Coffee

Gora

ਤੇਰੇ ਦੱਸ ਕਿਹੜਾ ਆ ਗਿਆ
ਆ ਗਿਆ close ਨੀ
ਤੇਰੇ ਦੱਸ ਕਿਹੜਾ ਆ ਗਿਆ
ਆ ਗਿਆ close ਨੀ
ਕਿਹਦਾ accept ਤੂੰ ਕਰ ਲਿਆ
ਕਰ ਲਿਆ rose ਨੀ
ਕਿਹਦਾ accept ਤੂੰ ਕਰ ਲਿਆ
ਕਰ ਲਿਆ rose ਨੀ

ਤੇਰੀ ਇਕ ਚੀਜ਼ ਜਿਹੜੀ ਆ
ਰਹਿ ਗੀ ਮੇਰੇ ਕੋਲ ਨੀ
ਤੇਰੇ coffee ਦੇ cup ਵਿਚ
ਪੀਵਾਂ alcohol ਨੀ
ਤੇਰੀ ਇਕ ਚੀਜ਼ ਜਿਹੜੀ ਆ
ਤੇਰੀ ਇਕ ਚੀਜ਼ ਜਿਹੜੀ ਆ
ਰਹਿ ਗੀ ਮੇਰੇ ਕੋਲ ਨੀ
ਤੇਰੇ coffee ਦੇ cup ਵਿਚ
ਪੀਵਾਂ alcohol ਨੀ

ਤੇਰੇ coffee ਦੇ cup ਵਿਚ
ਪੀਵਾਂ alcohol ਨੀ

ਮੇਰੇ ਵੱਲੋਂ ਦਾ scene ਸੀ
ਪੂਰਾ ਹੈ ਲਵੀਂ ਦੈਵੀ ਨੀ
ਕਿਥੋਂ ਮਿਲ ਗੀ bribe
ਕਾਹਤੋਂ ਜ਼ਹਿਰ ਗਈ ਘੋਲ ਨੀ
ਤੇਰੀ ਇਕ ਚੀਜ਼ ਜਿਹੜੀ ਆ
ਤੇਰੀ ਇਕ ਚੀਜ਼ ਜਿਹੜੀ ਆ
ਰਹਿ ਗੀ ਮੇਰੇ ਕੋਲ ਨੀ
ਤੇਰੇ coffee ਦੇ cup ਵਿਚ
ਪੀਵਾਂ alcohol ਨੀ
ਚੁੱਪ ਰੱਖੀ ਕਿਓਂ ਜ਼ੁਬਾਨ ਤੂੰ
ਬਿੱਲੋ ਕੁਝ ਬੋਲ ਨੀ
ਤੇਰੇ coffee ਦੇ cup ਵਿਚ
ਪੀਵਾਂ alcohol ਨੀ

ਤੇਰੇ coffee ਦੇ cup ਵਿਚ
ਪੀਵਾਂ alcohol ਨੀ

ਕੀਹਦੇ scene ਜੁੜ ਗਏ
ਤੇ ਦਿਲ ਕਿਹਦਾ ਟੁੱਟਿਆ
ਕੀਹਨੇ ਵਾਰ ਕਰਿਆ
ਤੇ ਕਿਲਾ ਕੀਹਨੇ ਲੁੱਟਿਆ
ਚੜ੍ਹਦੀ ਪਰੀ ਸੀ ਗੁੱਡੀ
ਡੋਰ ਦੱਸ ਕੱਟੀ ਕੀਹਨੇ
ਦੋਵੇਂ ਹੱਥੀਂ ਜੋ ਮਿਲਾ ਕੇ
ਜੜੋਂ ਕੀਹਨੇ ਪੁੱਟਿਆ

ਕਰਦੀ ਸੀ ਵਾਅਦੇ ਕਾਹਤੋਂ
ਆਓ ਗਈ ਡੋਲ ਨੀ

ਤੇਰੀ ਇਕ ਚੀਜ਼ ਜਿਹੜੀ ਆ
ਤੇਰੀ ਇਕ ਚੀਜ਼ ਜਿਹੜੀ ਆ
ਰਹਿ ਗੀ ਮੇਰੇ ਕੋਲ ਨੀ
ਤੇਰੇ coffee ਦੇ cup ਵਿਚ
ਪੀਵਾਂ alcohol ਨੀ

ਤੇਰੀ ਇਕ ਚੀਜ਼ ਜਿਹੜੀ ਆ
ਰਹਿ ਗੀ ਮੇਰੇ ਕੋਲ ਨੀ
ਤੇਰੇ coffee ਦੇ cup ਵਿਚ
ਪੀਵਾਂ alcohol ਨੀ

ਤੇਰੇ coffee ਦੇ cup ਵਿਚ

ਐੱਡੀ ਸੌਖੀ ਮਾਫੀ
ਕਿੱਥੇ ਕਿੱਤੇ ਹੋਏ ਪਾਪ ਦੀ
ਆਪ ਦੇਕੇ ਧੋਖੇ
Hope ਰੱਖੇ ਇਨਸਾਫ ਦੀ
Finger cross ਕਰਕੇ
ਤੂੰ ਕਿਹੜਾ ਦੱਸ ਦੇ
ਕੀਹਦੇ ਹੱਥੋਂ ਫੜੀ ring
ਉਂਗਲ ਦੇ ਨਾਪ ਦੀ
ਮਿੰਨਤਾਂ ਤੇ ਆਇਆ ਜ਼ੋਰ
ਗੋਰੇ ਨੀਂ ਸੀ ਲਾਇਆ
ਤੈਨੂੰ ਕਿਹਾ ਸੀ ਰਕਾਨੇ
ਮੈਨੂੰ ਪੈਰਾਂ ਚ ਨਾ ਰੋਲ ਨੀ
ਤੇਰੀ ਇਕ ਚੀਜ਼ ਜਿਹੜੀ ਆ
ਤੇਰੀ ਇਕ ਚੀਜ਼ ਜਿਹੜੀ ਆ
ਰਹਿ ਗੀ ਮੇਰੇ ਕੋਲ ਨੀ
ਤੇਰੇ coffee ਦੇ cup ਵਿਚ
ਪੀਵਾਂ alcohol ਨੀ
ਚੁੱਪ ਰੱਖੀ ਕਿਓਂ ਜ਼ੁਬਾਨ ਤੂੰ
ਬਿੱਲੋ ਕੁਝ ਬੋਲ ਨੀ
ਤੇਰੇ coffee ਦੇ cup ਵਿਚ
ਪੀਵਾਂ alcohol ਨੀ
ਤੇਰੇ coffee ਦੇ cup ਵਿਚ
ਪੀਵਾਂ alcohol ਨੀ

ਤੇਰੇ coffee ਦੇ cup ਵਿਚ

Curiosidades sobre la música Coffee del Sharry Mann

¿Quién compuso la canción “Coffee” de Sharry Mann?
La canción “Coffee” de Sharry Mann fue compuesta por Gora.

Músicas más populares de Sharry Mann

Otros artistas de Folk pop