Kheen Khaab

R GURU, TARSEM JASSAR

ਤੂ ਵੀ ਦੇਖ ਪੌਂਦੀ ਸੂਟ ਖੀਣ ਖਾਬ ਦੇ
ਅੱਤ ਕਰੀ ਫਿਰਦੀ ਮਹੀਨੇ ਮਾਘ ਦੇ
ਅੱਤ ਕਰੀ ਫਿਰਦੀ ਮਹੀਨੇ ਮਾਘ ਦੇ
ਅੱਤ ਕਰੀ ਫਿਰਦੀ ਮਹੀਨੇ ਮਾਘ ਦੇ
ਤੂ ਵੀ ਦੇਖ ਪੌਂਦੀ ਸੂਟ ਖੀਣ ਖਾਬ ਦੇ
ਅੱਤ ਕਰੀ ਫਿਰਦੀ ਮਹੀਨੇ ਮਾਘ ਦੇ
ਮੰਗ ਕੇ ਲੇਯਾ ਸੀ ਮੈਂ ਵੀ ਸਾਕ ਜੱਟੀ ਦਾ
ਯਾਰਾਂ ਦੀ ਵੀ ਫੁੱਲ ਸਰਦਾਰੀ ਕਾਇਮ ਏ
ਹੋ ਤੈਨੂ ਵੀ ਤਾਂ ਰਿਹੰਦੀ ਸੀ ਕਤਾਰ ਸਾਕਾ ਦੀ
ਮੇਰੇ ਵੀ ਤਾਂ ਬੜੀਯਨ ਨੇ ਚੱਕੇ ਟਾਇਮ ਏ
ਹੋ ਤੈਨੂ ਵੀ ਤਾਂ ਰਿਹੰਦੀ ਸੀ ਕਤਾਰ ਸਾਕਾ ਦੀ
ਮੇਰੇ ਵੀ ਤਾਂ ਬੜੀਯਨ ਨੇ ਚੱਕੇ ਟਾਇਮ ਏ

ਚੱਕੇ ਟਾਇਮ ਏ ਚੱਕੇ ਟਾਇਮ ਏ
ਚੱਕੇ ਟਾਇਮ ਏ ਚੱਕੇ ਟਾਇਮ ਏ

Carry ਕਰਦੀ ਆਂ ਤੂ ਭੀ ਹੀਲ ਉਚੀ ਜਿਹੀ
ਯਾਰ carry ਕਰਦੇ ਨੇ ਸੋਚ ਉਚੀ ਨੀ
ਯਾਰ carry ਕਰਦੇ ਨੇ ਸੋਚ ਉਚੀ ਨੀ
Carry ਕਰਦੀ ਆਂ ਤੂ ਭੀ ਹੀਲ ਉਚੀ ਜਿਹੀ
ਯਾਰ carry ਕਰਦੇ ਨੇ ਸੋਚ ਉਚੀ ਨੀ
ਗੱਲ ਚੋਬਰਾਂ ਦੇ ਟੋਲੇ ਦੀ ਓ ਚੱਲੇ ਮੁੱਡ ਤੋਂ
ਲੰਗਦੇ ਨੇ ਜਿਥੇ ਹੁੰਦੇ ਚੱਕੇ ਜਾਮ ਏ
ਹੋ ਤੈਨੂ ਵੀ ਤਾਂ ਰਿਹੰਦੀ ਸੀ ਕਤਾਰ ਸਾਕਾ ਦੀ
ਮੇਰੇ ਵੀ ਤਾਂ ਬੜੀਯਨ ਨੇ ਚੱਕੇ ਟਾਇਮ ਏ
ਹੋ ਤੈਨੂ ਵੀ ਤਾਂ ਰਿਹੰਦੀ ਸੀ ਕਤਾਰ ਸਾਕਾ ਦੀ
ਮੇਰੇ ਵੀ ਤਾਂ ਬੜੀਯਨ ਨੇ ਚੱਕੇ ਟਾਇਮ ਏ

Faith ਜਮਾ ਪੱਕੇ ਤਾਹੀ ਸਾਥ ਜੁਡ ਗਏ
ਚੰਗੀਯਾ ਨੀਤਾ ਨੂ ਨਾ ਖ੍ਜਾਨੇ ਥੁਡ’ਦੇ
ਚੰਗੀਯਾ ਨੀਤਾ ਨੂ ਨਾ ਖ੍ਜਾਨੇ ਥੁਡ’ਦੇ
Faith ਜਮਾ ਪੱਕੇ ਤਾਹੀ ਸਾਥ ਜੁਡ ਗਏ
ਚੰਗੀਯਾ ਨੀਤਾ ਨੂ ਨਾ ਖ੍ਜਾਨੇ ਥੁਡ’ਦੇ
ਕਿਹੰਦੀ ਬੇਬੇ ਆਗੇ ਪਰਿਵਾਰ ਤੋਰੋ ਵੇ
ਬੱਚੇ ਵਾਲੀ ਓਹਨੇ ਲੈ ਲਯੀ pram ਏ
ਹੋ ਤੈਨੂ ਵੀ ਤਾਂ ਰਿਹੰਦੀ ਸੀ ਕਤਾਰ ਸਾਕਾ ਦੀ
ਮੇਰੇ ਵੀ ਤਾਂ ਬੜੀਯਨ ਨੇ ਚੱਕੇ ਟਾਇਮ ਏ
ਹੋ ਤੈਨੂ ਵੀ ਤਾਂ ਰਿਹੰਦੀ ਸੀ ਕਤਾਰ ਸਾਕਾ ਦੀ
ਮੇਰੇ ਵੀ ਤਾਂ ਬੜੀਯਨ ਨੇ ਚੱਕੇ ਟਾਇਮ ਏ

ਗੱਲ ਮੁਕਦੀ ਆ ਦੋਵੇ ਜਮਾ ਸਿਰੇ ਆਂ
ਪਰ ਜੱਸਰ ਤੇਰਾ ਏ ਤੇਤੋ ਥੋਡਾ ਥੱਲੇ ਨੀ
ਐਵੇ ਚੌਣ ਵਾਜੀਯਨ ਚ ਗੱਲਾਂ ਮਾਰਦਾ
ਮੇਰੀ ਕਿ ਔਕਾਤ, ਮੇਰੇ ਕਿ ਆ ਪੱਲੇ ਨੀ
ਪਰ ਤੇਰੇ ਜਜ਼ਬਾਤੀ ਦਾ ਏ ਦਿਲ ਚਿੱਟਾ ਨੀ
ਉਂਝ ਭਾਵੇ ਰੰਗੋ ਜੱਟ ਥੋਡਾ tan ਏ
ਹੋ ਤੈਨੂ ਵੀ ਤਾਂ ਰਿਹੰਦੀ ਸੀ ਕਤਾਰ ਸਾਕਾ ਦੀ
ਮੇਰੇ ਵੀ ਤਾਂ ਬੜੀਯਨ ਨੇ ਚੱਕੇ ਟਾਇਮ ਏ
ਹੋ ਤੈਨੂ ਵੀ ਤਾਂ ਰਿਹੰਦੀ ਸੀ ਕਤਾਰ ਸਾਕਾ ਦੀ
ਮੇਰੇ ਵੀ ਤਾਂ ਬੜੀਯਨ ਨੇ ਚੱਕੇ ਟਾਇਮ ਏ
ਹੋ ਤੈਨੂ ਵੀ ਤਾਂ ਰਿਹੰਦੀ ਸੀ ਕਤਾਰ ਸਾਕਾ ਦੀ
ਮੇਰੇ ਵੀ ਤਾਂ ਬੜੀਯਨ ਨੇ ਚੱਕੇ ਟਾਇਮ ਏ

Curiosidades sobre la música Kheen Khaab del Tarsem Jassar

¿Quién compuso la canción “Kheen Khaab” de Tarsem Jassar?
La canción “Kheen Khaab” de Tarsem Jassar fue compuesta por R GURU, TARSEM JASSAR.

Músicas más populares de Tarsem Jassar

Otros artistas de Indian music