Slow Motion
ਤੂ superhit ਫਿਲਮਾ ਦੇ ਹੀਰੋ ਵਰਗਾ,
ਮੈ daily tally cast drama queen
ਮੈਨੂੰ ਤੇਰੇ ਨਾਲ ਵੇਖ ਸਾਰੇ ਕਿਹੰਦੇ ਨੇ,
ਜਿਵੇ ਕੋਈ ਫਿਲਮੀ ਜਿਹਾ scene ਆ
ਚਿੱਤ ਕਰੇ ਮੇਰਾ ਰਂਝਣਾ,
ਖੁਸ਼ਿਯਾਨ ਦਾ ਟਾਇਮ ਬਸ ਲਾ ਲਵਾ ਰਿਪੀਟ ਤੇ,
ਇਕ ਵਾਰੀ ਆਕੇ ਦੇਖ ਲੈ
ਨਚਦੀ ਫਿਰਾਂ ਮੈ ਹੋਕੇ ਕਮਲਿ ਜਿਹੀ ਬੀਟ ਤੇ,
Slow motion slow motion ਕਰ ਤੈਨੂੰ ਦੇਖੀ ਜਾਵਾ,
ਕਰ ਕਿਸ still ਤੈਨੂੰ ਅੱਖਾਂ ਵਿਚ ਆਂਖਾ ਪਾਵਾ
Slow motion slow motion ਕਰ ਤੈਨੂੰ ਦੇਖੀ ਜਾਵਾ,
ਕਰ ਕਿਸ still ਤੈਨੂੰ ਅੱਖਾਂ ਵਿਚ ਆਂਖਾ ਪਾਵਾ
ਰਾਤੀ ਸੁਪਨੇ ਚ ਨਵੀ ਹੀ ਕਹਾਣੀ ਹੋ ਗਯੀ
ਤੂ ਬਣ ਗਯਾ ਸੀ ਰਾਜਾ ਮੈਂ ਤੇਰੀ ਰਾਣੀ ਹੋ ਗਯੀ
ਸੁਪਨੇ ਚ ਨਵੀ ਹੀ ਕਹਾਣੀ ਹੋ ਗਯੀ
ਤੂ ਬਣ ਗਯਾ ਸੀ ਰਾਜਾ ਮੈ ਤੇਰੀ ਰਾਣੀ ਹੋ ਗਯੀ
ਤੂ ਖੋਣ ਲਯਾ ਸਾਹ ਰੁਕ ਗਏ
ਹੋ ਗਾਯੀ ਫੇਰ ਇਸ ਕਿ ਸੀ heartbeat ਤੇ,
ਇਕ ਵਾਰੀ ਆਕੇ ਦੇਖ ਲੈ
ਨਚਦੀ ਫਿਰਾਂ ਮੈ ਹੋਕੇ ਕਮਲਿ ਜਿਹੀ ਬੀਟ ਤੇ,
Slow motion slow motion ਕਰ ਤੈਨੂੰ ਦੇਖੀ ਜਾਵਾ,
ਕਰ ਕਿਸ still ਤੈਨੂੰ ਅੱਖਾਂ ਵਿਚ ਆਂਖਾ ਪਾਵਾ
Slow motion slow motion ਕਰ ਤੈਨੂੰ ਦੇਖੀ ਜਾਵਾ,
ਕਰ ਕਿਸ still ਤੈਨੂੰ ਅੱਖਾਂ ਵਿਚ ਆਂਖਾ ਪਾਵਾ
ਅੱਖਾਂ ਵਿਚ ਆਂਖਾ ਪਾਵਾ
ਦਸੇ ਬਿਨਾ ਦਿਲ ਤੈਨੂੰ ਦੇਕੇ ਬਹਿ ਗਯੀ ਮੈ
ਕਮਲਿ ਜਿਹੀ ਆਸ਼ਿਕ਼ੀ ਚ ਈਵ ਪੇ ਗਾਯੀ
ਦਸੇ ਬਿਨਾ ਦਿਲ ਤੈਨੂੰ ਦੇਕੇ ਬਹਿ ਗਯੀ ਮੈ
ਕਮਲਿ ਜਿਹੀ ਆਸ਼ਿਕ਼ੀ ਚ ਈਵ ਪੇ ਗਾਯੀ
ਕਵਾਰਾ ਦਿਲ ਤੇਰਾ ਹੋ ਗਯਾ
ਨਾ ਇਕ ਸ੍ਕ ਕਰਾ ਤੇਰੇ ਹਰ ਇਕ ਗੀਤ ਤੇ,
ਇਕ ਵਾਰੀ ਆਕੇ ਦੇਖ ਲੈ
ਨਚਦੀ ਫਿਰਾਂ ਮੈ ਹੋਕੇ ਕਮਲਿ ਜਿਹੀ ਬੀਟ ਤੇ,
Slow motion slow motion ਕਰ ਤੈਨੂੰ ਦੇਖੀ ਜਾਵਾ,
ਕਰ ਕਿਸ still ਤੈਨੂੰ ਅੱਖਾਂ ਵਿਚ ਆਂਖਾ ਪਾਵਾ
Slow motion slow motion ਕਰ ਤੈਨੂੰ ਦੇਖੀ ਜਾਵਾ,
ਕਰ ਕਿਸ still ਤੈਨੂੰ ਅੱਖਾਂ ਵਿਚ ਆਂਖਾ ਪਾਵਾ
Slow motion slow motion