Rangle Chubare
ਹਾ ਹਾ ਹਾ
ਓ ਓ ਓ
ਓ ਏਜਟਾ ਰਾਹੀ ਆ ਗਯਾ ਸੀ ਬਹਾਰ ਨੂ
ਓਥੇ ਕੋਈ ਦਿਖਿਆ ਨੀ ਰਾਹ
ਹੋਰ ਕੇਡਾ ਦੱਸ ਮੈਨੂ ਸੱਜਣਾ
ਪੰਜਾਬ ਛਡਣ ਦਾ ਚਿੜਿਯਾ ਸੀ ਚਾਅ
ਹੋਰ ਕੇਡਾ ਦੱਸ ਮੈਨੂ ਸੱਜਣਾ
ਪੰਜਾਬ ਛਡਣ ਦਾ ਚਿੜਿਯਾ ਸੀ ਚਾਅ
ਓ ਹਥ ਰਬ ਦਾ ਓ ਲਗਦਾ ਆਕਾਸ਼ ਹੈ
ਤੇ ਦੇਵਤੇਆਂ ਵਰਗੇ ਨੇ ਤਾਰੇ
ਜੇ ਸਾਭਦਾ ਵਲੈਤ ਨਾ ਪੰਜਾਬ ਨੂ
ਕਿਥੇ ਬੰਨੇ ਸੀ ਰੰਗਲੇ ਚੁਬਾਰੇ
ਜੇ ਸਾਭਦਾ ਵਲੈਤ ਨਾ ਪੰਜਾਬ ਨੂ
ਕਿਥੇ ਬੰਨੇ ਸੀ ਰੰਗਲੇ ਚੁਬਾਰੇ
ਹਾ ਹਾ ਹਾ
ਓ ਓ ਓ
ਉਥੇ ਹਰ ਪਿੰਡ ਵਿਚ ਦੋ ਦੋ ਸਾਧ ਨੀ
ਇਨਾ ਪਾਖਂਡੀਯਨ ਚ ਰਬ ਨੀ ਲਬਦੇ
ਇਥੇ ਲੋਡ ਤੋ ਵਧ ਨਾਸਤਕ ਨੀ
ਤਾਂ ਵੀ humanity ਦੇ ਬੜੇ ਨੇੜੇ ਲਗਦੇ
ਇਥੇ ਲੋਡ ਤੋ ਵਧ ਨਾਸਤਕ ਨੀ
ਇਨਸਾਨੀਅਤ ਦੇ ਨੇ ਨੇੜੇ ਲਗਦੇ
ਬੰਨੇ ਹਰ ਕੋਈ ਠੇਕੇਦਾਰ ਕਮ ਦਾ
ਦਸ ਕਿ ਲਿਖਾ ਕਿੱਦੇ ਕਿੱਦੇ ਬਾਰੇ
ਜੇ ਸਾਭਦਾ ਵਲੈਤ ਨਾ ਪੰਜਾਬ ਨੂ
ਕਿਥੇ ਬੰਨੇ ਸੀ ਰੰਗਲੇ ਚੁਬਾਰੇ
ਜੇ ਸਾਭਦਾ ਵਲੈਤ ਨਾ ਪੰਜਾਬ ਨੂ
ਕਿਥੇ ਬੰਨੇ ਸੀ ਰੰਗਲੇ ਚੁਬਾਰੇ
ਜਦੋਂ ਚੱਕ ਚੱਕ ਟੰਗਦੇ ਸੀ ਪਿੰਡਾਂ ਚੋਂ
ਸਾਰੇ ਹੀ ਦੋਸ਼ ਪੁੱਤ ਮਾਵਾ ਦੇ
ਓਦੋਂ ਇੰਨਾ ਹੀ ਬੁਕਲਾ ਚ ਸਾਭੇ ਸੀ
ਝੁੰਡ ਫਿਰਦੇ ਸੀ ਚੱਕਣ ਨੂ ਕਾਂਵਾ ਦੇ
ਓਦੋਂ ਇੰਨਾ ਹੀ ਬੁਕਲਾ ਚ ਸਾਭੇ ਸੀ
ਝੁੰਡ ਫਿਰਦੇ ਸੀ ਚੱਕਣ ਨੂ ਕਾਂਵਾ ਦੇ
ਕਾਹਦੀ ਆਜਾਦੀ ਅੱਜ ਵੀ ਗੁਲਾਮੀ
ਲਖ ਲਾਹਨਤਾ ਤੇਰੇ ਤੇ ਸਰਕਾਰ ਏ
ਜੇ ਸਾਭਦਾ ਵਲੈਤ ਨਾ ਪੰਜਾਬ ਨੂ
ਕਿਥੇ ਬੰਨੇ ਸੀ ਰੰਗਲੇ ਚੁਬਾਰੇ
ਜੇ ਸਾਭਦਾ ਵਲੈਤ ਨਾ ਪੰਜਾਬ ਨੂ
ਕਿਥੇ ਬੰਨੇ ਸੀ ਰੰਗਲੇ ਚੁਬਾਰੇ
ਹਾ ਹਾ ਹਾ
ਓ ਓ ਓ
ਮਾਰ ਲੇਯਾ ਸਾਨੂ ਮਾੜੀ ਨੀਤੀਯਾ ਨੇ
ਉਜ ਦੇਸ਼ ਮੇਰੇ ਵਰਗਾ ਕੋਈ ਦੇਸ਼ ਨਾਹ
ਜੇ ਉਥੇ ਮਿਲ ਮਿਹਨਤ ਦਾ ਪੂਰਾ ਮੁੱਲ
ਤਾ ਕੱਦੇ ਔਂਦੇ ਅਸੀ ਪਰਦੇਸ਼ ਨਾ
ਜੇ ਉਥੇ ਮਿਲ ਮਿਹਨਤ ਦਾ ਪੂਰਾ ਮੁੱਲ
ਤਾ ਕੱਦੇ ਔਂਦੇ ਅਸੀ ਪਰਦੇਸ਼ ਨਾ
ਜਸੱੜਾ ਵੇ ਟੇਕ ਮਥਾ ਮਿੱਟੀ ਨੂ
ਜਿਥੇ ਪੈਰ ਪਾਏ ਗੁਰੂ ਪੀਰਾਂ ਸਾਰੇ
ਜੇ ਸਾਭਦਾ ਵਲੈਤ ਨਾ ਪੰਜਾਬ ਨੂ
ਕਿਥੇ ਬੰਨੇ ਸੀ ਰੰਗਲੇ ਚੁਬਾਰੇ
ਜੇ ਸਾਭਦਾ ਵਲੈਤ ਨਾ ਪੰਜਾਬ ਨੂ
ਕਿਥੇ ਬੰਨੇ ਸੀ ਰੰਗਲੇ ਚੁਬਾਰੇ