Yarri
ਦਾਰ ਚੰਗਾ ਮਾੜਾ ਸਬ ਤੇ ਹੀ
ਆਉਂਦਾ ਰਹਿੰਦਾ ਆਏ
ਚੱਲਦੇ ਪਾਣੀ ਨੇ ਇਹ ਜੱਸੜ ਕਹਿੰਦਾ ਆਏ
ਦਾਰ ਚੰਗਾ ਮਾੜਾ ਸਬ ਤੇ ਹੀ
ਆਉਂਦਾ ਰਹਿੰਦਾ ਆਏ
ਚੱਲਦੇ ਪਾਣੀ ਨੇ ਇਹ ਜੱਸੜ ਕਹਿੰਦਾ ਆਏ
ਹੋ ਨਾ ਹੀ ਕਦੇ ਬਹੁਤਾ ਹੰਕਾਰ ਕਰੀਏ
ਨਾ ਹੀ ਕਦੇ ਲੋੜੋ ਵੱਧ ਢੇਰੀ ਢਾਇ ਦੀ
ਅਸੂਲ change ਕਰੀਦੇ ਨੀ ਬੰਦਾ ਵੇਖ ਕੇ
ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਈਦੀ
ਅਸੂਲ change ਕਰੀਦੇ ਨੀ ਬੰਦਾ ਵੇਖ ਕੇ
ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਈਦੀ
ਓਏ ਹੋਏ ਹੋਏ
ਯਾਰੀ ਲਈਦੀ ਓਏ ਹੋਏ ਹੋਏ
ਯਾਰੀ ਲਈਦੀ
ਯਾਰੀ ਯਾਰੀ ਲਈਦੀ ਓਏ ਹੋਏ ਹੋਏ
ਹੋ ਕਾਲਜ ਚੋ ਖੱਟੇ ਯਾਰ ਬੇਲੀ ਨੇ
ਅਤੇ ਬਾਪੂ ਕੋਲੋਂ ਸਿੱਖੇ ਹੋਏ ਅਸੂਲ ਨੇ
ਯਾਰ chess ਵਿਚ ਖੜੇ ਹੋਏ ਹੱਥੀਂ ਜਾਏ
ਸਿੱਧੀ ਗੱਲ ਕਰਦੇ ਹਜ਼ੂਰ ਨੇ
ਯਾਰ chess ਵਿਚ ਖੜੇ ਹੋਏ ਹੱਥੀਂ ਜਾਏ
ਸਿੱਧੀ ਗੱਲ ਕਰਦੇ ਹਜ਼ੂਰ ਨੇ
ਉਹ ਵਾਰ ਕਰਦੇ ਆਏ ਠੋਕ ਕੇ ਉਹ ਹਿਕ ਤੇ
ਤਿਰਸ਼ੇ ਦੇ ਵਾੰਗ ਨਾਇਯੋ ਮਾਰ ਪਾਇਦੀ
ਅਸੂਲ change ਕਰੀਦੇ ਨੀ ਬੰਦਾ ਦੇਖ ਕੇ
ਗੱਡੀਆਂ ਨੂੰ ਦੇਖ ਨੀ ਯਾਰੀ ਲਈ ਦੀ
ਅਸੂਲ change ਕਰੀਦੇ ਨੀ ਬੰਦਾ ਦੇਖ ਕੇ
ਗੱਡੀਆਂ ਨੂੰ ਦੇਖ ਨੀ ਯਾਰੀ ਲਈ ਦੀ
ਹੋ ਦੱਬੀ ਦਾ ਨੀ ਹਕ਼ ਕਿਸੇ ਮਾੜੇ ਦਾ
ਹਕ਼ ਸ਼ੱਦੀ ਦਾ ਨੀ ਮੂਰ੍ਹੇ ਚੰਗਾ ਦੇਖ ਕੇ
ਫਤਹਿਗੜ੍ਹ ਸਾਹਿਬ ਵਿਚੋਂ ਗੱਡੀ ਲੰਗੂ’ਗਈ
ਤਾਂ ਲੰਘੂ’ਗਈ ਜਨਾਬ ਮੱਥਾ ਟੇਕ ਕੇ
ਫਤਹਿਗੜ੍ਹ ਸਾਹਿਬ ਵਿਚੋਂ ਗੱਡੀ ਲੰਗੂ’ਗਈ
ਤਾਂ ਲੰਘੂ’ਗਈ ਜਨਾਬ ਮੱਥਾ ਟੇਕ ਕੇ
ਉਹ ਜਿਦਾ ਕਰੀਦਾ ਆਏ ਦਿਲ ਤੋਂ ਹੀ ਕਰੀਏ
ਉੱਤੋਂ-ਉੱਤੋਂ ਕਦੇ ਨੀ ਸਕੀਮ ਲਈਦੀ
ਅਸੂਲ change ਕਰੀਦੇ ਨੀ ਬੰਦਾ ਵੇਖ ਕੇ
ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਈਦੀ
ਅਸੂਲ change ਕਰੀਦੇ ਨੀ ਬੰਦਾ ਵੇਖ ਕੇ
ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਈਦੀ
ਹੋ ਥੱਲੇ ਲੱਗ-ਲੱਗ ਖੱਟਣੀਆਂ ਸ਼ੌਰਤਾਂ
ਕੰਮ ਸਾਡੇ ਗੁਣੀਏ ਚ ਆਉਂਦਾ ਲੋਟ ਨਾਈ
ਗੀਤਕਾਰੀ ਸਦਾ ਕਰੀਦੀ ਵਿਚਾਰ ਕੇ
ਕੀਤਾ ਪੈਸੇ ਪਿੱਛੇ ਨਸ਼ਾ ਪ੍ਰੋਮੋਟ ਨਾਈ
ਗੀਤਕਾਰੀ ਸਦਾ ਕਰੀਦੀ ਵਿਚਾਰ ਕੇ
ਕੀਤਾ ਪੈਸੇ ਪਿੱਛੇ ਨਸ਼ਾ ਪ੍ਰੋਮੋਟ ਨਾਈ
ਬਾਜ਼ੀ ਜਿੱਤਣ ਤੋਂ ਪਹਿਲਾਂ ਜਸ਼ਨ ਮਨਾਈਏ ਨਾ
ਹਾਰਦਿਆਂ ਦੇਖ ਕੇ ਨੀ ਰੋਂਦ ਪਾਇਦੀ
ਅਸੂਲ change ਕਰੀ ਦੇ ਨੀ ਬੰਦਾ ਦੇਖ ਕੇ
ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਈ ਦੀ
ਅਸੂਲ change ਕਰੀ ਦੇ ਨੀ ਬੰਦਾ ਦੇਖ ਕੇ
ਗੱਡੀਆਂ ਨੂੰ ਦੇਖ ਕੇ ਨੀ ਯਾਰੀ ਲਈ ਦੀ
ਗੱਡੀਆਂ ਨੂੰ ਦੇਖ ਕੇ ਨੀ ਯਾਰੀ ਯਾਰੀ ਯਾਰੀ ਲਈ ਦੀ
ਗੱਡੀਆਂ ਨੂੰ ਦੇਖ ਕੇ ਨੀ ਯਾਰੀ ਯਾਰੀ ਯਾਰੀ ਲਈ ਦੀ
ਗੱਡੀਆਂ ਨੂੰ ਦੇਖ ਕੇ ਨੀ ਯਾਰੀ ਯਾਰੀ ਯਾਰੀ ਲਈ ਦੀ