Geet De Wargi
ਹਾਂ , ਹਾਂ , ਹਾਂ , ਹਾਂ
ਮੇਰੇ ਲਈ ਤੂੰ ਗੀਤ ਦੇ ਵਰਗੀ ਏ
ਇਕ ਸੁਚੇ ਜਿਹੇ ਸੰਗੀਤ ਦੇ ਵਰਗੀ ਏ
ਪਰ ਖੂਨ ਚ ਏ ਅੱੜਬਾਈ ਕਿੱਦਾਂ ਠੀਕ ਕਰਾ
ਯਾ ਦੱਸ ਕੋਈ ਨੁਸਖਾ ਕੇ ਯੇ ਠੰਡਾ ਠਾਰ ਹੋਜੇ
ਕਿਥੇ ਰਖ ਦਾ ਤੈਨੂੰ ਕੱਢ ਕੇ ਦਿਲ ਯਾਰਾ
ਜਿਸ ਨਾਲ ਜ਼ਾਹਿਰ ਤੈਨੂ ਮੇਰਾ ਪਿਆਰ ਹੋਵੇ
ਕਿਥੇ ਰਖ ਦਾ ਤੈਨੂੰ ਕੱਢ ਕੇ ਦਿਲ ਯਾਰਾ
ਜਿਸ ਨਾਲ ਜ਼ਾਹਿਰ ਤੈਨੂ ਮੇਰਾ ਪਿਆਰ ਹੋਵੇ
ਕਿਥੇ ਰਖ ਦਾ
ਹੋ ਮੁੱਛਾਂ ਵਾਲੇ ਵੀ ਤਾਂ ਨੇ romantic ਹੋ ਸਕਦੇ
ਗੱਲ ਵਖ ਕੇ ਬਹੁਤਾ ਜਾਨੂ ਜਾਨੂ ਕਰਦੇ ਨੀ
ਜਿਥੇ ਇਸ਼੍ਕ਼ ਹੈ ਓਥੇ ਇੱਜ਼ਤ ਦਿਲ ਤੋਂ ਪੂਰੀ ਏ
ਝੂਠੇ ਤਾਰੇ ਤੋੜ ਕੇ ਗੱਲਾਂ ਦੇ ਵਿਚ ਮਰਦੇ ਨੀ
ਮਿਠੇ ਹੋਕੇ ਤਾਂ ਯਾਰਾ ਵੱਜਦੀਆਂ ਜਗ ਤੇ ਠੱਗੀਆ ਨੇ
ਤੇ ਅਸੀ ਓਥੇ ਅੜਦੇ ਜਿਥੇ ਕੋਲ ਕਰਾਰ ਹੋਵੇ
ਕਿਥੇ ਰਖ ਦਾ ਤੈਨੂੰ ਕੱਢ ਕੇ ਦਿਲ ਯਾਰਾ
ਜਿਸ ਨਾਲ ਜ਼ਾਹਿਰ ਤੈਨੂ ਮੇਰਾ ਪਿਆਰ ਹੋਵੇ
ਕਿਥੇ ਰਖ ਦਾ ਤੈਨੂੰ ਕੱਢ ਕੇ ਦਿਲ ਯਾਰਾ
ਜਿਸ ਨਾਲ ਜ਼ਾਹਿਰ ਤੈਨੂ ਮੇਰਾ ਪਿਆਰ ਹੋਵੇ
ਕਿਥੇ ਰਖ ਦਾ
ਹੋ ਤੈਨੂੰ ਲਗਦਾ ਤੇਰਾ ਜੱਸੜ ਸਖਤ ਬੜਾ
ਸਮਝੇ ਨਾ ਜੋ feeling ਤੇਰੇ ਦਿਲ ਦੀ ਨੂੰ
ਕੰਡਿਆ ਵਰਗਾ ਕਿਥੇ ਪੱਲੇ ਪੈ ਗਿਆ ਏ
ਇਕ ਨਾਜ਼ੁਕ ਜੀ ਮੈਨੂੰ ਕਲੀ ਖਿਲਦੀ ਨੂੰ
ਪਰ ਕੱਲਾਂ ਬਹਿ ਕੇ ਕਿੰਨੇ ਹੰਜੂ ਚੋਦਾਂ ਹਨ
ਜਦ ਆਪਣੇ ਕਿਸੇ ਦੇ ਦਿਲ ਉੱਤੇ ਸਟ ਮਾਰ ਹੋਜੇ
ਕਿਥੇ ਰਖ ਦਾ ਤੈਨੂੰ ਕੱਢ ਕੇ ਦਿਲ ਯਾਰਾ
ਜਿਸ ਨਾਲ ਜ਼ਾਹਿਰ ਤੈਨੂ ਮੇਰਾ ਪਿਆਰ ਹੋਵੇ
ਕਿਥੇ ਰਖ ਦਾ ਤੈਨੂੰ ਕੱਢ ਕੇ ਦਿਲ ਯਾਰਾ
ਜਿਸ ਨਾਲ ਜ਼ਾਹਿਰ ਤੈਨੂ ਮੇਰਾ ਪਿਆਰ ਹੋਵੇ
ਕਿਥੇ ਰਖ ਦਾ
ਕਹਿੰਦੀ phone ਜਹਾਜ ਤੇ ਲਾਕੇ ਘੂਕੀ ਸੋ ਜਾਨੈ
ਨਾ ਹੀ ਮਿਲਦਾ ਨਾ ਹੀ ਕਿੱਥੇ ਘੁੰਮਾਉਨੈ ਵੇ
ਇਸੇ ਗੱਲੋ ਦੁਨੀਆ ਤਾਨੇ ਦਿੰਦੀ ਏ
ਮੈ ਕਿਵੇ ਮਨ ਲਾ ਕਿ ਤੂੰ ਮੈਨੂੰ ਚਾਉਨੈ ਵੇ
ਮੈ ਕਿਹਾ ਗੀਤ ਬਣਾ ਦੂੰ ਤੈਨੂੰ ਸੋਚ ਕੇ ਸਜਣਾ ਵੇ
ਕਿਤੇ ਹੋਲੀ ਹੋਲੀ ਸ਼ਾਇਰ ਨਾ ਸਰਦਾਰ ਹੋਜੇ
ਕਿਥੇ ਰਖ ਦਾ ਤੈਨੂੰ ਕੱਢ ਕੇ ਦਿਲ ਯਾਰਾ
ਜਿਸ ਨਾਲ ਜ਼ਾਹਿਰ ਤੈਨੂ ਮੇਰਾ ਪਿਆਰ ਹੋਵੇ
ਕਿਥੇ ਰਖ ਦਾ ਤੈਨੂੰ ਕੱਢ ਕੇ ਦਿਲ ਯਾਰਾ
ਜਿਸ ਨਾਲ ਜ਼ਾਹਿਰ ਤੈਨੂ ਮੇਰਾ ਪਿਆਰ ਹੋਵੇ
ਕਿਥੇ ਰਖ ਦਾ
ਹਾਂ , ਹਾਂ , ਹਾਂ , ਹਾਂ
ਮੇਰੇ ਲਈ ਤੂੰ ਗੀਤ ਦੇ ਵਰਗੀ ਏ