Putt Mehlan De
ਆ ਆ ਸਾਡਾ ਦਾਣਾ ਪਾਣੀ ਲਿਖਿਆ ਪਾਰ ਸਮੁੰਦਰਾਂ ਤੋਂ
ਅਸੀਂ ਉਸੇ ਪਿੱਛੇ ਭੱਜਦੇ ਚੁਗਦੇ ਆ ਗਏ ਆ
ਸਾਨੂ ਮਾਰੀ ਮਾਰ ਹਾਲਾਤਾਂ ਗ਼ਮ ਬਰਸਾਤਨ ਸੀ
ਅਸੀਂ ਪਾੜ ਕੇ ਪੱਥਰ ਫੇਰ ਤੋਂ ਉਗਦੇ ਆ ਗਏ ਆ
ਅਸੀਂ ਆਪੇ ਪੱਟ ਕੇ ਜੜ੍ਹਾਂ ਬਾਪੂ ਦੀ ਮਿੱਟੀ ਚੋਂ
ਥਾਂ ਬੇਗਾਨੀ ਉੱਤੇ ਉੱਗਣ ਲਈ ਮਜਬੂਰ ਨਾ ਹੁੰਦੇ
ਅਸੀਂ ਜੇ ਹੁੰਦੇ ਪੁੱਤ ਮਹਿਲਾਂ ਦੇ
ਫਿਰ ਘਰ ਤੋਂ ਦੂਰ ਕਿਉਂ ਹੁੰਦੇ
ਅਸੀਂ ਜੇ ਹੁੰਦੇ ਪੁੱਤ ਮਹਿਲਾਂ ਦੇ
ਫਿਰ ਘਰ ਤੋਂ ਦੂਰ ਕਿਉਂ ਹੁੰਦੇ
ਅਸੀਂ ਜੇ ਹੁੰਦੇ ਪੁੱਤ ਮਹਿਲਾਂ ਦੇ
ਫਿਰ ਘਰ ਤੋਂ ਦੂਰ ਕਿਉਂ ਹੁੰਦੇ
ਅਸੀਂ ਕੀ ਕੀ ਬੇਗਾਨਾ ਕਰ ਆਏ ਆ
ਨੀ ਘਰ ਛੱਡ ਕੇ ਤੇ ਡਰ ਛੱਡ ਕੇ
ਤੇਰੇ ਦਰ ਆਏ ਆ
ਇਹ ਸਜ਼ਾ ਐ ਕਿਹੜੇ ਕਰਮਾਂ ਦੀ
ਅਸੀਂ ਕੀ ਕੀ ਹਰਜ਼ਾਣੇ ਭਰ ਆਏ ਆ
ਜੇ ਹੁੰਦੇ ਨੀਂਤੋਂ ਬੇ ਨੀਤਿ
ਸਾਨੂ ਮੇਹਨਤ ਦੇ ਦਸਤੂਰ ਨਾ ਹੁੰਦੇ
ਅਸੀਂ ਜੇ ਹੁੰਦੇ ਪੁੱਤ ਮਹਿਲਾਂ ਦੇ
ਅਸੀਂ ਜੇ ਹੁੰਦੇ ਪੁੱਤ ਮਹਿਲਾਂ ਦੇ
ਫਿਰ ਘਰ ਤੋਂ ਦੂਰ ਕਿਉਂ ਹੁੰਦੇ
ਅਸੀਂ ਜੇ ਹੁੰਦੇ ਪੁੱਤ ਮਹਿਲਾਂ ਦੇ
ਫਿਰ ਘਰ ਤੋਂ ਦੂਰ ਕਿਉਂ ਹੁੰਦੇ
ਛਲਾ ਬੇਰੀ ਦਾ ਪੂਰ ਐ
ਵਤਨ ਸਾਡਾ ਵਸਦਾ ਦੂਰ ਐ
ਖੁਆਬ ਨਹੀਂ ਛੱਡਣੇ ਅਧੂਰੇ
ਜਾਣਾ ਆਖਰੀ ਪੂਰੇ
ਬੜੀ ਬਰਫ ਵੀ ਭਰ ਭਰ ਡਿੱਗ ਦੀ ਐ ਅਸਮਾਨਾ ਚੋਂ
ਸੱਚ ਦੱਸਣ ਤਾਂ ਉਹ ਠੰਡ ਕਾਲਜੇ ਪਾਵੇ ਨਾ
ਜਦੋਂ ਅੱਖ ਲੱਗਦੀ ਆ ਕੰਮ ਤੋਂ ਥਕਿਆ ਟੁੱਟਿਆ ਦੀ
ਸਾਨੂ ਸੁਫਨਾ ਕਦੇ ਵੀ ਪਿੰਡ ਬਿਨਾਂ ਕੋਈ ਆਵੇ ਨਾ
ਪਰ ਇਕ ਗੱਲ ਪੱਕੀ ਰੋਟੀ ਜੋਗੇ ਹੁੰਦੇ ਨਾ
ਜੇ ਸਾਡੇ ਪਿੰਡ ਰਹਿਣ ਦੇ ਸੁਫ਼ਨੇ ਟੁੱਟਕੇ ਚੂਰ ਨਾ ਹੁੰਦੇ
ਅਸੀਂ ਜੇ ਹੁੰਦੇ ਪੁੱਤ ਮਹਿਲਾਂ ਦੇ
ਫਿਰ ਘਰ ਤੋਂ ਦੂਰ ਕਿਉਂ ਹੁੰਦੇ
ਅਸੀਂ ਜੇ ਹੁੰਦੇ ਪੁੱਤ ਮਹਿਲਾਂ ਦੇ
ਫਿਰ ਘਰ ਤੋਂ ਦੂਰ ਕਿਉਂ ਹੁੰਦੇ
ਅਸੀਂ ਜੇ ਹੁੰਦੇ ਪੁੱਤ ਮਹਿਲਾਂ ਦੇ
ਫਿਰ ਘਰ ਤੋਂ ਦੂਰ ਕਿਉਂ ਹੁੰਦੇ
ਚਾਹੇ ਮੇਹਨਤ ਕਰਕੇ ਸਬ ਕੁਚ ਐਥੇ ਲਈ ਲਿਆ ਐ
ਪਰ ਸੋਂਹ ਰਬ ਦੀ ਉਹ ਘਰ ਹਜੇ ਵੀ ਜੁੜ੍ਹਿਆ ਨਹੀਂ
ਕਿਹਾ ਬਾਪੂ ਨੂੰ ਕੁਜ ਜੋੜ ਕੇ ਵਾਪਸ ਆ ਜਾਊਂਗਾ
ਪਰ ਸੱਚ ਦੱਸਣ ਕਈ ਸਾਲਾਂ ਤੋਂ ਗਿਆ ਮੁੜ੍ਹਿਆ ਨੀ
ਜੇ ਮੁੜ ਜਾਂਦੇ ਤਾਂ ਆਸਾਨ ਵਾਲੀ ਬਗੀਚਾਈ ਨੂੰ
ਫੇਰ ਗੋਰਿਆਂ ਓਏ ਪਏ ਖੁਸ਼ੀਆਂ ਵਾਲੇ ਬੂਰ ਨਾ ਹੁੰਦੇ
ਅਸੀਂ ਜੇ ਹੁੰਦੇ ਪੁੱਤ ਮਹਿਲਾਂ ਦੇ
ਫਿਰ ਘਰ ਤੋਂ ਦੂਰ ਕਿਉਂ ਹੁੰਦੇ
ਅਸੀਂ ਜੇ ਹੁੰਦੇ ਪੁੱਤ ਮਹਿਲਾਂ ਦੇ
ਫਿਰ ਘਰ ਤੋਂ ਦੂਰ ਕਿਉਂ ਹੁੰਦੇ
ਅਸੀਂ ਜੇ ਹੁੰਦੇ ਪੁੱਤ ਮਹਿਲਾਂ ਦੇ
ਫਿਰ ਘਰ ਤੋਂ ਦੂਰ ਕਿਉਂ ਹੁੰਦੇ