To The Warrior
ਜਗਾ!
ਜਾਯਾ ਕੌਰ ਦਾ, ਪੁੱਤ ਸਰਦਾਰ ਦਾ
ਰਾਖਾ ਗਰੀਬ ਦਾ, ਅੰਤ ਹੰਕਾਰ ਦਾ
ਜੁਲਮ ਨਾ ਕਰਦਾ, ਨਾ ਹੀ ਸਹਰਦਾ
ਏਲਿਮੇਂਟ ਲਹੂ ਚ ਖੰਡੇ ਦੀ ਧਾਰ ਦਾ
ਰੰਨ ਵਿਚ ਦੇਖੇ ਵੈਰੀ ਮੁਹ ਹਾਰ ਦਾ
ਤਗਮਾ ਹਿੱਕ ਤੇਰੀ ਤੇ ਜੁਝਾਰ ਦਾ
ਹਰੀ ਸਿੰਘ ਨਲਵਾ ਦਾ ਵਾਰਿਸ ਤੂ,
ਜੋ ਹਥ ਰਖ ਸ਼ੇਰ ਦਿਆ ਜਾਬਾ ਪਾੜ ਦਾ
ਜਿਨੇ ਪੇਸ਼ਾਵਰੋ ਲੇ ਆਫ੍ਗੈਨ ਫਤਿਹ ਸੀ ਕੀਤੇ ਮਿੱਲ ਕੇ
ਖਾਲਸਾ ਕੌਣ ਤੇਰੀ ਓਹੋ ਰਹੇ ਜੋ ਗੁਰੂ ਦੀ ਰਜ਼ਾ
ਚ ਨਿੱਂਮ ਕੇ
ਕਰੇ ਨਾ ਪਹਲ ਛਡੇ ਨਾ ਡੂਕ ਲਵੇ ਪ੍ੜ ਬਦਲੇ ਜਿਨ ਕੇ
ਦਲੇਰੀ ਇਨੀ ਸਿੱਟ ਲੇ ਹਾਥੀ ਮਤੇ ਚੋ ਨਗੀਨੀ ਵਿੰਂ ਕੇ
ਬਚਿਤਾਰ ਸਿੰਘ
ਸਿੜਹਿਂਦ ਨਿਹਾ ਵਿਚ ਹਿੱਕ ਤਾਂ ਦੋ ਖੱਦਗੇ ਨਿੱਕੇ ਬਾਲ
ਦੋ ਵੱਡੇ ਸੂਰੇ ਗਡਿਚ ਧਰ੍ਮ ਲਯੀ ਲਦੇ ਹਾਲੂਂਟਾ ਨਾਲ
ਚਾਰ ਪੁੱਤ ਵਾਰੇ ਪਿਹਲਾ ਸਿਰਸਾ ਤੇ ਹੋਯ ਖੇੜੂ ਖੇੜੂ ਪਰਿਵਾਰ
ਸਿੰਘ ਮਿਡ੍ਲ ਨਾਮੇ ਤੇਰੇ ਦੀ ਜੱਗ ਗੇ ਈਵ ਨ੍ਹੀ ਉਚੀ ਮਿਸਾਲ
ਹੋ ਅਸੂਲ ਰੂਲ ਤਾ ਦਸੇ ਹੋਏ ਸਾਨੂ ਸਾਡੇ ਬਾਬੇ ਨੇ
ਇਕੋ ਆ ਸਬ ਜਾਤ ਵ ਇੱਕੋ ਮਲਵੇ ਭਾਵੇ ਦੁਵਬੇ ਨੇ
ਮਾਨ ਨਾਲ ਬੋਲ ਪੰਜਾਬੀ ਜਿਹੜੀ ਈਵ ਭੂਲਦਾ ਫਿਰਦਾ ਆਏ
ਓ ਲਿਖੇਯਾ ਆਏ ਮਹਾਨ ਕੋਸ਼ ਭਾਈ ਕਹਾਂ ਸਿੰਘ ਇਕ ਨਾਭੇ ਨੇ
ਸੂਰਮੇਯਾ ਤੇਰੀ ਅੱਖ ਬੋਲਦੀ
ਹੋ ਸੂਰਮੇਯਾ ਤੇਰੀ ਅੰਕ ਬੋਲਦੀ, ਤੇਰੀ ਵਿਚੋ ਤੈਨੂ ਢੋਲਦੀ
ਸੂਰਮੇਯਾ ਤੇਰੀ ਅੱਖ ਬੋਲਦੀ
ਹੋ ਸੂਰਮੇਯਾ ਤੇਰੀ ਅੰਕ ਬੋਲਦੀ
ਮੌਤ ਤੋ ਪਿਹਲਾ ਮਰੇ ਸਰੀਰ ਵਿਚੋ ਜੇ ਮਰੇ ਜ਼ਮੀਰ,
ਮੇਰੀ ਅਣਖ ਵੰਗਰੇ ਹਥ ਸੰਤਾ ਦੇ ਫਾਡੇਯਾ ਤੀਰ
ਜੇ ਖੁਧ ਚੋ ਵਿਹਾਂ, ਭਰਮ ਤੇ ਬੇਪਰਵਾਹੀ ਨਾ ਕਰੀ ਅਖੀਰ,
ਤੇਰੀ ਨਸਲਾ ਨੇ ਪੁਛਣਾ ਤਾ ਤੇਤੋ ਤੂ ਕੌਣ ਨਸੀਬ
ਆ ਤੂ ਵਾਦ ਤੇ ਡੇਰਾਬਾਦ ਪਿਛੇ ਕ੍ਯੋ ਕਰੇ ਫਸਾਦ
ਸਰਕਾਰੀ ਮੁਢ਼ ਤੋ ਰੱਲ ਮਿੱਲ ਕੇ ਨਾ ਰਹੇ ਪੰਜਾਬ
ਪਾਣੀ ਤੇ ਪੇਲੀ ਤੇ ਤੇਰੇ ਸ਼ਾਹੂਕਾਰ ਕੀ ਚੌਂਦੇ ਰਾਜ
ਬੇਸ਼ਕ ਤੂ ਸਾਂਭੀ ਹੋਰਾ ਦੀ ਹੋਰ ਆਏ ਨਾ ਤੇਰੀ ਸਾਮਭਨੀ ਲਾਜ
ਤਾਂਹੀ ਦਲੀਪ ਸਿੰਘ ਸੀ ਲ ਗਏ ਗੋਰੇ ਰਾਜ ਦੀ ਲਾਹ ਕੇ ਪਗ
ਪੂਰੀ ਦੁਨਿਯਾ ਸੀ ਜਿੱਤ ਲੈਣੀ ਸਿਖਾ ਦੀ ਆਦਿ ਤੋ ਜਾਣੂ ਸਾਬ
ਲੇਹ ਅੱਜ ਨੇਟ ਤੇ ਚਲੇ ਟ੍ਰੇਂਦਾ ਪਿਛੇ ਈਵ ਜਵਾਨਾ ਲੱਗ,
ਤੇਰੇ ਚੱਮ ਚੋ ਮੁਕਦੀ ਜਾਂਦੀ ਡੀਨੋ ਦਿਨ ਗੈਇਰਤ ਪੁਣੇ ਦੀ ਅੱਗ
ਕਿਯੂ
ਕਿਯੂ ਚਲੇ ਕੀਤੇ ਆਏ ਕੀਤੇ ਆ ਅੱਜ ਖਾਦੇ ਹੋਏ,
ਕਿਰਦਾਰਾ ਦੇ ਵਿਚ ਗਿਰਗੇ ਆ ਤੇ ਗੱਲਾਂ ਦੇ ਵਿਚ ਬੜੇ ਹੋਏ
ਬ੍ਯੀ ਜੱਸਰਾ ਤੂ ਵ ਚੁਪ ਕਿਯੂ ਬੈਠਾ
ਕ੍ਯੋ ਨ੍ਹੀ ਤੇਰੀ ਕਲਾਮ ਖੋਲਦੀ ਹੋਏ
ਸੂਰਮੇਯਾ ਤੇਰੀ ਅਣਖ ਬੋਲਦੀ
ਹੋ ਸੂਰਮੇਯਾ ਤੇਰੀ ਅੰਕ ਬੋਲਦੀ, ਤੇਰੇ ਵਿਚੋ ਤੈਨੂ ਢੋਲਦੀ
ਸੂਰਮੇਯਾ ਤੇਰੀ ਆਂਖ ਬੋਲਦੀ
ਹੋ ਸੂਰਮੇਯਾ ਤੇਰੀ ਅੰਕ ਬੋਲਦੀ
ਮੈ ਸਰੀਰ ਦੇ ਮਰਨ ਨੂ ਮੌਤ ਨ੍ਹੀ ਗਿਣਦਾ
ਜ਼ਮੀਰ ਦੇ ਮਰਨ ਨੂ ਮੌਤ ਗਿਣਦਾ ਹਾ