰਾਣੀਏ ਨੀਂ
ਪੁੱਤ ਮਾਪਿਆਨ ਨੇ ਜੰਮੇ ਏ ਦਲੇਰ ਰਾਣੀਏ ਨੀਂ
ਪੁੱਤ ਮਾਪਿਆਨ ਨੇ ਜੰਮੇ ਏ ਦਲੇਰ ਰਾਣੀਏ ਨੀਂ
ਪੁੱਤ ਮਾਪਿਆਨ ਨੇ ਜੰਮੇ ਏ ਦਲੇਰ ਰਾਣੀਏ ਨੀਂ

ਤੇਰੀ ਮੇਰੀ ਇਕ vision ਚੋਂ black coffee ਤੇ honey ਕੁੜੇ
ਅਗਲੇ ਪਾਸੇ Pistol ਹੁੰਦਾ back pocket ਵਿਚ money ਕੁੜੇ
ਅੱਪ ਦੇ ਝਗੜੇ ਟਾਲੀ ਜਾਵਾਂ
ਵੈਰ ਪੁੱਗਵਾਂ ਮਿੱਤਰ ਦੇ
ਜਿੰਨੇ ਦੁਸ਼ਮਣ list ਚ ਰੱਖੇ ਯਾਰ ਸੋਹਣੀਏ ਸ਼ਿੱਤਰ ਦੇ
ਪੱਗਾਂ ਕਾਲੀਆਂ ਨੇ ਸਿਰਾ ਉੱਤੇ
ਕਿੱਦਾਂ ਝੁੱਕ ਜਾਈਏ ਤੋਤੇ
ਕਰੀਏ ਸ਼ਿਕਾਰੀਆਂ ਦੇ ਘੇਰ ਰਾਣੀਏ
ਨੀਂ ਪੁੱਤ ਮਾਪਿਆਨ ਨੇ ਜੰਮੇ ਅਦਾਲਰ ਰਾਣੀਏ
ਨੀਂ ਪੁੱਤ ਮਾਪਿਆਨ ਨੇ ਜੰਮੇ ਅਦਾਲਰ ਰਾਣੀਏ
ਨੀਂ ਪੁੱਤ ਮਾਪਿਆਨ ਨੇ ਜੰਮੇ ਅਦਾਲਰ ਰਾਣੀਏ

ਓਏ ਚਿੱਟਾ ਕਿਵੇਂ ਭੁੱਲ ਜਾਈਏ ਅੰਮ੍ਰਿਤਸਰ ਦਾ
ਅੰਗ ਅੰਗ ਸ਼ਿੱਲਿਆਂ ਸੀ ਗੁਰੂ ਘਰ ਦਾ
ਪਹਿਲਾਂ ਪਾਕੇ ਹੱਥ ਪੱਗਾਂ ਨੂ ਮਨਾਉਣ ਖੁਸ਼ੀਆਂ
ਤੇ ਫਿਰ ਭਾਲ਼ਦੇ ਏ ਸੂਰਾਖੀਆਂ ਪਾਪ ਕਰਕੇ
ਨੀਂ ਪੁੱਤ ਓਹਨਾ ਦੇ ਏ ਦਿਆਂ ਠੀਕਦੇ ਜੋ ਘਰੇ ਵਡ ਕੇ
ਨੀਂ ਪੁੱਤ ਓਹਨਾ ਦੇ ਏ ਦਿਆਂ ਠੀਕਦੇ ਜੋ ਘਰੇ ਵਡ ਕੇ
ਸੋਦਾ ਲਾਉਣ ਦਾ ਵਾੜ ਸੇਹਚ ਮਿਲਿਆ ਨੀਂ
ਵਾਰ head ਤੇ ਕਰੀ ਦਾ ਅੱਖਾਂ ਮੂਰੇ ਖੜ ਕੇ
ਨੀਂ ਵਾਰ ਖਲੋਣ ਹੋਣੀ ਕਰਾਦੇ ਏ ਅੱਖਾਂ ਮੂਰੇ ਖੜਕੇ

Músicas más populares de Wazir Patar

Otros artistas de Dance music