Phone Milawaan

BALJIT SINGH GHARUAN, GIFT RULERS

ਮੈਂ ਫੋਨ ਮਿਲਾਵਾਂ ਆਂ
ਸਾਡੀ ਗਲ ਨਾ ਹੋਵੇ
ਅੱਸੀ ਦਸ ਨਈ ਸਕਦੇ
ਦਿਲ ਕਿੰਨਾ ਰੋਵੇ
ਮੈਂ ਫੋਨ ਮਿਲਾਵਾਂ ਆਂ
ਸਾਡੀ ਗਲ ਨਾ ਹੋਵੇ
ਅੱਸੀ ਦਸ ਨਈ ਸਕਦੇ
ਦਿਲ ਕਿੰਨਾ ਰੋਵੇ
ਮੈਂ ਫੋਨ ਮਿਲਵਾਂ ੇਤੋਂ ਕੇ
ਓਹਦੇ ਦਿਲ ਚ ਘੰਟੀ ਵਜਦੀ ਆ
ਓ ਉੱਡੀ ਉੱਡੀ ਔਂਦੀ ਔਂਦੀ ਏ
ਓਹਦੀ ਅੱਡੀ ਥੱਲੇ ਨਾ ਲੱਗਦੀ ਆ
ਕੋਈ ਹੋਰ ਫੋਨ ਜੇ ਚੱਕ ਲੈਂਦਾ
ਮੈ sad ਹੋ ਜਾਵਾਂ
ਫੋਨ ਧਰ ਕੇ ਨੀ
ਸੌਂਹ ਰੱਬ ਦੀ ਜਿੰਨਾ ਆਸ਼ਿਕ ਤੜਪੇ
ਕੋਈ ਨਾ ਜੱਗ ਤੇ ਤੜਪੇ ਨੀ
ਸੌਂਹ ਰੱਬ ਦੀ ਜਿੰਨਾ ਆਸ਼ਿਕ ਤੜਪੇ
ਕੋਈ ਨਾ ਜੱਗ ਤੇ ਤੜਪੇ ਨੀ

ਇੱਕ ਜੀ ਕਰਦਾ ਸਿੱਧਾ ਘਰ ਆ ਜਾ
ਮੈ ਫੋਨ ਦਾ ਜੱਬ ਮੁਕਾਦਾ ਨੀ
ਕਿਯੂ ਹੱਥ ਜੋੜਦੇ ਦੂਰੋਂ ਨੀ
ਤੈਨੂ ਵੇਖ ਕੇ ਕੰਮ ਚੱਲਾ ਲਾਹ ਨੀ
ਇੱਕ ਜੀ ਕਰਦਾ ਸਿੱਧਾ ਘਰ ਆ ਜਾ
ਮੈ ਫੋਨ ਦਾ ਜੱਬ ਮੁਕਾਦਾ ਨੀ
ਕਿਯੂ ਹੱਥ ਜੋੜਦੇ ਦੂਰੋਂ ਨੀ
ਤੈਨੂ ਵੇਖ ਕੇ ਕੰਮ ਚੱਲਾ ਲਾਹ ਨੀ
ਜੀ ਕਰਦਾ ਤੈਨੂੰ ਲੇ ਜਾਵਾਂ
ਇਸ ਦੁਨੀਆ ਕੋਲੋਂ ਲੜ ਕਾ ਨੀ
ਸੌਂਹ ਰੱਬ ਦੀ ਜਿੰਨਾ ਆਸ਼ਿਕ ਤੜਪੇ
ਕੋਈ ਨਾ ਜੱਗ ਤੇ ਤੜਪੇ ਨੀ
ਸੌਂਹ ਰੱਬ ਦੀ ਜਿੰਨਾ ਆਸ਼ਿਕ ਤੜਪੇ
ਕੋਈ ਨਾ ਜੱਗ ਤੇ ਤੜਪੇ ਨੀ

ਨਾ ਪੁਛੋ ਕੇਸ ਹਾਲਾਤ ਵਿਚ ਹਾਂ
ਆਸ਼ਕ ਮੋੜਾਂ ਤੇ ਖੱਡਾ ਏ
ਜਿੰਨੀਆਂ ਅਖਾਂ ਵਿਚ ਰੜਕ ਰਹੀਆਂ
ਤੇ ਕਿੰਨੀਆਂ ਦੇ ਨਾਲ ਲੜਾ ਏ
ਨਾ ਪੁਛੋ ਕੇਸ ਹਾਲਾਤ ਵਿਚ ਹਾਂ
ਆਸ਼ਕ ਮੋੜਾਂ ਤੇ ਖੱਡਾ ਏ
ਜਿੰਨੀਆਂ ਅਖਾਂ ਵਿਚ ਰੜਕ ਰਹੀਆਂ
ਤੇ ਕਿੰਨੀਆਂ ਦੇ ਨਾਲ ਲੜਾ ਏ
ਤੇਰੇ ਇਸ਼ਕੇ ਦਾ ਡੰਗਿਆ
ਰਾਹਵਾਂ ਵਿਚ ਸਾਰੀ ਉਮਰ
ਲੰਗਾ ਦੌ ਖੜ ਕੇ ਨੀ
ਸੌਂਹ ਰੱਬ ਦੀ ਜਿੰਨਾ ਆਸ਼ਿਕ ਤੜਪੇ
ਕੋਈ ਨਾ ਜੱਗ ਤੇ ਤੜਪੇ ਨੀ
ਸੌਂਹ ਰੱਬ ਦੀ ਜਿੰਨਾ ਆਸ਼ਿਕ ਤੜਪੇ
ਕੋਈ ਨਾ ਜੱਗ ਤੇ ਤੜਪੇ ਨੀ

Músicas más populares de Sharry Maan

Otros artistas de