Jattan De Putt
ਵੇਖ ਲੈ ਨੀ ਜਟ ਛਾਏ ਹੋਏ reel’ਆਂ ਤੇ
ਪੂਰੇ ਡੇਢ ਦੋ ਦੋ ਲੱਖ ਲਾਉਂਦੇ Alloy wheel’ਆਂ ਤੇ
ਓ ਵੇਖ ਲੈ ਨੀ ਜਟ ਛਾਏ ਹੋਏ reel’ਆਂ ਤੇ
ਪੂਰੇ ਡੇਢ ਦੋ ਦੋ ਲੱਖ ਲਾਉਂਦੇ Alloy wheel’ਆਂ ਤੇ
ਐਵੇਂ ਨਹਿਯੋ ਗੱਡੀਆਂ ਤੇ ਪੈਸੇ ਲੱਗਦੇ
ਸਾਲੇ ਲੋਕ ਵੀ ਮਚੋਣੇ ਹੁੰਦੇ ਆ
ਜੱਟਾਂ ਦੇ ਪੁੱਤ ਸੁਖ ਨਾਲ ਸੋਹਣੇ ਹੁੰਦੇ ਆ
ਜੱਟਾਂ ਦੇ ਪੁੱਤ ਸੁਖ ਨਾਲ ਸੋਹਣੇ ਹੁੰਦੇ ਆ
ਪਤਾ ਨਹੀਂ ਕੀਹਦੀ ਜਿੰਦਗੀ ਚ ਆਉਣੇ ਹੁੰਦੇ ਆ
ਜੱਟਾਂ ਦੇ ਪੁੱਤ ਸੁਖ ਨਾਲ ਸੋਹਣੇ ਹੁੰਦੇ ਆ
ਜਿਨ੍ਹਾਂ ਬਿਨਾਂ ਪੱਟ ’ਦੇ ਨਾ ਡਿੰਗ ਵੈਰਨੇ
ਯਾਰਾਂ ਨਾਲ ਜੁੜੀ ਹੁੰਦੀ ਤਾਰ ਜੱਟਾਂ ਦੀ
ਭੁੱਲ ਜੇਗੀ ਜਹਾਜਾਂ ਨੁੰ ਤੂੰ ਬੈਠ ਕੇ ਦੇਖੀ
ਸਵਰਗਾਂ ਦੇ ਝੂਟੇ ਦੇਵੇ ਥਾਰ ਜੱਟਾਂ ਦੀ
ਆਦੀ ਨਹਿਯੋ ਬਹੁਤੇ ਕਦੇ ਕਦੇ ਬੱਲੀਏ ਨੀ
ਬੱਸ ਸਿਰ ਜੇ ਹਲੋਣੇ ਹੁੰਦੇ ਆ
ਜੱਟਾਂ ਦੇ ਪੁੱਤ ਸੁਖ ਨਾਲ ਸੋਹਣੇ ਹੁੰਦੇ ਆ
ਜੱਟਾਂ ਦੇ ਪੁੱਤ ਸੁਖ ਨਾਲ ਸੋਹਣੇ ਹੁੰਦੇ ਆ
ਪਤਾ ਨਹੀਂ ਕੀਹਦੀ ਜਿੰਦਗੀ ਚ ਆਉਣੇ ਹੁੰਦੇ ਆ
ਜੱਟਾਂ ਦੇ ਪੁੱਤ ਸੁਖ ਨਾਲ ਸੋਹਣੇ ਹੁੰਦੇ ਆ
ਓ ਕਿਹੜੀ ਅੱਜ ਅੱਲ੍ਹਹੜ ਨੁੰ ਦੀਦ ਹੋਊਗੀ
ਲੱਗ ਜਾਂਦਾ ਪਤਾ ਜਦੋਂ ਅੱਖ ਫੜਕੇ
ਕਾਲਾ ਟਿੱਕਾ ਲਾਕੇ ਬੇਬੇ ਭੇਜਦੀ ਘਰੋਂ
ਨਿਕਲਦੇ ਬਾਹਰ ਜਦੋਂ ਕੱਚ ਬਣਕੇ
ਮਸਤੀ ਦੇ ਰਾਜੇ ਏਹੇ ਭੌਂਰ ਹਾਨਣੇ ਨੀ
ਸਾਰੀ ਜ਼ਿੰਦਗੀ ਪਰਾਹੁਣੇ ਹੁੰਦੇ ਆ
ਜੱਟਾਂ ਦੇ ਪੁੱਤ ਸੁਖ ਨਾਲ ਸੋਹਣੇ ਹੁੰਦੇ ਆ
ਜੱਟਾਂ ਦੇ ਪੁੱਤ ਸੁਖ ਨਾਲ ਸੋਹਣੇ ਹੁੰਦੇ ਆ
ਪਤਾ ਨਹੀਂ ਕੀਹਦੀ ਜਿੰਦਗੀ ਚ ਆਉਣੇ ਹੁੰਦੇ ਆ
ਜੱਟਾਂ ਦੇ ਪੁੱਤ ਸੁਖ ਨਾਲ ਸੋਹਣੇ ਹੁੰਦੇ ਆ
ਯਾਰ ਕਾਹਦੇ ਸਾਰੇ ਸਕੇ ਭਾਈਆਂ ਨਾਲੋਂ ਵੱਧ ਕੇ
ਦੇਖ ਜੱਟਾਂ ਨੇ ਸ਼ੌਂਕੀਨੀ ਵਾਲੀ ਟੱਪ ਦਿੱਤੀ ਹੱਦ
ਪਿੰਡਾਂ ਵਾਲਿਆਂ ਨੇ ਥਾਰਾਂ ਮਸ਼ਹੂਰ ਕੀਤੀਆਂ ਨੀ
ਦੇਖ ਟਾਈਰਾਂ ਵਿਚ ਪੱਟੂ ਕਿਵੇਂ ਕੱਢ ਦੇ ਨੇ ਅੱਗ
ਅੱਖ ਤੇਰੀ ਕਾਹਦੀ ਜੇ ਪਛਾਣ ਨਾ ਸਕੀ
ਮੁੰਡੇ ਕਾਹਦੇ ਮਾਵਾਂ ਕੋਹਿਨੂਰ ਜੰਮਿਆ
ਹੋਏ ਨੇ ਜਾਵਾਂ ਚੁੰਘ ਚੁੰਘ ਬੂਰੀਆਂ
ਕੁਤੁਬ ਮੀਨਾਰ ਨਾਲੋਂ ਕੱਦ ਲੰਮੇ ਆ
ਛੱਡ ਗੀ ਮਾਸ਼ੂਕ ਜਾਨ ਮਨਾਉਣੀ ਹੋਵੇ ਜੇ
ਗੀਤ ਗੱਗੂ ਤੋਂ ਲੱਖੋਨੇ ਹੁੰਦੇ ਆ
ਨਾਲੇ ਮਾਨ ਤੋਂ ਗਵਾਉਣੇ ਹੁੰਦੇ ਆ
ਜੱਟਾਂ ਦੇ ਪੁੱਤ ਸੁਖ ਨਾਲ ਸੋਹਣੇ ਹੁੰਦੇ ਆ
ਜੱਟਾਂ ਦੇ ਪੁੱਤ ਸੁਖ ਨਾਲ ਸੋਹਣੇ ਹੁੰਦੇ ਆ
ਪਤਾ ਨਹੀਂ ਕੀਹਦੀ ਜਿੰਦਗੀ ਚ ਆਉਣੇ ਹੁੰਦੇ ਆ
ਜੱਟਾਂ ਦੇ ਪੁੱਤ ਸੁਖ ਨਾਲ ਸੋਹਣੇ ਹੁੰਦੇ ਆ