Wangan

PENNY

Let’s Go Kunwar!

ਹੋ ਸੋਚਣੇ ਦਾ ਟਾਈਮ ਮੈਨੂੰ ਮਿਲਿਆ ਨਾ ਭੋਰਾ
ਆਇਆ ਮੇਰੇ ਵੱਲ ਦਿੰਦਾ ਮੁੱਛਾਂ ਨੁੰ ਮਰੋੜਾ
ਹੋ ਸੋਚਣੇ ਦਾ ਟਾਈਮ ਮੈਨੂੰ ਮਿਲਿਆ ਨਾ ਭੋਰਾ
ਆਇਆ ਮੇਰੇ ਵੱਲ ਦਿੰਦਾ ਮੁੱਛਾਂ ਨੁੰ ਮਰੋੜਾ
ਕੰਬ ਗਈ ਮੈਂ ਥੋਡਾ ਥੋਡਾ ਸੰਗ ਗਈ
ਨੀ ਫਡ ਮੇਰੀ ਬਾਂਹ ਪੁੱਛ ਗਿਆ
ਨਾਲੇ ਲੈ ਗਿਆ ਵੰਗਾਂ ਦਾ ਮੇਚਾ
ਨੀ ਨਾਲੇ ਮੇਰਾ ਨਾ ਪੁੱਛ ਗਿਆ
ਲੈ ਗਿਆ ਵੰਗਾਂ ਦਾ ਮੇਚਾ
ਨੀ ਨਾਲੇ ਮੇਰਾ ਨਾ ਪੁੱਛ ਗਿਆ
ਲੈ ਗਿਆ ਵੰਗਾਂ ਦਾ ਮੇਚਾ
ਨੀ ਨਾਲੇ ਮੇਰਾ ਨਾ ਪੁੱਛ ਗਿਆ

ਹੈ ਨੀ ਸੀ ਜਵਾਬ ਜੋ ਸਵਾਲ ਕਰ ਗਿਆ
ਪਲਾਂ ਵਿਚ ਮੇਰਾ ਬੁਰਾ ਹਾਲ ਕਰ ਗਿਆ
ਹੈ ਨੀ ਸੀ ਜਵਾਬ ਜੋ ਸਵਾਲ ਕਰ ਗਿਆ
ਪਲਾਂ ਵਿਚ ਮੇਰਾ ਬੁਰਾ ਹਾਲ ਕਰ ਗਿਆ
ਆਕੇ ਖੱੜ ਗਿਆ ਸ਼ਿਖਰ ਦੁਪਹਿਰੇ
ਉਹ ਜ਼ੁਲਫ਼ਾਂ ਦੀ ਛਾਂਹ ਪੁੱਛ ਗਿਆ
ਨਾਲੇ ਲੈ ਗਿਆ ਵੰਗਾਂ ਦਾ ਮੇਚਾ
ਨੀ ਨਾਲੇ ਮੇਰਾ
ਨਾਲੇ ਲੈ ਗਿਆ ਵੰਗਾਂ ਦਾ ਮੇਚਾ
ਨੀ ਨਾਲੇ ਮੇਰਾ ਨਾ ਪੁੱਛ ਗਿਆ
ਲੈ ਗਿਆ ਵੰਗਾਂ ਦਾ ਮੇਚਾ
ਨੀ ਨਾਲੇ ਮੇਰਾ ਨਾ ਪੁੱਛ ਗਿਆ

ਗੱਡੀ ਵਿਚ Penny ਦਾ ਸੀ ਗਾਣਾ ਚਲਦਾ
ਤੋਰ ਤੋਂ ਸੀ ਲੱਗਦਾ ਬਠਿੰਡੇ ਵੱਲ ਦਾ
ਹੋ ਗੱਡੀ ਵਿਚ Penny ਦਾ ਸੀ ਗਾਣਾ ਚਲਦਾ
ਤੋਰ ਤੋਂ ਸੀ ਲੱਗਦਾ ਬਠਿੰਡੇ ਵੱਲ ਦਾ
ਪਿਆਰ ਪਯੁਰ ਦੀ ਨਾ ਗੱਲ ਤੋਰੀ
ਨੀ ਸਿੱਧਾ ਮੈਥੋਂ ਵਿਆਹ ਪੁੱਛ ਗਿਆ
ਨਾਲੇ ਲੈ ਗਿਆ ਵੰਗਾਂ ਦਾ ਮੇਚਾ
ਨੀ ਨਾਲੇ ਮੇਰਾ ਨਾ ਪੁੱਛ ਗਿਆ
ਲੈ ਗਿਆ ਵੰਗਾਂ ਦਾ ਮੇਚਾ
ਨੀ ਨਾਲੇ ਮੇਰਾ ਨਾ ਪੁੱਛ ਗਿਆ
ਨਾਲੇ ਲੈ ਗਿਆ ਵੰਗਾਂ ਦਾ
ਲੈ ਗਿਆ ਵੰਗਾਂ ਦਾ ਮੇਚਾ
ਨੀ ਨਾਲੇ ਮੇਰਾ ਨਾ ਪੁੱਛ ਗਿਆ

ਸੱਤ ਮਿੰਟ ਵਿੱਚ ਸਾਰੇ ਕਰ ਗਿਆ ਨਬੇੜੇ
ਚੰਦਰੇ ਨੇਂ ਲਾਏ ਮੱਸਾਂ ਢਾਈ ਤਿੰਨ ਗੇੜੇ
ਹੋ ਸੱਤ ਮਿੰਟ ਵਿੱਚ ਸਾਰੇ ਕਰ ਗਿਆ ਨਬੇੜੇ
ਚੰਦਰੇ ਨੇਂ ਲਾਏ ਮੱਸਾਂ ਢਾਈ ਤਿੰਨ ਗੇੜੇ
ਮਰਜ਼ੀ ਵੀ ਪੁੱਛੀ ਨਹੀਓ ਮੇਰੀ
ਹੋ ਮਿਲਨੇ ਦੀ ਥਾਂ ਪੁੱਛ ਗਿਆ
ਨਾਲੇ ਲੈ ਗਿਆ ਵੰਗਾਂ ਦਾ ਮੇਚਾ
ਨੀ ਨਾਲੇ ਮੇਰਾ ਨਾ ਪੁੱਛ ਗਿਆ
ਲੈ ਗਿਆ ਵੰਗਾਂ ਦਾ ਮੇਚਾ
ਨੀ ਨਾਲੇ ਮੇਰਾ ਨਾ ਪੁੱਛ ਗਿਆ
ਲੈ ਗਿਆ ਵੰਗਾਂ ਦਾ ਮੇਚਾ
ਨੀ ਨਾਲੇ ਮੇਰਾ ਨਾ ਪੁੱਛ ਗਿਆ

ਨਾਲੇ ਲੈ ਗਿਆ ਵੰਗਾਂ ਦਾ ਮੇਚਾ
ਨੀ ਨਾਲੇ ਮੇਰਾ ਨਾ ਪੁੱਛ ਗਿਆ

Curiosidades sobre la música Wangan del Sharry Mann

¿Quién compuso la canción “Wangan” de Sharry Mann?
La canción “Wangan” de Sharry Mann fue compuesta por PENNY.

Músicas más populares de Sharry Mann

Otros artistas de Folk pop