Humble [Humble]

R GURU, TARSEM JASSAR

ਮਾੜਾ time ਨਾ ਕਦੇ ਵੀ ਭੁਲੀਏ
ਅੱਖ ਨੀ ਬਦਲੀ time ਚੰਗੇ ਵਿਚ
ਗੱਡੀਆ ਗੁੱਡੀਆਂ ਬੜੀਆ ਬਦਲੀਆ
ਪਰ ਯਾਰ ਨੀ ਬਦਲੇ time ਲੰਗੇ ਵਿਚ
ਕਰੇ ਨਿੰਦਿਆ ਚੁਗ੍ਲੀ ਸੋਚ ਏ ਛੋਟੀ
ਸਾਡਾ talent ਝਲਕੇ ਤਗਮੇ ਟੰਗੇ ਵਿਚ
ਕਰੇ ਨਿੰਦਿਆ ਚੁਗ੍ਲੀ ਸੋਚ ਏ ਛੋਟੀ
ਸਾਡਾ talent ਝਲਕੇ ਤਗਮੇ ਟੰਗੇ ਵਿਚ
ਹੋ ਕਈਆ ਲਈਆ ਭੈੜਾ ਕਯੀ ਓ ਕਹਿੰਦੇ ਔੜਬੇੜਾ
ਪਰ ਕਈਆ ਲਈ ਤਾ ਸਾਊ ਹੀ ਬੜਾ ਏ
ਹੋ ਕਈਆ ਲਈਆ ਭੈੜਾ ਕਯੀ ਓ ਕਹਿੰਦੇ ਔੜਬੇੜਾ
ਪਰ ਕਈਆ ਲਈ ਤਾ ਸਾਊ ਹੀ ਬੜਾ ਏ
ਹੋ ਮੁੰਡਾ ਕਿਹੰਦੇ lit
ਜਮਾ ਜਮਾ fit
ਸੁਨੇਯਾ ਸੰਗਾਊ ਹੀ ਬੜਾ ਏ
ਹੋ ਕਈਆ ਲਈਆ ਭੈੜਾ ਕਯੀ ਓ ਕਹਿੰਦੇ ਔੜਬੇੜਾ
ਪਰ ਕਈਆ ਲਈ ਤਾ ਸਾਊ ਹੀ ਬੜਾ ਏ

ਓ ਜਿਹੋ ਜੇਯਾ ਵਤੀਰਾ ਸਾਡੇ ਨਾਲ ਕਰੇਂਗਾ
ਓਹੋ ਜਿਹਾ ਹੀ ਮਿਲੂ ਤੈਨੂ ਸਾਡੇ ਪਖ ਤੋਂ
ਚੰਗਿਆ ਨੂੰ ਮਿਲੀ ਦਾ ਏ Humble ਹੋਕੇ
ਲਡੂ ਨੂੰ ਪਛਾਣ ਲਾਏ ਦੂਰੋਂ ਅੱਖ ਤੋਂ
ਮੇਰੇ ਯਾਰ ਮੇਰੀ ਪੂੰਜੀ ਮੇਰੀ ਮਿਹਨਤ ਆ ਕੁੰਜੀ
ਲੱਗੇ ਲੋਕਾਂ ਨੂ ਕਮਾਊ ਹੀ ਬੜਾ ਏ
ਹੋ ਕਈਆ ਲਈਆ ਭੈੜਾ ਕਯੀ ਓ ਕਹਿੰਦੇ ਔੜਬੇੜਾ
ਪਰ ਕਈਆ ਲਈ ਤਾ ਸਾਊ ਹੀ ਬੜਾ ਏ
ਹੋ ਕਈਆ ਲਈਆ ਭੈੜਾ ਕਯੀ ਓ ਕਹਿੰਦੇ ਔੜਬੇੜਾ
ਪਰ ਕਈਆ ਲਈ ਤਾ ਸਾਊ ਹੀ ਬੜਾ ਏ
ਬੜਿਆ ਦੇ ਹਥ ਉਠਦੇ ਦੁਆ ਮੇਰੇ ਲਯੀ
ਤੇ ਕੁਜ ਕੇ ਦੀ ਅਖਾਂ ਵਿਚ ਮੈਂ ਰੜਕਾਂ
ਹੋਣੀ ਕਈਆ ਦੇ ਓ ਪੈਂਦੀ ਤਿਓੜੀ ਦੇਖ ਕੇ
ਪਰ ਬਹੁਤਿਆ ਦੇ ਦਿਲਾਂ ਚ ਮੈਂ ਧੜਕਾ
ਹੋ ਬੰਦੀਸ਼ਾਂ ਚ ਰਿਹ ਕੇ ਕਾਕਾ ਗੀਤ ਲਿਖਣੇ
ਕਿੰਨਾ ਹੁੰਦਾ ਏ ਚੈਲੇਂਜ ਕਦੇ ਕਰਕੇ ਦੇਖੀ
ਪੈਸਾ ਛਡ ਕੇ ਵੀ ਲੈਣੇ ਓ stand ਪੇਂਦੇ ਨੇ
ਨਾਲੇ ਤੰਗ ਕਰਦੇ ਨੇ ਸਚਾ ਬਣ ਕੇ ਵੇਖੀ
ਰਖੀ ਬਾਬੇ ਤੇ ਆ ਟੇਕ ਕਰੂ ਜੱਸੜ ਨੂੰ ਮੇਚ
ਕਹਿੰਦੇ ਕਯੀ ਭੜਕਾਊ ਹੀ ਬੜਾ ਏ
ਹੋ ਕਈਆ ਲਈਆ ਭੈੜਾ ਕਯੀ ਓ ਕਹਿੰਦੇ ਔੜਬੇੜਾ
ਪਰ ਕਈਆ ਲਈ ਤਾ ਸਾਊ ਹੀ ਬੜਾ ਏ
ਹੋ ਕਈਆ ਲਈਆ ਭੈੜਾ ਕਯੀ ਓ ਕਹਿੰਦੇ ਔੜਬੇੜਾ
ਪਰ ਕਈਆ ਲਈ ਤਾ ਸਾਊ ਹੀ ਬੜਾ ਏ
ਫਤਿਹਗੜ੍ਹ ਸਾਹਿਬ ਜਾਕੇ ਪੱਲਾ ਅਡੀਦਾ
ਕਦੇ ਬੰਦਿਆ ਦੇ ਮੁੱਹਰੇ ਹਥ ਅੱਡੇ ਨਈ
ਕਿਰਤ ਕਰੀਦੀ ਦਿਲ ਜਾਨ ਲਾਕੇ ਜੀ
ਗੱਲਾਂ ਨਾਲ ਟਾਣੇ ਕਦੇ ਵੱਡੇ ਨਈ
ਕਿਸਾਨ ਦਾ ਹਾਂ ਪੁੱਤ ਹਥੀ ਕਿੱਤੇ ਕੱਮ ਨੇ
ਰੰਬੇ ਅਤੇ ਕਹੀਆਂ ਔਜ਼ਾਰ ਮੇਰੇ ਨੇ
ਦਸਾ ਨੁਹਾ ਦੀ ਹੀ ਖਾਵਾਂ ਓਹੋ ਗਲ ਵਖਰੀ
ਧੋਖਿਆ ਲਯੀ ਇਹ ਹਥਿਯਾਰ ਮੇਰੇ ਨੇ
ਹੈਗਾ ਬੰਦਾ straight ਪਰ ਜੇ ਕੋਯੀ ਬਣੇ ਤੇਜ਼
ਫੇਰ ਓਥੇ ਗੇਮ ਪਾਊ ਹੀ ਬੜਾ ਏ
ਹੋ ਕਈਆ ਲਈਆ ਭੈੜਾ ਕਯੀ ਓ ਕਹਿੰਦੇ ਔੜਬੇੜਾ
ਪਰ ਕਈਆ ਲਈ ਤਾ ਸਾਊ ਹੀ ਬੜਾ ਏ
ਹੋ ਕਈਆ ਲਈਆ ਭੈੜਾ ਕਯੀ ਓ ਕਹਿੰਦੇ ਔੜਬੇੜਾ
ਪਰ ਕਈਆ ਲਈ ਤਾ ਸਾਊ ਹੀ ਬੜਾ ਏ

R guru
ਪਰ ਕਈਆ ਲਈ ਤਾ ਸਾਊ ਹੀ ਬੜਾ ਏ

Curiosidades sobre la música Humble [Humble] del Tarsem Jassar

¿Quién compuso la canción “Humble [Humble]” de Tarsem Jassar?
La canción “Humble [Humble]” de Tarsem Jassar fue compuesta por R GURU, TARSEM JASSAR.

Músicas más populares de Tarsem Jassar

Otros artistas de Indian music