Mohali Block

Dilwala, Lovees

ਉਹ ਪੀਂਦੇ ਕੱਢੀ ਘਰ ਦੀ , ਸਹੇਲੀ ਚੰਡੀਗੜ੍ਹ ਦੀ
ਮੋਹਾਲੀ ਅਸੀਂ ਰਹਿਣੇ ਆਂ
ਆਪਣਾ flat ਐ ਯਾਰ ਸਾਰੇ ਘੈਂਟ ਐ
ਬਾਈ ਜੀ ਕਹਾਉਣੇ ਆਂ ਤੇ ਵੀਰਾ ਵੀਰਾ ਕਹਿਨੇ ਆਂ
ਆਪਣਾ flat ਐ , ਯਾਰ ਸਾਰੇ ਘੈਂਟ ਐ
ਬਾਈ ਜੀ ਕਹਾਉਣੇ ਆਂ ਤੇ ਵੀਰਾ ਵੀਰਾ ਕਹਿਨੇ ਆਂ
ਉਹ ਰੋਜ਼ ਜਾਇਦਾ gym ਆ ਨੀਂ , ਵੈਰੀ ਤਾਈਓਂ dim ਆ ਨੀਂ
ਸ਼ੇਰ ਜਿੱਡਾ ਜੁੱਸਾ ਆ ਤੇ ਅੱਖਾਂ ਵਿੱਚ ਗੁੱਸਾ ਆ
ਤੇ ਜਿਗਰਾ ਤੂਫ਼ਾਨ ਐ
ਤੇ ਜਿਗਰਾ ਤੂਫ਼ਾਨ ਐ , ਹਿਕ ਵਿੱਚ ਜਾਨ ਐ
ਕੁਝ ਯਾਰ ਸੌ ਆ ਤੇ ਕੁਝ ਯਾਰ ਸਾਹਨ ਐ
ਕੁਝ ਯਾਰ ਪੇਂਡੂ ਆ ਤੇ ਕੁਝ ਯਾਰ ਬਾਹਰ ਐ
ਕੁਝ ਕੁ struggler ਕੁਝ ਕੁ star ਐ
ਦਿਲਵਾਲੇ ਦਾ group ਆ ਤਾਈਓਂ ਪੂਰੀ ਠੁੱਕ ਆ
ਦਿਲ ਦੇ ਰੰਗੀਨ ਆ ਤੇ ਮਹਿੰਗੇ ਜਹੇ scene ਆ
Balenciaga shoe ਨੀਂ , ਉੱਤੋਂ ਤੱਕੇ ਤੂੰ ਨੀਂ
Balenciaga shoe ਨੀਂ , ਉੱਤੋਂ ਤੱਕੇ ਤੂੰ ਨੀਂ
ਜੋਗੀ ਸਦਾ ਮੌਜ ਵਿੱਚ ਰਹਿੰਦੇ ਆ
Balenciaga shoe ਨੀਂ , ਉੱਤੋਂ ਤੱਕੇ ਤੂੰ ਨੀਂ
ਜੋਗੀ ਸਦਾ ਮੌਜ ਵਿੱਚ ਰਹਿੰਦੇ ਆ
ਉਹ ਪੀਂਦੇ ਕੱਢੀ ਘਰ ਦੀ , ਸਹੇਲੀ ਚੰਡੀਗੜ੍ਹ ਦੀ
ਮੋਹਾਲੀ ਅਸੀਂ ਰਹਿਣੇ ਆਂ
ਆਪਣਾ flat ਐ ਯਾਰ ਸਾਰੇ ਘੈਂਟ ਐ
ਬਾਈ ਜੀ ਕਹਾਉਣੇ ਆਂ ਤੇ ਵੀਰਾ ਵੀਰਾ ਕਹਿਨੇ ਆਂ
ਤੇ ਵੀਰਾ ਵੀਰਾ ਕਹਿਨੇ ਆਂ

ਇਸ਼ਕ ਵੀ ਕਰਦੇ ਆਂ ਯਾਰੀ ਪਿੱਛੇ ਲੜਦੇ ਆਂ
ਜ਼ਿੰਦਗੀ ਦੇ ਚੱਕਰਾਂ ਨੁੰ handle ਵੀ ਕਰਦੇ ਆਂ
Book ਤੋਂ ਆ ਘੱਟ ਜ਼ਿਆਦਾ ਜ਼ਿੰਦਗੀ ਚੋਂ ਪੜ੍ਹੇ ਆਂ
ਐਨੀ ਘੱਟ age ਵਿੱਚ ਐਨਾ ਕੁਝ ਕਰਦੇ ਆਂ
ਅਸੀਂ ਤਾਂ ਜਨਾਬ ਸੂਰਜਾਂ ਨੁੰ ਤੇਲ ਭਰਦੇ ਆਂ
ਅਸੀਂ ਤਾਂ ਜਨਾਬ ਸੂਰਜਾਂ ਨੁੰ ਤੇਲ ਭਰਦੇ ਆਂ
ਭਰੇ ਪਏ ਆਂ ਮਿੱਠੀਏ spark ਹੀ ਬੋਹਤ ਆ
Don’t care ਪਿੱਠ ਪਿੱਛੇ bark ਹੀ ਬੋਹਤ ਆ
ਓਹਦੇ ਚੋਂ ਵੀ ਦੇਖਦੇ future bright ਨੀਂ
ਅੱਖ ਦਾ color ਭਾਵੈਂ dark ਹੀ ਬੋਹਤ ਆ
ਅੱਖ ਦਾ color ਭਾਵੈਂ dark ਹੀ ਬੋਹਤ ਆ
ਉਹ ਬਲਦੀ ਦੋ ਨਾਗਾਂ ਵਿੱਚ ਅੱਗ ਹੀ ਬੋਹਤ ਆ
ਮਨੀ ਪਿੱਛੇ ਫਿਰਦਾ ਤਾਂ ਵੱਗ ਹੀ ਬੋਹਤ ਆ
ਮਨੀ ਪਿੱਛੇ ਫਿਰਦਾ ਤਾਂ ਵੱਗ ਹੀ ਬੋਹਤ ਆ
ਜੋ ਕੀਤਾ ਓਹੀ ਕੁਝ ਕਹਿਨੇ ਆਂ
ਉਹ ਪੀਂਦੇ ਕੱਢੀ ਘਰ ਦੀ , ਸਹੇਲੀ ਚੰਡੀਗੜ੍ਹ ਦੀ
ਮੋਹਾਲੀ ਅਸੀਂ ਰਹਿਣੇ ਆਂ
ਆਪਣਾ flat ਐ ਯਾਰ ਸਾਰੇ ਘੈਂਟ ਐ
ਬਾਈ ਜੀ ਕਹਾਉਣੇ ਆਂ ਤੇ ਵੀਰਾ ਵੀਰਾ ਕਹਿਨੇ ਆਂ
ਆਪਣਾ flat ਐ , ਯਾਰ ਸਾਰੇ ਘੈਂਟ ਐ
ਬਾਈ ਜੀ ਕਹਾਉਣੇ ਆਂ ਤੇ ਵੀਰਾ ਵੀਰਾ ਕਹਿਨੇ ਆਂ
ਆਪਣਾ flat ਐ , ਯਾਰ ਸਾਰੇ ਘੈਂਟ ਐ
ਆਪਣਾ flat ਐ , ਯਾਰ ਸਾਰੇ ਘੈਂਟ ਐ
ਆਪਣਾ flat ਐ , ਯਾਰ ਸਾਰੇ ਘੈਂਟ ਐ
ਆਪਣਾ flat ਐ , ਯਾਰ ਸਾਰੇ ਘੈਂਟ ਐ

Curiosidades sobre la música Mohali Block del Sharry Mann

¿Quién compuso la canción “Mohali Block” de Sharry Mann?
La canción “Mohali Block” de Sharry Mann fue compuesta por Dilwala, Lovees.

Músicas más populares de Sharry Mann

Otros artistas de Folk pop