Tenu Rang Laun Layi

GURMEET, SHARRY MAAN

ਹੋਲੀ ਵਾਲੇ ਦਿਨ ਬੁਲੇਟ ਦਾ silencer ਹੈ ਲਾਹ ਲੇਯਾ
ਨੀ ਮੈ ਤੜਕੇ ਤੜਕੇ ਲਾਇਟਾ ਤੇ ਚ੍ਲਾਨ ਵੀ ਕਰਵਾ ਲੇਯਾ
ਤੇਰੀ ਗੋਰੀ ਗੱਲ ਉਤੇ ਦਸ ਕਿਹ੍ੜਾ ਰੰਗ ਲਵਾ
ਤੇਰੇ ਵੇਲੀ ਦੀ ਹੈ ਜਿਦ
ਤੇਰੇ ਯਾਰ ਦੀ ਹੈ ਜਿਦ
ਹੋਲੀ ਤੇਰੇ ਨਾਲ ਮਾਨਵਾ

ਹੋਲੀ ਹੈ !!
ਹੋਲੀ ਹੈ !!

ਓ ਘਰ ਤੇਰੇ ਛੋਹਨੀ ਬਨੇਯਾ
ਯਾਰ ਬੁਲੇਟ ਤੇ ਆਵੇ ਤਾਨੇਯਾ
ਓ ਘਰ ਤੇਰੇ ਛੋਹਨੀ ਬਨੇਯਾ
ਯਾਰ ਬੁਲੇਟ ਤੇ ਆਵੇ ਤਾਨੇਯਾ
ਜਦੋ ਰੋਕੀਯਾ, ਰੋਕੀਯਾ, ਰੋਕੀਯਾ ਮੁਹਾਲੀ ਵਾਲੇ ਰੋਡ ਤੇ
ਤੈਨੂ ਰੰਗ ਲੌਣ ਦੇ ਲਯੀ
ਰੁਸੀ ਨੂ ਮਨਾਓਣ ਦੇ ਲਯੀ
ਤੈਨੂ ਰੰਗ ਲੌਣ ਦੇ ਲਯੀ
ਰੁਸੀ ਨੂ ਮਨਾਓਣ ਦੇ ਲਯੀ
ਓ ਯਾਰ ਆ ਗੇਯਾ ਏ ਨਾਕੇ ਸਾਰੇ ਤੋੜ ਕੇ
ਆ ਗੇਯਾ ਏ ਨਾਕੇ ਸਾਰੇ ਤੋੜ ਕੇ
ਤੈਨੂ ਰੰਗ ਲੌਣ ਦੇ ਲਾਯੀ
ਤੈਨੂ ਰੰਗ ਲੌਣ ਦੇ ਲਾਯੀ

ਹੋਲੀ ਹੈ !!
ਹੋਲੀ ਹੈ !!

ਦੇਖਾ ਕਿਦੇ ਵਿਚ ਦੱਮ ਜਿਹੜਾ ਰੋਕਦਾ
ਜੱਟ ਕਲਾ ਕਲਾ ਆਓਂਦਾ ਪਿਛੇ ਠੋਕਦਾ
ਦੇਖਾ ਕਿਦੇ ਵਿਚ ਦੱਮ ਜਿਹੜਾ ਰੋਕਦਾ
ਜੱਟ ਕਲਾ ਕਲਾ ਆਓਂਦਾ ਪਿਛੇ ਠੋਕਦਾ
ਹਥ ਵਡਿਆ ਵਡੇਯਾ ਵਡੇਯਾ ਸ਼ਿਕਾਰੀਯਾਨ ਨੇ ਜੋੜ ਤੇ
ਤੈਨੂ ਰੰਗ ਲੌਣ ਦੇ ਲਯੀ
ਰੁਸੀ ਨੂ ਮਨਾਓਣ ਦੇ ਲਯੀ
ਤੈਨੂ ਰੰਗ ਲੌਣ ਦੇ ਲਯੀ
ਰੁਸੀ ਨੂ ਮਨਾਓਣ ਦੇ ਲਯੀ
ਓ ਯਾਰ ਆ ਗੇਯਾ ਏ ਨਾਕੇ ਸਾਰੇ ਤੋੜ ਕੇ
ਆ ਗੇਯਾ ਏ ਨਾਕੇ ਸਾਰੇ ਤੋੜ ਕੇ
ਤੈਨੂ ਰੰਗ ਲੌਣ ਦੇ ਲਾਯੀ
ਤੈਨੂ ਰੰਗ ਲੌਣ ਦੇ ਲਾਯੀ

ਹੋਲੀ ਹੈ !!
ਹੋਲੀ ਹੈ !!

ਪੈਗ 3-4 ਇਕੱਠੇ ਹੀ ਲੈ ਲਏ
ਫੋਨ ਮਾਰ ਸਾਰੇ ਵੈਲੀ ਨੇ ਬੁਲਾ ਲਏ
ਪੈਗ 3-4 ਇਕੱਠੇ ਹੀ ਲੈ ਲਏ
ਫੋਨ ਮਾਰ ਸਾਰੇ ਵੈਲੀ ਨੇ ਬੁਲਾ ਲਏ
ਤੂੰ ਤਾ ਕਰਤਾ ਕਰਤਾ ਫੋਨ off mode ਤੇ
ਤੈਨੂ ਰੰਗ ਲੌਣ ਦੇ ਲਯੀ
ਰੁਸੀ ਨੂ ਮਨਾਓਣ ਦੇ ਲਯੀ
ਤੈਨੂ ਰੰਗ ਲੌਣ ਦੇ ਲਯੀ
ਰੁਸੀ ਨੂ ਮਨਾਓਣ ਦੇ ਲਯੀ
ਓ ਯਾਰ ਆ ਗੇਯਾ ਏ ਨਾਕੇ ਸਾਰੇ ਤੋੜ ਕੇ
ਆ ਗੇਯਾ ਏ ਨਾਕੇ ਸਾਰੇ ਤੋੜ ਕੇ
ਤੈਨੂ ਰੰਗ ਲੌਣ ਦੇ ਲਾਯੀ
ਤੈਨੂ ਰੰਗ ਲੌਣ ਦੇ ਲਯੀ

ਹੋਲੀ ਹੈ !!
ਹੋਲੀ ਹੈ !!

ਜਿਥੇ ਲੱਖਾਂ ਡੁੱਬ ਗਏ ਓਥੇ ਯਾਰ ਤੇਰਾ ਤਾਰੂਗਾ
ਬਿੱਲੋ ਯਾਰ ਤੇਰਾ ਸਿਰਾ ਅਜੇ ਕਰੂਗਾ
ਜਿਥੇ ਲੱਖਾਂ ਡੁੱਬ ਗਏ ਓਥੇ ਯਾਰ ਤੇਰਾ ਤਾਰੂਗਾ
ਬਿੱਲੋ ਯਾਰ ਤੇਰਾ ਸਿਰਾ ਅਜੇ ਕਰੂਗਾ
ਆ ਜਾ ਲੱਗ ਜਾ ਲੱਗ ਜਾ ਹਿੱਕ ਨਾਲ ਦੌੜ ਕੇ
ਤੈਨੂ ਰੰਗ ਲੌਣ ਦੇ ਲਯੀ
ਰੁਸੀ ਨੂ ਮਨਾਓਣ ਦੇ ਲਯੀ
ਤੈਨੂ ਰੰਗ ਲੌਣ ਦੇ ਲਯੀ
ਰੁਸੀ ਨੂ ਮਨਾਓਣ ਦੇ ਲਯੀ
ਓ ਯਾਰ ਆ ਗੇਯਾ ਏ ਨਾਕੇ ਸਾਰੇ ਤੋੜ ਕੇ
ਆ ਗੇਯਾ ਏ ਨਾਕੇ ਸਾਰੇ ਤੋੜ ਕੇ
ਤੈਨੂ ਰੰਗ ਲੌਣ ਦੇ ਲਾਯੀ
ਤੈਨੂ ਰੰਗ ਲੌਣ ਦੇ ਲਾਯੀ
ਤੈਨੂ ਰੰਗ ਲੌਣ ਦੇ ਲਾਯੀ ਹੋਲੀ ਹੈ

Músicas más populares de Sharry Maan

Otros artistas de