Bas Tere Karke

Wazir Patar, Navvi

ਕੁਝ ਯਾਦ ਲੈ, ਕੇ ਚੱਲਿਆ ਆਂ
ਕੁਝ ਯਾਦ ਕਰਕੇ ਚੱਲਿਆ ਆਂ
ਕੁਝ ਯਾਦ ਕਰਵਾਕੇ ਚੱਲਿਆ ਆਂ
ਕੁਝ ਯਾਦ ਕਰਵਾਉਣ ਚੱਲਿਆ ਆਂ
ਕੁਝ ਯਾਦ ਮਿਟਾਉਣ ਚੱਲਿਆ ਆਂ
ਬੱਸ ਤੇਰੇ ਕਰਕੇ, ਤੇਰੇ ਕਰਕੇ
ਇੱਕ ਤੇਰੇ ਕਰਕੇ
ਬੱਸ ਤੇਰੇ ਕਰਕੇ, ਤੇਰੇ ਕਰਕੇ
ਇੱਕ ਤੇਰੇ ਕਰਕੇ

ਤੂੰ ਤੜਫਾਉਂਦੀ ਸੀ
ਤੜਫੌਨੀ ਆਂ, ਤੜਫਾਂਵੇਂਗੀ
ਤੜਫਾਉਣਾ ਚੌਹਣੀ ਐਂ
ਤੇਰਾ ਵਾਜ਼ਿਰ ਇਹ ਸਭ ਸਹਿ ਲੂਗਾ
ਬੱਸ ਤੇਰੇ ਕਰਕੇ, ਤੇਰੇ ਕਰਕੇ
ਇੱਕ ਤੇਰੇ ਕਰਕੇ
ਬੱਸ ਤੇਰੇ ਕਰਕੇ, ਤੇਰੇ ਕਰਕੇ
ਇੱਕ ਤੇਰੇ ਕਰਕੇ

ਮੈਂ ਗੱਲ ਤੇਰੀ ਜਰਦਾ ਸੀ
ਜਰਦਾਂ ਆਂ, ਜਰੁੰਗਾ
ਤੇ ਕਈਆਂ ਨੂੰ ਜਰਨ ਲਈ ਕਹੂੰਗਾ
ਤੇ ਜਰਨ ਲਈ ਮਜਬੂਰ ਆਂ
ਬੱਸ ਤੇਰੇ ਕਰਕੇ, ਤੇਰੇ ਕਰਕੇ
ਇੱਕ ਤੇਰੇ ਕਰਕੇ
ਬੱਸ ਤੇਰੇ ਕਰਕੇ, ਤੇਰੇ ਕਰਕੇ
ਇੱਕ ਤੇਰੇ ਕਰਕੇ

ਤੂੰ ਕੀ ਐਂ ਲੋਕਾਂ ਨੂੰ ਦਸਦਾ ਸੀ
ਦਸਦਾ ਆਂ, ਦੱਸੁਗਾ
ਨਵ ਸੰਧੂ ਦਸਣਾ ਚਾਹੁੰਗਾ
ਆਮ ਜਿਹਾ ਮਸ਼ਹੂਰ ਹੋਇਆ
ਬੱਸ ਤੇਰੇ ਕਰਕੇ, ਤੇਰੇ ਕਰਕੇ
ਇੱਕ ਤੇਰੇ ਕਰਕੇ
ਬੱਸ ਤੇਰੇ ਕਰਕੇ, ਤੇਰੇ ਕਰਕੇ
ਇੱਕ ਤੇਰੇ ਕਰਕੇ

Curiosidades sobre la música Bas Tere Karke del Wazir Patar

¿Cuándo fue lanzada la canción “Bas Tere Karke” por Wazir Patar?
La canción Bas Tere Karke fue lanzada en 2020, en el álbum “Bas Tere Karke”.
¿Quién compuso la canción “Bas Tere Karke” de Wazir Patar?
La canción “Bas Tere Karke” de Wazir Patar fue compuesta por Wazir Patar, Navvi.

Músicas más populares de Wazir Patar

Otros artistas de Dance music