Yaar Razi

Tarsem Jassar

ਜੰਜ਼ੀਰ ਟੁੱਟੀ ਅੱਜ ਵਕ਼ਤ ਵਾਲੀ
ਬੇਪਰਵਾਹੀ ਗਲਵਕਦੀ ਪਾਯੀ ਆਏ
ਅੱਜ ਗੀਤ ਜਿਹਾ ਬਣਕੇ ਗੇਯਾ ਹੋਗੀ
ਜੋ ਇਕ ਨਜ਼ਮ ਦੇ ਵਾਂਗੂ ਆਯੀ ਆਏ
ਜੋ ਇਕ ਨਜ਼ਮ ਦੇ ਵਾਂਗੂ ਆਯੀ ਆਏ

ਯਾਰ ਰਾਜ਼ੀ ਆਏ ਰੱਬ ਰਾਜ਼ੀ ਆਏ
ਯਾਰ ਰਾਜ਼ੀ ਆਏ ਰੱਬ ਰਾਜ਼ੀ ਆਏ
ਮੈਂ ਕਾਫਿਰ ਆ ਓ ਹਾਜੀ ਆਏ
ਯਾਰ ਰਾਜ਼ੀ ਆਏ ਰੱਬ ਰਾਜ਼ੀ ਆਏ
ਯਾਰ ਰਾਜ਼ੀ ਆਏ ਰੱਬ ਰਾਜ਼ੀ ਆਏ

ਕਢੇ ਨੇ ਕੱਚੇ ਕਲ ਨੇ ਪੱਕੇ
ਕੈਯਾਨ ਨੇ ਇਸ਼੍ਕ਼ ਚ ਡੰਗਰ ਹੱਕੇ
ਕੇ ਇਸ਼੍ਕ਼ ਚ ਕਮਲੇ ਹੋਕੇ ਨਚੇ
ਓ ਖ੍ਯਾਲ ਦੇ ਵਰਗੀ ਆਏ
ਓ ਪੌਣ ਦੇ ਵਰਗੀ ਆਏ
ਅੱਸੀ ਬੰਜਰ ਧਰਤੀ ਜਿਹੇ
ਓ ਸੌਂ ਦੇ ਵਰਗੀ ਆਏ
ਜੋ ਕਮਲੇਯਾ ਹਾਰ ਗਏ
ਓ ਜਿੱਤ ਗਏ ਬਾਜ਼ੀ ਓਏ

ਯਾਰ ਰਾਜ਼ੀ ਆਏ ਰੱਬ ਰਾਜ਼ੀ ਆਏ
ਯਾਰ ਰਾਜ਼ੀ ਆਏ ਰੱਬ ਰਾਜ਼ੀ ਆਏ
ਯਾਰ ਰਾਜ਼ੀ ਆਏ ਰੱਬ ਰਾਜ਼ੀ ਆਏ
ਯਾਰ ਰਾਜ਼ੀ ਆਏ ਰੱਬ ਰਾਜ਼ੀ ਆਏ

ਪਾਯੀ ਚਹਾਣੇ ਦੇ ਵਿਚ ਮਿਸ਼ਰੀ
ਓ ਹੁੰਨ ਚਾਰੇ ਪਾਸੇ ਦਿੱਸਦੀ
ਓ ਹਦੀ ਖੁਸ਼ਬੂ ਆਏ ਕਸਤੂਰੀ
ਓ ਇਕ ਉੱਡੀ ਫਿਰਦੀ ਟਿਟਲੀ

ਮੈਨੂ ਹਲੂਣਾ ਦੇ ਗਯੀ ਆਏ
ਗਲ ਪ੍ਯਾਰ ਦੀ ਕਿਹ ਗਯੀ ਆਏ
Jassar ਨੂ ਸੁੱਟੇ ਨੂ ਉਤਥਾਨ ਲੀ ਕਿਹ ਗਯੀ ਆਏ
ਮੈਂ ਇਸਤਕ਼ਬਲ ਕੀਤਾ ਓ ਦੁਆ ਸੁਣਾ ਗਯੀ ਆਏ
ਯਾਰ ਰਾਜ਼ੀ ਆਏ ਰੱਬ ਰਾਜ਼ੀ ਆਏ
ਯਾਰ ਰਾਜ਼ੀ ਆਏ ਰੱਬ ਰਾਜ਼ੀ ਆਏ
ਯਾਰ ਰਾਜ਼ੀ ਆਏ ਰੱਬ ਰਾਜ਼ੀ ਆਏ
ਯਾਰ ਰਾਜ਼ੀ ਆਏ ਰੱਬ ਰਾਜ਼ੀ ਆਏ

ਜੰਜ਼ੀਰ ਟੁੱਟੀ ਅੱਜ ਵਕ਼ਤ ਵਾਲੀ
ਬੇਪਰਵਾਹੀ ਗਲਵਕਦੀ ਪਾਯੀ ਆਏ
ਅੱਜ ਗੀਤ ਜਿਹਾ ਬਣਕੇ ਗੇਯਾ ਹੋਗੀ
ਜੋ ਇਕ ਨਜ਼ਮ ਦੇ ਵਾਂਗੂ ਆਯੀ ਆਏ
ਜੋ ਇਕ ਨਜ਼ਮ ਦੇ ਵਾਂਗੂ ਆਯੀ ਆਏ

Músicas más populares de Tarsem Jassar

Otros artistas de Indian music