Ishq Bimari
ਹਾ ਹਾ ਹਾ ਹਾ ਹਾ ਹਾ ਹਾ ਹਾ
ਏਦਾ ਕਿਦਾਂ ਲਾ ਲਵਾ ਮੈਂ ਤੇਰੇ ਨਾਲ ਯਾਰੀ
ਮੁੰਡਾ ਤੁਵੀ ਲੱਗਦਾ ਏ ਮੈਨੂੰ ਤਾਂ ਸ਼ਿਕਾਰੀ
ਏਦਾ ਕਿਦਾਂ ਲਾ ਲਵਾ ਮੈਂ ਤੇਰੇ ਨਾਲ ਯਾਰੀ
ਮੁੰਡਾ ਤੁਵੀ ਲੱਗਦਾ ਏ ਮੈਨੂੰ ਤਾਂ ਸ਼ਿਕਾਰੀ
ਇਕ ਵਾਰੀ ਦਿਲ ਦੇਕੇ ਸੱਟ ਡੂੰਗੀ ਖਾ ਲਈ
ਹੋਰ ਕਿੰਨੀ ਕੁੜੀਆਂ ਨੂੰ ਲਈ ਦੱਸ ਤੂੰ
ਇਸ਼ਕ ਬਿਮਾਰੀ ਪਿਆਰ ਦੀ ਬਿਮਾਰੀ
ਹੋਰ ਕਿੰਨੀ ਕੁੜੀਆਂ ਦੀ ਅੱਜ ਤਕ ਤੂੰ
ਨੀਂਦ ਜਿਹੀ ਉਡਾਈ ਨੀਨੀ ਜਿਹੀ ਉਡਾਈ
ਇਸ਼ਕ ਬਿਮਾਰੀ ਪਿਆਰ ਦੀ ਬਿਮਾਰੀ
ਤੇਰੇ ਵਰਗਾ ਸੀ ਉਹ ਦਿਲ ਲੇ ਗਿਆ ਸੀ ਜੋ
ਸੀਨੇਂ ਵਿਚੋਂ ਕੱਢ ਕੇ ਆ ਦਿਲ ਕੱਢ ਕੇ
ਤੇਰੇ ਵਰਗੀਆਂ ਵੀ ਤਾਂ ਕਰਦਾ ਸੀ ਉਹ
ਜਾਂਦਾ ਛੱਡ ਕੇ ਨਾਂ ਨਾਂ ਜਾਂਦਾ ਛੱਡ ਕੇ
ਤੇਰੇ ਵਰਗੀਆਂ ਵੀ ਤਾਂ ਕਰਦਾ ਸੀ ਉਹ
ਜਾਂਦਾ ਛੱਡ ਕੇ ਨਾਂ ਨਾਂ ਜਾਂਦਾ ਛੱਡ ਕੇ
ਜਿਹੜੀ ਫੋਟੋ ਸੀ ਮੈਂ ਦਿਲ ਦੇ frame ਚ ਜੜਾਂ ਲਈ
ਹਾਏ ਹੋਰ ਕਿੰਨੀ ਕੁੜੀਆਂ ਨੂੰ ਲਈ ਦੱਸ ਤੂੰ
ਇਸ਼ਕ ਬਿਮਾਰੀ ਪਿਆਰ ਦੀ ਬਿਮਾਰੀ
ਹੋਰ ਕਿੰਨੀ ਕੁੜੀਆਂ ਦੀ ਅੱਜ ਤਕ ਤੂੰ
ਨੀਂਦ ਜਿਹੀ ਉਡਾਈ ਨੀਨੀ ਜਿਹੀ ਉਡਾਈ
ਇਸ਼ਕ ਬਿਮਾਰੀ ਪਿਆਰ ਦੀ ਬਿਮਾਰੀ
ਚੱਲ ਦੱਸਦੇ ਜੇ ਲਏਂਗਾ ਸਟੈਂਡ ਤੂੰ
ਚਲਾਉਂਗੀ ਨਾਲ ਤੇਰੇ Forever ਨਾਲ ਤੇਰੇ
ਤੈਨੂੰ ਕਲ ਹੀ ਮਿਲਾ ਦਾਉ mom dad ਨੂੰ
ਤੂੰ ਆਜੀ ਘਰ ਮੇਰੇ
ਤੂੰ hometown ਮੇਰੇ
ਤੈਨੂੰ ਕਲ ਹੀ ਮਿਲਾ ਦਾਉ mom dad ਨੂੰ
ਤੂੰ ਆਜੀ ਘਰ ਮੇਰੇ
ਤੂੰ hometown ਮੇਰੇ
ਯਾਦ ਰੱਖੀਂ ਮੇਰੀ ਅੱਖਾਂ ਚ ਨਾਂ ਆਉਣ ਦੇਈਂ ਪਾਣੀ
ਹੋਰ ਕਿੰਨੀ ਕੁੜੀਆਂ ਨੂੰ ਲਈ ਦੱਸ ਤੂੰ
ਇਸ਼ਕ ਬਿਮਾਰੀ ਪਿਆਰ ਦੀ ਬਿਮਾਰੀ
ਹੋਰ ਕਿੰਨੀ ਕੁੜੀਆਂ ਦੀ ਅੱਜ ਤਕ ਤੂੰ
ਨੀਂਦ ਜਿਹੀ ਉਡਾਈ ਨੀਨੀ ਜਿਹੀ ਉਡਾਈ
ਇਸ਼ਕ ਬਿਮਾਰੀ ਪਿਆਰ ਦੀ ਬਿਮਾਰੀ