Ghaint Bande
ਹੋ ਘੈਂਟ ਬੰਦਿਆਂ ਦਾ ਜੱਟ Fan ਆਏ
ਜਿਹੜੇ ਸਰਕਾਰਾਂ ਵਲੋਂ Bann ਆਏ
ਹੋ ਘੈਂਟ ਬੰਦਿਆਂ ਦਾ ਜੱਟ Fan ਆਏ
ਜਿਹੜੇ ਸਰਕਾਰਾਂ ਵਲੋਂ Bann ਆਏ
ਹੋ ਬਾਗ਼ੀਆਂ ਦੇ ਦਿਲ ਹੁੰਦਾ ਸ਼ੇਰਾਂ ਵਰਗੇ
ਹੋ ਬਾਗ਼ੀਆਂ ਦੇ ਦਿਲ ਹੁੰਦਾ ਸ਼ੇਰਾਂ ਵਰਗੇ
ਮਿਲਦੇ ਨਾ ਜਿਹੜੇ ਕਿਤੋਂ ਮੰਗ ਮੰਗਕੇ
ਉਹ ਵੇਲਿਆਂ ਦੀ ਅੱਖ ਵਿਚ ਅੱਖ ਪਾਇਦੀ
ਅੱਲੜਾਂ ਦੇ ਕੋਲੋਂ ਲੰਘ ਸੰਗ ਸੰਗ ਕੇ
ਉਹ ਵੇਲਿਆਂ ਦੀ ਅੱਖ ਵਿਚ ਅੱਖ ਪਾਇਦੀ
ਅੱਲੜਾਂ ਦੇ ਕੋਲੋਂ ਲੰਘ ਸੰਗ ਸੰਗ ਕੇ
ਹੋ ਘੁੰਮਦੀ ਆ ਗੱਡੀ ਦੇਖ ਕੇਡੀ Route ਤੇ
ਘਟ ਲਿਖਾਂ ਗਾਣੇ ਗੱਲ ਖਰੀ Mood ਤੇ
ਹੋ ਘੁੰਮਦੀ ਆ ਗੱਡੀ ਦੇਖ ਕੇਡੀ Route ਤੇ
ਘਟ ਲਿਖਾਂ ਗਾਣੇ ਗੱਲ ਖਰੀ Mood ਤੇ
ਕਿਥੇ ਸਾਡੇ ਕੋਲੋਂ Propose ਹੁੰਦੇ ਨੇ
ਕਿਥੇ ਸਾਡੇ ਕੋਲੋਂ Propose ਹੁੰਦੇ ਨੇ
ਨਹੀਂ ਲੰਘ ਹੁੰਦਾ ਸਾਥੋਂ ਖੰਗ ਖੰਗ ਕੇ
ਉਹ ਵੇਲਿਆਂ ਦੀ ਅੱਖ ਵਿਚ ਅੱਖ ਪਾਇਦੀ
ਅੱਲੜਾਂ ਦੇ ਕੋਲੋਂ ਲੰਘ ਸੰਗ ਸੰਗ ਕੇ
ਉਹ ਵੇਲਿਆਂ ਦੀ ਅੱਖ ਵਿਚ ਅੱਖ ਪਾਇਦੀ
ਅੱਲੜਾਂ ਦੇ ਕੋਲੋਂ ਲੰਘ ਸੰਗ ਸੰਗ ਕੇ
ਹੋ ਠਾਠ ਨਾਲ ਰਹਿਣੇ ਆਂ ਸ਼ੁਕੀਨ ਬੜੇ ਆਂ
ਸਮਝਣ ਚ ਆਈਏ ਨਾ ਸੰਗੀਨ ਬੜੇ ਆਂ
ਹੋ ਠਾਠ ਨਾਲ ਰਹਿਣੇ ਆਂ ਸ਼ੁਕੀਨ ਬੜੇ ਆਂ
ਸਮਝਣ ਚ ਆਈਏ ਨਾ ਸੰਗੀਨ ਬੜੇ ਆਂ
ਹੋ ਕਾਰਾਂ ਦੇ ਸ਼ੁਕੀਨ ਲਿਸ਼ਕਾ ਕੇ ਰੱਖਦੇ
ਹੋ ਕਾਰਾਂ ਦੇ ਸ਼ੁਕੀਨ ਲਿਸ਼ਕਾ ਕੇ ਰੱਖਦੇ
ਮੂਧਾ ਗਭਰੂ ਕਰੀਦਾ ਕੋਲੋਂ ਲੰਘ ਲੰਘਕੇ.
ਉਹ ਵੇਲਿਆਂ ਦੀ ਅੱਖ ਵਿਚ ਅੱਖ ਪਾਇਦੀ
ਅੱਲੜਾਂ ਦੇ ਕੋਲੋਂ ਲੰਘ ਸੰਗ ਸੰਗ ਕੇ
ਉਹ ਵੇਲਿਆਂ ਦੀ ਅੱਖ ਵਿਚ ਅੱਖ ਪਾਇਦੀ
ਅੱਲੜਾਂ ਦੇ ਕੋਲੋਂ ਲੰਘ
ਉਹ ਛੱਲਾਂ ਡਰਾਬੇ ਹੋਣੇ ਹੋਰ ਬੰਦੇ ਉਹ
ਇਥੇ ਚਲਣੇ ਨਾਈ ਦਾਬੇ ਕਾਕਾ ਤੂੰ ਦੀਨਾ ਜੋ
ਉਹ ਛੱਲਾਂ ਡਰਾਬੇ ਹੋਣੇ ਹੋਰ ਬੰਦੇ ਉਹ
ਇਥੇ ਚਲਣੇ ਨਾਈ ਦਾਬੇ ਕਾਕਾ ਤੂੰ ਦੀਨਾ ਜੋ
ਲਿਖੂੰਗਾ ਖਿਲਾਫ ਦੇਖੀਂ ਸਬ ਚੋਰਾਂ ਦੇ
ਲਿਖੂੰਗਾ ਖਿਲਾਫ ਦੇਖੀਂ ਸਬ ਚੋਰਾਂ ਦੇ
ਗਾਉਗਾ ਜੱਸੜ ਨਾਲੇ ਟੰਗ ਟੰਗਕੇ
ਉਹ ਵੇਲਿਆਂ ਦੀ ਅੱਖ ਵਿਚ ਅੱਖ ਪਾਇਦੀ
ਅੱਲੜਾਂ ਦੇ ਕੋਲੋਂ ਲੰਘ ਸੰਗ ਸੰਗ ਕੇ
ਉਹ ਵੇਲਿਆਂ ਦੀ ਅੱਖ ਵਿਚ ਅੱਖ ਪਾਇਦੀ
ਅੱਲੜਾਂ ਦੇ ਕੋਲੋਂ ਲੰਘ ਸੰਗ ਸੰਗ ਕੇ