Happiness

Tarsem Jassar

ਹੋ ਹੋ ਓ ਓ
ਹੋ ਰੋਂਦੇ ਆਏ ਰੋਂਦੇ ਜਾਣਾ
ਹੱਸਕੇ ਕੱਟਲੈ ਚਾਰ ਦਿਹਾੜੇ
ਰੋਂਦੇ ਆਏ ਰੋਂਦੇ ਜਾਣਾ
ਹੱਸਕੇ ਕੱਟਲੈ ਚਾਰ ਦਿਹਾੜੇ
ਜਿਓਂ ਲਾਏ ਜੋ ਘੜੀਆਂ ਮਿਲੀਆਂ
ਜਿਓਂ ਲਾਏ ਜੋ ਘੜੀਆਂ ਮਿਲੀਆਂ
ਸਦਾ ਨੀ ਰਹਿਣੇ ਸੱਜਣ ਪਿਆਰੇ
ਹੋ ਰੋਂਦੇ ਆਏ ਰੋਂਦੇ ਜਾਣਾ
ਹੱਸਕੇ ਕੱਟਲੈ ਚਾਰ ਦਿਹਾੜੇ
ਰੋਂਦੇ ਆਏ ਰੋਂਦੇ ਜਾਣਾ
ਹੱਸਕੇ ਕੱਟਲੈ ਚਾਰ ਦਿਹਾੜੇ

ਹੋ ਸਰ੍ਦਾ ਮਚਦਾ ਜਲਦਾ ਫਿਰਦੈਂ
Hate ਚ ਕਦੋ ਲੜਦਾ ਫਿਰਦੈਂ
ਸ਼ੋਰਟ ਪੈਸਾ ਰੇਤੇ ਵਰਗਾ
ਗੁੱਟ ਕੇ ਮੁੱਠੀ ਫੜਦਾ ਫਿਰਦੈਂ
ਗੁੱਟ ਕੇ ਮੁੱਠੀ ਫੜਦਾ ਫਿਰਦੈਂ
ਹੋ ਕਰਮਾ ਘੁਮਕੇ ਗੇਦੇ ਚ ਲੇਂਦਾ
ਦਿੱਤੇ ਧੋਖੇ ਮਿਲਣ ਦੁਬਾਰੇ
ਹੋ ਰੋਂਦੇ ਆਏ ਰੋਂਦੇ ਜਾਣਾ
ਹੱਸਕੇ ਕੱਟਲੈ ਚਾਰ ਦਿਹਾੜੇ
ਰੋਂਦੇ ਆਏ ਰੋਂਦੇ ਜਾਣਾ
ਹੱਸਕੇ ਕੱਟਲੈ ਚਾਰ ਦਿਹਾੜੇ

ਹੋ ਫ਼ੱਕਰਾਂ ਜਿਹੀ ਫ਼ਕੀਰੀ ਕਿੱਥੇ
ਹਿੱਲਾ ਬਿਨਾਂ ਦਿਲ ਗੀਰੀ ਕਿੱਥੇ
ਜਿੱਥੇ ਤੁੱਰਦੇ ਤਾਰ ਹੀ ਜੁੜਗੀ
ਓਤੋਂ ਉੱਤੇ ਸਕੀਰੀ ਕਿੱਥੇ
ਓਤੋਂ ਉੱਤੇ ਸਕੀਰੀ ਕਿੱਥੇ
ਜੋ ਵਿੱਚ ਖੁਮਾਰੀ ਤੱਲੀ ਬੈਠੇ
ਵਿੱਚ ਖੁਮਾਰੀ ਤੱਲੀ ਬੈਠੇ
ਉਨ੍ਹਾਂ ਨੂੰ ਦੱਸਦੈ ਨਸ਼ਿਆਂ ਬਾਰੇ
ਹੋ ਰੋਂਦੇ ਆਏ ਰੋਂਦੇ ਜਾਣਾ
ਹੱਸਕੇ ਕੱਟਲੈ ਚਾਰ ਦਿਹਾੜੇ
ਰੋਂਦੇ ਆਏ ਰੋਂਦੇ ਜਾਣਾ
ਹੱਸਕੇ ਕੱਟਲੈ ਚਾਰ ਦਿਹਾੜੇ

ਹੋ ਕੈਂਠੇ ਨੱਚਦੇ ਕੋਕੇ ਨੱਚਦੇ
ਪ੍ਯਾਰ ਦੇ ਦਿੱਤੇ ਹੋਕੇ ਨੱਚਦੇ
ਵਾਂਗ ਨਚੀ ਫੁਲਕਾਰੀ ਨਚੀ,
ਕੱਠਿਆਂ ਦੀ ਫੁਲਵਾੜੀ ਨਚੀ
ਮਾ ਦੇ ਪੈਰਾਂ ਦੇ ਵਿਚ ਨਚੀ
ਮਾ ਦੇ ਪੈਰਾਂ ਦੇ ਵਿਚ ਨਚੀ
ਆਪੇ ਮਿਲਣੇ ਸੁਖ ਵੀ ਸਾਰੇ
ਹੋ ਰੋਂਦੇ ਆਏ ਰੋਂਦੇ ਜਾਣਾ
ਹੱਸਕੇ ਕੱਟਲੈ ਚਾਰ ਦਿਹਾੜੇ
ਰੋਂਦੇ ਆਏ ਰੋਂਦੇ ਜਾਣਾ
ਹੱਸਕੇ ਕੱਟਲੈ ਚਾਰ ਦਿਹਾੜੇ

ਹੋ ਜਿਨਾ ਖੋਜਿਆ ਓਹ੍ਨਾ ਪਾਯਾ
ਜਿਨੇ ਰੂਹ ਨੂ ਆਪ ਜਲਾਯਾ
ਝੋਕਾ ਨੂ ਜੋ ਸੱਮਝ ਨਾ ਆਯਾ
ਕਮਲਾ ਹੋਕੇ ਗਯਾ ਮਨਾਯਾ
ਕਮਲਾ ਹੋਕੇ ਗਯਾ ਮਨਾਯਾ
ਹੁਕਮ ਦੇ ਭਾਣਾ ਮਨ ਕੇ ਦੇਖੀ
ਲੁੱਟ ਫਤਿਹ ਬੁਲੇ ਔਣ ਨਜ਼ਾਰੇ
ਹੋ ਰੋਂਦੇ ਆਏ ਰੋਂਦੇ ਜਾਣਾ
ਹੱਸਕੇ ਕੱਟਲੈ ਚਾਰ ਦਿਹਾੜੇ
ਰੋਂਦੇ ਆਏ ਰੋਂਦੇ ਜਾਣਾ
ਹੱਸਕੇ ਕੱਟਲੈ ਚਾਰ ਦਿਹਾੜੇ

ਹੋ ਜੱਸਰਾ ਜਿਯੋਨ ਦਾ ਸਿੱਖ ਸਲੀਕਾ
ਕੀ India ਤੇਕੀ America
ਜਿਥੇ ਦਾਣੇ ਓਥੇ ਖਾਣੇ
ਕਾਤੋਂ ਐਵੇ ਮਾਰਦਾ ਚੀਕਾਂ
ਕਾਤੋਂ ਐਵੇ ਮਾਰਦਾ ਚੀਕਾਂ
ਕਈਆ ਤੋਂ ਥੱਲੇ ਕਈਆ ਤੋਂ ਉੱਤੇ
ਰਜਣਾ ਨੀ ਪਾ ਮਹਲ ਮੁਨਰੇ
ਹੋ ਰੋਂਦੇ ਆਏ ਰੋਂਦੇ ਜਾਣਾ
ਹੱਸਕੇ ਕੱਟਲੈ ਚਾਰ ਦਿਹਾੜੇ
ਰੋਂਦੇ ਆਏ ਰੋਂਦੇ ਜਾਣਾ
ਹੱਸਕੇ ਕੱਟਲੈ ਚਾਰ ਦਿਹਾੜੇ

ਹੱਸੇ ਖੁਸ਼ਿਯਾ ਸਬ ਲਭ ਜਾਂਦੇ
ਤੂ ਦੇਖਨ ਵਾਲੀ ਅੱਖ ਤਾਂ ਰੱਖੀਂ
ਯਾਰ ਵੀ ਮਨ ਜੁ ਪ੍ਯਾਰ ਵੀ ਮਨ ਜੁ
ਤੂ ਸਚੇ ਦਿਲ ਤੋਂ ਪਖ ਤਾਂ ਰੱਖੀਂ
ਜ਼ਿੱਦ ਵੀ ਚਲਦੀ ਆਪਣੇਆ ਕੋਲੇ
ਬਸ ਜ਼ਿੱਦ ਜੋਗਾ ਹਕ ਤਾਂ ਰੱਖੀਂ
ਬਸ ਜ਼ਿੱਦ ਜੋਗਾ ਹਕ ਤਾਂ ਰੱਖੀਂ

Músicas más populares de Tarsem Jassar

Otros artistas de Indian music